16 September 2026 ਦੀਆਂ ਖ਼ਬਰਾਂ

22 published stories
ਮਰਿਯਮ ਨਵਾਜ਼ ਦੀ ‘ਆਪਣੀ ਛੱਤ, ਆਪਣਾ ਘਰ’ ਯੋਜਨਾ UN ਸਕ੍ਰੋਲ ਆਫ਼ ਆਨਰ ਵਿੱਚ ਸ਼ਾਮਲ

ਮਰਿਯਮ ਨਵਾਜ਼ ਦੀ ‘ਆਪਣੀ ਛੱਤ, ਆਪਣਾ ਘਰ’ ਯੋਜਨਾ UN ਸਕ੍ਰੋਲ ਆਫ਼ ਆਨਰ ਵਿੱਚ ਸ਼ਾਮਲ

Sep 17, 2026 01:12 AM (Asia/Kolkata)

ਲਾਹੌਰ | Nazrana Times ਅਲੀ ਇਮਰਾਨ ਚੱਠਾਪੰਜਾਬ ਦੀ ਮੁੱਖ ਮੰਤਰੀ ਮਰਿਯਮ ਨਵਾਜ਼ ਸ਼ਰੀਫ਼ ਦੀ ਪ੍ਰਮੁੱਖ ਹਾਊਸਿੰਗ ਪਹਿਲ ‘ਆਪਣੀ ਛੱਤ, ਆਪਣਾ ਘਰ’ ਨੂੰ ਸੰਯੁਕਤ ਰਾਸ਼ਟਰ ਦੇ ਸਕ੍ਰੋਲ ਆਫ਼ ਆਨਰ ਐਵਾਰਡ ਲਈ ਚੁਣਿਆ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ।UN-Habitat ਵੱਲੋਂ ਐਲਾਨੇ ਇਸ ਸਨਮਾਨ ਰਾਹੀਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਢੁਕਵਾਂ ਘਰ ਮੁਹੱਈਆ ਕਰਵਾਉਣ ਲਈ ਪ੍ਰੋਗਰਾਮ ਦੇ ਯਤਨਾਂ ਨੂੰ ਮਾਨਤਾ ਦਿੱਤੀ ਗਈ ਹੈ।ਐਲਾਨ ਮੁਤਾਬਕ, ਦੁਨੀਆ ਭਰ ਵਿੱਚ ਚੱਲ ਰਹੇ...

ਓਮਾਨ ਵਿੱਚ ਅਮਰੀਕੀ ਅਧਿਕਾਰੀਆਂ ਨੇ ਹੂਤੀਆਂ ਨਾਲ ਗੁਪਤ ਗੱਲਬਾਤ ਕੀਤੀ: ਰਾਇਟਰਜ਼

ਓਮਾਨ ਵਿੱਚ ਅਮਰੀਕੀ ਅਧਿਕਾਰੀਆਂ ਨੇ ਹੂਤੀਆਂ ਨਾਲ ਗੁਪਤ ਗੱਲਬਾਤ ਕੀਤੀ: ਰਾਇਟਰਜ਼

Sep 17, 2026 12:49 AM (Asia/Kolkata)

