ਹੁਣ ਸਿਰਫ਼ 250 ਰੁਪਏ ਨਾਲ ਵੀ ਸ਼ੁਰੂ ਕਰ ਸਕਦੇ ਹੋ”SIP” , ਇਸ ਕੰਪਨੀ ਨਵੀਂ ਸਕੀਮ ਕੀਤੀ ਲਾਂਚ
ਨਜ਼ਰਾਨਾ ਟਾਈਮਜ ਬਿਜਨੈੱਸ ਡੈਸਕ ਨਿਵੇਸ਼ਕ ਆਮ ਤੌਰ 'ਤੇ SIP ਵਿੱਚ ਘੱਟੋ-ਘੱਟ 500 ਰੁਪਏ ਦਾ ਨਿਵੇਸ਼ ਕਰਦੇ ਹਨ। ਪਰ ਹੁਣ ਸਿਰਫ 250 ਰੁਪਏ ਦੀ SIP ਵੀ ਮਾਰਕੀਟ ਵਿੱਚ ਉਪਲਬਧ ਹੋ ਗਈ ਹੈ। ਅਸੈਟ ਪ੍ਰਬੰਧਨ ਕੰਪਨੀ ਐਸ.ਬੀ.ਆਈ. ਮਿਉਚੁਅਲ ਫੰਡ ਨੇ ਸੋਮਵਾਰ ਨੂੰ ਜਨਵੇਸ਼ ਐਸ.ਆਈ.ਪੀ. ਸਕੀਮ ਲਾਂਚ ਕੀਤੀ। ਇਸ ਤਹਿਤ ਤੁਸੀਂ ਪ੍ਰਤੀ ਲੈਣ-ਦੇਣ 250 ਰੁਪਏ ਤੋਂ ਘੱਟ ਦਾ ਨਿਵੇਸ਼ ਕਰ ਸਕਦੇ ਹੋ। ਪੀਟੀਆਈ ਦੀ ਖਬਰ ਮੁਤਾਬਕ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਦੀ ਮੌਜੂਦਗੀ ਵਿੱਚ ਜਨਵੇਸ਼ ਐਸ.ਆਈ.ਪੀ. ਸਕੀਮ...