ਮਸਕਟ | Nazrana Times ਅਲੀ ਇਮਰਾਨ ਚੱਠਾਅਮਰੀਕੀ ਅਧਿਕਾਰੀਆਂ ਨੇ ਹਫ਼ਤੇ ਦੇ ਅੰਤ ਵਿੱਚ ਓਮਾਨ ਵਿੱਚ ਯਮਨ ਦੇ ਇਰਾਨ-ਸਮਰਥਿਤ ਹੂਤੀ ਅੰਦੋਲਨ ਦੇ ਨੁਮਾਇੰਦਿਆਂ ਨਾਲ ਪਹਿਲਾਂ ਜਨਤਕ ਨਾ ਕੀਤੀ ਗਈ ਮੁਲਾਕਾਤ ਕੀਤੀ। ਰਾਇਟਰਜ਼ ਨੇ ਬੁੱਧਵਾਰ ਨੂੰ ਮਾਮਲੇ ਤੋਂ ਜਾਣੂ ਪੰਜ ਸੂਤਰਾਂ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ।ਤਿੰਨ ਸੂਤਰਾਂ ਨੇ ਕਿਹਾ ਕਿ ਇਹ ਮੁਲਾਕਾਤ ਮਸਕਟ ਸਥਿਤ ਅਮਰੀਕੀ ਦੂਤਾਵਾਸ ਵਿੱਚ ਹੋਈ, ਜਦਕਿ ਦੋ ਹੋਰ ਸੂਤਰਾਂ ਮੁਤਾਬਕ ਓਮਾਨ ਨੇ ਗੱਲਬਾਤ ਕਰਵਾਉਣ ਵਿੱਚ ਮਦਦ ਕੀਤੀ।ਦੋ ਸੂਤਰਾਂ ਅਨੁਸਾਰ...

CM ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਝੂਠੇ ਸਬੂਤ ਵਿਖਾ ਕੇ ਬਲਾਤਕਾਰ ਦੇ ਦੋਸ਼ੀ ਦੀ ਮਦਦ ਕਰਨ ਦਾ ਦਾਅਵਾ ਕਰਨ ਵਾਲੇ 3 ਨੇਤਾਵਾਂ ਵਿਰੁੱਧ ਠੋਕਿਆ ਮਾਣਹਾਨੀ ਦਾ ਕੇਸ...

CM ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਝੂਠੇ ਸਬੂਤ ਵਿਖਾ ਕੇ ਬਲਾਤਕਾਰ ਦੇ ਦੋਸ਼ੀ ਦੀ ਮਦਦ ਕਰਨ ਦਾ ਦਾਅਵਾ ਕਰਨ ਵਾਲੇ 3 ਨੇਤਾਵਾਂ ਵਿਰੁੱਧ ਠੋਕਿਆ ਮਾਣਹਾਨੀ ਦਾ ਕੇਸ...

Sep 17, 2026 12:27 AM (Asia/Kolkata)

ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 356 ਦੇ ਤਹਿਤ ਦੋਸ਼ ਸਾਬਤ ਹੋਣ 'ਤੇ ਧਾਰਾ ਤਹਿਤ ਹੋ ਸਕਦੀ 2 ਸਾਲ ਦੀ ਕੈਦ ਅਤੇ ਜੁਰਮਾਨਾ.…ਚੰਡੀਗੜ੍ਹ 16 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਨੂੰ ਧਾਰਮਿਕ, ਆਰਥਿਕ ਅਤੇ ਸਮਾਜਿਕ ਪੱਖੋਂ ਬਰਬਾਦ ਕਰਨ ਵਾਲੇ ਬਾਦਲ ਪਰਿਵਾਰ ਨਾਲ ਸੰਬੰਧਿਤ ਬਾਦਲ ਦਲ ਦੇ ਸੀਨੀ. ਬਿਕਰਮ ਸਿੰਘ ਮਜੀਠੀਆ, ਐਮਪੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ ਅਦਾਲਤ 'ਚ ਅਪਰਾਧਿਕ ਮਾਣਹਾਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ...

PM ਸ਼ਹਿਬਾਜ਼ ਨੇ ਫਰਾਂਸ ਦੇ ਵਿਦਾਇਗੀ ਰਾਜਦੂਤ ਨਿਕੋਲਸ ਗੈਲੇ ਨਾਲ ਕੀਤੀ ਮੁਲਾਕਾਤ

PM ਸ਼ਹਿਬਾਜ਼ ਨੇ ਫਰਾਂਸ ਦੇ ਵਿਦਾਇਗੀ ਰਾਜਦੂਤ ਨਿਕੋਲਸ ਗੈਲੇ ਨਾਲ ਕੀਤੀ ਮੁਲਾਕਾਤ

Sep 17, 2026 12:27 AM (Asia/Kolkata)

ਇਸਲਾਮਾਬਾਦ | Nazrana Times ਅਲੀ ਇਮਰਾਨ ਚੱਠਾਪਾਕਿਸਤਾਨ ਵਿੱਚ ਫਰਾਂਸ ਦੇ ਵਿਦਾਇਗੀ ਰਾਜਦੂਤ ਨਿਕੋਲਸ ਗੈਲੇ ਨੇ ਮੰਗਲਵਾਰ ਨੂੰ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨਾਲ ਵਿਦਾਇਗੀ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਪਾਕਿਸਤਾਨ ਅਤੇ ਫਰਾਂਸ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਰਾਜਦੂਤ ਗੈਲੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਿਆਸੀ ਗੱਲਬਾਤ, ਆਰਥਿਕ ਸਹਿਯੋਗ, ਵਿਕਾਸ ਸਹਿਯੋਗ ਅਤੇ ਦੋਵਾਂ ਦੇਸ਼ਾਂ ਦੇ...

ਸੈਕਟਰ 41-ਡੀ ਚੰਡੀਗੜ੍ਹ ਦੇ ਮਕਾਨ ਨੰਬਰ 3001 ਦੇ ਨੇੜੇ (ਜੰਗਲ ਰੋਡ) ਉਤੇ ਪੇਵਰ ਬਲਾਕ ਲਗਾਉਣ ਦਾ ਕੰਮ ਹੋਇਆ ਸ਼ੁਰੂ : ਕੌਂਸਲਰ ਹਰਦੀਪ ਸਿੰਘ ਬੁਟਰੇਲਾ

ਸੈਕਟਰ 41-ਡੀ ਚੰਡੀਗੜ੍ਹ ਦੇ ਮਕਾਨ ਨੰਬਰ 3001 ਦੇ ਨੇੜੇ (ਜੰਗਲ ਰੋਡ) ਉਤੇ ਪੇਵਰ ਬਲਾਕ ਲਗਾਉਣ ਦਾ ਕੰਮ ਹੋਇਆ ਸ਼ੁਰੂ : ਕੌਂਸਲਰ ਹਰਦੀਪ ਸਿੰਘ ਬੁਟਰੇਲਾ

Sep 17, 2026 12:24 AM (Asia/Kolkata)

ਚੰਡੀਗੜ੍ਹ, 17 ਸਤੰਬਰ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਚੰਡੀਗੜ੍ਹ ਦੇ ਵਾਰਡ ਨੰਬਰ 30 ਤੋਂ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਵਾਰਡ ਅਧੀਨ ਆਉਂਦੇ ਖੇਤਰ ਸੈਕਟਰ 41-ਡੀ ਦੇ ਮਕਾਨ ਨੰਬਰ 3001 ਦੇ ਨੇੜੇ (ਜੰਗਲ ਰੋਡ) ਉਤੇ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਬੁਟੇਰਲਾ ਨੇ ਕਿਹਾ ਕਿ ਇਸ ਥਾਂ ਉਤੇ ਪੇਵਰ ਲਗਾਉਣ ਨਾਲ ਜਿੱਥੇ ਵਾਰਡ ਦੀ ਦਿੱਖ ਹੋਰ ਸੋਹਣੀ ਹੋਵੇਗੀ ਉੱਥੇ ਹੀ ਗੱਡੀਆਂ ਖਡੋਣ ਦੀ ਪਾਰਕਿੰਗ ਲਈ ਲੋਕਾਂ ਨੂੰ ਵੀ ਸੁਵਿਧਾ...

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਘਰ-ਘਰ ਤੋਂ ਕੂੜਾ ਚੁੱਕਣ ਦੀ ਸਮੱਸਿਆ ਬਾਰੇ ਅਧਿਕਾਰੀ ਨਾਲ ਕੀਤੀ ਮੁਲਾਕਾਤ...

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਘਰ-ਘਰ ਤੋਂ ਕੂੜਾ ਚੁੱਕਣ ਦੀ ਸਮੱਸਿਆ ਬਾਰੇ ਅਧਿਕਾਰੀ ਨਾਲ ਕੀਤੀ ਮੁਲਾਕਾਤ...

Sep 17, 2026 12:22 AM (Asia/Kolkata)

ਚੰਡੀਗੜ੍ਹ, 16 ਸਤੰਬਰ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਆਪਣੇ ਵਾਰਡ ਅਧੀਨ ਆਉਂਦੇ ਸੈਕਟਰ 41-ਏ ਵਿੱਚ ਘਰ-ਘਰ ਤੋਂ ਕੂੜਾ ਨਾ ਚੁੱਕੇ ਜਾਣ 'ਤੇ ਆ ਰਹੀ ਸਮੱਸਿਆਵਾਂ ਬਾਰੇ ਐਮ.ਓ.ਐਚ. ਮੈਡਮ ਇੰਦਰਦੀਪ ਕੌਰ ਨਾਲ ਮੁਲਾਕਾਤ ਕੀਤੀ। ਕੌਂਸਲਰ ਹਰਦੀਪ ਸਿੰਘ ਨੇ ਐਮ ਓ ਐਚ ਨੂੰ ਦੱਸਿਆ ਕਿ ਸੈਕਟਰ 41-ਏ ਨਿਵਾਸੀਆਂ ਦੀ ਸ਼ਿਕਾਇਤ ਹੈ ਕਿ ਘਰ-ਘਰ ਤੋਂ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੀ ਗੈਰ-ਹਾਜ਼ਰੀ ਕਾਰਨ ਅਕਸਰ ਸਮੇਂ ਸਿਰ ਕੂੜਾ...

ਅਰਬ ਸਾਗਰ ’ਚ ਭਾਰਤ-ਪਾਕਿਸਤਾਨ ਦੇ ਜਲ ਸੈਨਾ ਜਹਾਜ਼ਾਂ ਦੀ ਟੱਕਰ; ਨਵੀਂ ਦਿੱਲੀ ਤੇ ਇਸਲਾਮਾਬਾਦ ਦੇ ਵੱਖੋ-ਵੱਖ ਦਾਅਵੇ

ਅਰਬ ਸਾਗਰ ’ਚ ਭਾਰਤ-ਪਾਕਿਸਤਾਨ ਦੇ ਜਲ ਸੈਨਾ ਜਹਾਜ਼ਾਂ ਦੀ ਟੱਕਰ; ਨਵੀਂ ਦਿੱਲੀ ਤੇ ਇਸਲਾਮਾਬਾਦ ਦੇ ਵੱਖੋ-ਵੱਖ ਦਾਅਵੇ

Sep 17, 2026 12:09 AM (Asia/Kolkata)

ਇਸਲਾਮਾਬਾਦ/ਨਵੀਂ ਦਿੱਲੀ (ਨਜ਼ਰਾਨਾ ਟਾਈਮਜ਼): ਉੱਤਰੀ ਅਰਬ ਸਾਗਰ ਵਿੱਚ 15 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਜਲ ਸੈਨਾ ਜਹਾਜ਼ਾਂ ਵਿਚਾਲੇ ਹੋਈ ਟੱਕਰ ਨੂੰ ਲੈ ਕੇ ਦੋਵਾਂ ਦੇਸ਼ਾਂ ਨੇ ਵੱਖੋ-ਵੱਖ ਦਾਅਵੇ ਕੀਤੇ ਹਨ। ਦੋਵੇਂ ਧਿਰਾਂ ਨੇ ਘਟਨਾ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੂਟਨੀਤਕ ਵਿਰੋਧ ਵੀ ਦਰਜ ਕਰਵਾਇਆ ਹੈ।ਇਸ ਘਟਨਾ ਵਿੱਚ ਭਾਰਤੀ ਜਲ ਸੈਨਾ ਦਾ ਇੱਕ ਜੰਗੀ ਜਹਾਜ਼ ਅਤੇ ਪਾਕਿਸਤਾਨ ਜਲ ਸੈਨਾ ਦਾ ਇੱਕ ਜਹਾਜ਼ ਸ਼ਾਮਲ ਸੀ। ਨਵੀਂ ਦਿੱਲੀ ਦਾ ਕਹਿਣਾ ਹੈ ਕਿ ਪਾਕਿਸਤਾਨੀ ਜਹਾਜ਼...

ਫੈਸਲਾਬਾਦ ਏਅਰਪੋਰਟ ’ਤੇ ਰੋਕੇ ਸਿੱਖ ਜਥੇ ਨੂੰ ਲੈ ਕੇ ਮਹਿੰਦਰ ਪਾਲ ਸਿੰਘ ਨੇ ਸਰਕਾਰ ਨੂੰ ਸ਼ੁੱਕਰਵਾਰ ਤੱਕ ਦੀ ਮਿਆਦ ਦਿੱਤੀ

ਫੈਸਲਾਬਾਦ ਏਅਰਪੋਰਟ ’ਤੇ ਰੋਕੇ ਸਿੱਖ ਜਥੇ ਨੂੰ ਲੈ ਕੇ ਮਹਿੰਦਰ ਪਾਲ ਸਿੰਘ ਨੇ ਸਰਕਾਰ ਨੂੰ ਸ਼ੁੱਕਰਵਾਰ ਤੱਕ ਦੀ ਮਿਆਦ ਦਿੱਤੀ

Sep 17, 2026 12:07 AM (Asia/Kolkata)

ਲਾਹੌਰ | Nazrana Times ਅਲੀ ਇਮਰਾਨ ਚੱਠਾਪਾਕਿਸਤਾਨ ਤਹਿਰੀਕ-ਏ-ਇਨਸਾਫ਼ (ITI) ਦੇ ਆਗੂ ਅਤੇ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਬਰਾਏ ਘੱਟਗਿਣਤੀ ਮਾਮਲੇ ਅਤੇ ਮਨੁੱਖੀ ਅਧਿਕਾਰ ਸਰਦਾਰ ਮਹਿੰਦਰ ਪਾਲ ਸਿੰਘ ਨੇ ਫੈਸਲਾਬਾਦ ਇੰਟਰਨੈਸ਼ਨਲ ਏਅਰਪੋਰਟ ’ਤੇ ਰੋਕੇ ਗਏ ਸਿੱਖ ਜਥੇ ਨੂੰ ਭਾਰਤ ਜਾਣ ਦੀ ਇਜਾਜ਼ਤ ਦੇਣ ਲਈ ਸਰਕਾਰ ਨੂੰ ਸ਼ੁੱਕਰਵਾਰ ਤੱਕ ਦੀ ਮਿਆਦ ਦਿੱਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਉਹ ਅਦਾਲਤ ਅਤੇ ਹੋਰ ਉਪਲਬਧ ਮੰਚਾਂ ’ਤੇ ਮਾਮਲਾ ਲੈ ਕੇ ਜਾਣਗੇ।ਸਿੰਘ...

ਵਿੱਤੀ ਸਾਲ 2026-27 ਲਈ ਹਿੰਮਤ ਕਾਰਡ ਦੀ ਪਹਿਲੀ ਤਿਮਾਹੀ ਕਿਸ਼ਤ ਜਾਰੀ

ਵਿੱਤੀ ਸਾਲ 2026-27 ਲਈ ਹਿੰਮਤ ਕਾਰਡ ਦੀ ਪਹਿਲੀ ਤਿਮਾਹੀ ਕਿਸ਼ਤ ਜਾਰੀ

Sep 16, 2026 11:41 PM (Asia/Kolkata)

ਲਾਹੌਰ | Nazrana Times ਅਲੀ ਇਮਰਾਨ ਚੱਠਾਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਲਈ ਹਿੰਮਤ ਕਾਰਡ ਦੀ ਪਹਿਲੀ ਤਿਮਾਹੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਤਹਿਤ 1.155 ਅਰਬ ਰੁਪਏ ਦੀ ਰਾਸ਼ੀ 1.10 ਲੱਖ ਯੋਗ ਲਾਭਪਾਤਰੀਆਂ ਵਿੱਚ ਵੰਡੀ ਜਾ ਰਹੀ ਹੈ।ਪੰਜਾਬ ਦੇ ਸਮਾਜਿਕ ਭਲਾਈ ਅਤੇ ਬੈਤ-ਉਲ-ਮਾਲ ਮੰਤਰੀ ਸੋਹੇਲ ਸ਼ੌਕਤ ਬੱਟ ਨੇ ਕਿਹਾ ਕਿ ਨਵੇਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਪੂਰੇ ਸੂਬੇ ਵਿੱਚ ਹਿੰਮਤ ਕਾਰਡ ਦੀ ਵਿੱਤੀ ਸਹਾਇਤਾ ਸਮੇਂ ਸਿਰ ਵੰਡੀ ਜਾ ਰਹੀ ਹੈ।ਲਾਭਪਾਤਰੀਆਂ ਵਿੱਚ ਹਿੰਮਤ ਕਾਰਡ...

ਇਮਰਾਨ ਖਾਨ ਹਸਪਤਾਲ ਮਾਮਲਾ: ਸੁਪਰੀਮ ਕੋਰਟ ਵੱਲੋਂ FCC ਦੇ ਅਧਿਕਾਰ ਖੇਤਰ ’ਤੇ ਸਵਾਲ

ਇਮਰਾਨ ਖਾਨ ਹਸਪਤਾਲ ਮਾਮਲਾ: ਸੁਪਰੀਮ ਕੋਰਟ ਵੱਲੋਂ FCC ਦੇ ਅਧਿਕਾਰ ਖੇਤਰ ’ਤੇ ਸਵਾਲ

Sep 16, 2026 11:35 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਡਿਆਲਾ ਜੇਲ੍ਹ ਤੋਂ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਤਬਦੀਲ ਕਰਨ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਫੈਡਰਲ ਕਾਂਸਟੀਟਿਊਸ਼ਨਲ ਕੋਰਟ (FCC) ਦੇ ਸੰਵਿਧਾਨਕ ਅਧਿਕਾਰ ਖੇਤਰ ਬਾਰੇ ਅਹਿਮ ਸਵਾਲ ਉਠਾਏ।ਜਸਟਿਸ ਸ਼ਾਹਿਦ ਵਹੀਦ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ, ਜਿਸ ਵਿੱਚ ਜਸਟਿਸ ਨਈਮ ਅਖ਼ਤਰ ਅਫ਼ਗਾਨ ਅਤੇ ਜਸਟਿਸ ਇਸ਼ਤਿਆਕ ਇਬਰਾਹੀਮ ਵੀ ਸ਼ਾਮਲ ਸਨ, ਨੇ ਇਮਰਾਨ ਖਾਨ ਦੇ ਇਲਾਜ...

ਕਾਂਗਰਸ ਛੱਡ ਕੇ ਸਰਪੰਚ ਸਮੇਤ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ

ਕਾਂਗਰਸ ਛੱਡ ਕੇ ਸਰਪੰਚ ਸਮੇਤ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ

Sep 16, 2026 11:26 PM (Asia/Kolkata)

ਹਲਕਾ ਇੰਚਾਰਜ ਨੇ ਨਵੇਂ ਮੈਂਬਰਾ ਦਾ ਕੀਤਾ ਸਵਾਗਤ,ਪਾਰਟੀ ਚ ਬਣਦਾ ਮਾਣ-ਸਤਿਕਾਰ ਦੇਣ ਦਾ ਦਿੱਤਾ ਭਰੋਸਾ ਕਪੂਰਥਲਾ 16 ਸਿਤੰਬਰ ਗੌਰਵ ਮੜੀਆ ਪੰਜਾਬ ਅੰਦਰ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।ਅੱਜ ਪਿੰਡ ਮਾਧੋ ਝੰਡੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋਂ ਪੰਜਾਬ ਵਿਚ ਕੀਤੇ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ...

ਫੈਸਲਾਬਾਦ ਏਅਰਪੋਰਟ ’ਤੇ ਰੋਕੇ ਸਿੱਖ ਜਥੇ ਦਾ ਮਾਮਲਾ: ਮਹਿੰਦਰ ਪਾਲ ਸਿੰਘ ਨੇ ਸਰਕਾਰ ਨੂੰ ਸ਼ੁੱਕਰਵਾਰ ਤੱਕ ਦਾ ਦਿੱਤਾ ਸਮਾਂ

ਫੈਸਲਾਬਾਦ ਏਅਰਪੋਰਟ ’ਤੇ ਰੋਕੇ ਸਿੱਖ ਜਥੇ ਦਾ ਮਾਮਲਾ: ਮਹਿੰਦਰ ਪਾਲ ਸਿੰਘ ਨੇ ਸਰਕਾਰ ਨੂੰ ਸ਼ੁੱਕਰਵਾਰ ਤੱਕ ਦਾ ਦਿੱਤਾ ਸਮਾਂ

Sep 16, 2026 09:24 PM (Asia/Kolkata)

ਕਿਹਾ—ਜਥੇ ਨੂੰ ਧਾਰਮਿਕ ਯਾਤਰਾ ਦੀ ਇਜਾਜ਼ਤ ਨਾ ਮਿਲੀ ਤਾਂ ਅਦਾਲਤ ਸਮੇਤ ਹਰ ਉਪਲਬਧ ਮੰਚ ’ਤੇ ਉਠਾਵਾਂਗੇ ਮਾਮਲਾ; NOC ਅਤੇ ਵਾਪਸੀ ਟਿਕਟਾਂ ਨੂੰ ਲੈ ਕੇ ਵਿਵਾਦ ਜਾਰੀਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਆਗੂ ਅਤੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਤੇ ਮਨੁੱਖੀ ਅਧਿਕਾਰਾਂ ਬਾਰੇ ਸਾਬਕਾ ਸੰਸਦੀ ਸਕੱਤਰ ਸਰਦਾਰ ਮਹਿੰਦਰ ਪਾਲ ਸਿੰਘ ਨੇ ਫੈਸਲਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰੋਕੇ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਮਾਮਲੇ ਵਿੱਚ ਸਰਕਾਰ ਨੂੰ ਸ਼ੁੱਕਰਵਾਰ ਤੱਕ ਦਾ...

ਅਧਿਆਪਕ ਜਥੇਬੰਦੀਆਂ ਵੱਲੋਂ ਗੈਰ-ਵਿਦਿਅਕ ਕੰਮਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ

ਅਧਿਆਪਕ ਜਥੇਬੰਦੀਆਂ ਵੱਲੋਂ ਗੈਰ-ਵਿਦਿਅਕ ਕੰਮਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ

Sep 16, 2026 09:13 PM (Asia/Kolkata)

ਮਿਡ-ਡੇ ਮੀਲ,ਖੇਡਾਂ ਤੇ ਸਕੂਲਾਂ ਦੀ ਸਫਾਈ ਲਈ ਇੱਕ ਹਫ਼ਤੇ ’ਚ ਫੰਡ ਨਾ ਮਿਲੇ ਤਾਂ ਇਹ ਕੰਮ ਵੀ ਬੰਦ ਕਰਨ ਦੀ ਚਿਤਾਵਨੀਅਧਿਆਪਕਾਂ ਨੇ ਕਿਹਾ—ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਕਰਨ ਵਾਲੇ ਵਾਧੂ ਕੰਮ ਨਹੀਂ ਕੀਤੇ ਜਾਣਗੇਰਾਕੇਸ਼ ਨਈਅਰ ਚੋਹਲਾਅੰਮ੍ਰਿਤਸਰ,16 ਸਤੰਬਰਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਤੇ ਸੈਕੰਡਰੀ ਨੂੰ ਨੋਟਿਸ ਪੱਤਰ ਭੇਜ ਕੇ ਅਧਿਆਪਕਾਂ...

ਮੋਦੀ ਸਰਕਾਰ ਦੀ ਪੀਐੱਮ ਸਵਨਿਧੀ ਯੋਜਨਾ ਛੋਟੇ ਕਾਰੋਬਾਰੀਆਂ ਲਈ ਵੱਡਾ ਸਹਾਰਾ-ਮਹਿੰਦਰ ਸਿੰਘ ਬਲੇਰ

ਮੋਦੀ ਸਰਕਾਰ ਦੀ ਪੀਐੱਮ ਸਵਨਿਧੀ ਯੋਜਨਾ ਛੋਟੇ ਕਾਰੋਬਾਰੀਆਂ ਲਈ ਵੱਡਾ ਸਹਾਰਾ-ਮਹਿੰਦਰ ਸਿੰਘ ਬਲੇਰ

Sep 16, 2026 09:10 PM (Asia/Kolkata)

ਭਾਜਪਾ ਨੇਤਾ ਮਹਿੰਦਰ ਸਿੰਘ ਬਲੇਰ ਦੇ ਯਤਨਾਂ ਸਦਕਾ ਨੌਜਵਾਨ ਆਗੂ ਸੰਦੀਪ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਜਪਾ ਚ ਹੋਏ ਸ਼ਾਮਲ ਕਪੂਰਥਲਾ 16 ਸਿਤੰਬਰ ਗੌਰਵ ਮੜੀਆ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਕਪੂਰਥਲਾ ਵਿਚ ਉਸ ਸ਼ਮੇ ਭਾਰੀ ਬਲ ਮਿਲਿਆ ਜਦੋ ਭਾਜਪਾ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਬਲੇਰ ਦੇ ਯਤਨਾਂ ਸਦਕਾ ਨੌਜਵਾਨ ਆਗੂ ਸੰਦੀਪ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਜਪਾ ਚ ਸ਼ਾਮਲ ਹੋਏ।ਇਸ ਮੌਕੇ ਤੇ ਭਾਜਪਾ ਚ ਸ਼ਾਮਲ ਹੋਣ ਵਾਲ਼ੀਆਂ ਦਾ ਸਵਾਗਤ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ...

ਬਿਜਲੀ ਨਾ ਆਉਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ,ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ-ਵਾਲੀਆ/ਸਿੱਧੂ

ਬਿਜਲੀ ਨਾ ਆਉਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ,ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ-ਵਾਲੀਆ/ਸਿੱਧੂ

Sep 16, 2026 09:07 PM (Asia/Kolkata)

ਬਿਜਲੀ ਕੱਟਾਂ ਤੇ ਭਾਰੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਦਾ ਹੱਲਾ-ਬੋਲ,ਪਾਵਰ ਕਾਪੋਰੇਸ਼ਨ ਦਫ਼ਤਰ ਦੇ ਬਾਹਰ ਲਾਇਆ ਧਰਨਾਕਪੂਰਥਲਾ 16 ਸਿਤੰਬਰ ਗੌਰਵ ਮੜੀਆ ਕਪੂਰਥਲਾ ਸਮੇਤ ਪੰਜਾਬ ਭਰ ਵਿਚ ਬਿਜਲੀ ਦੇ ਭਾਰੀ ਬਿੱਲਾਂ ਅਤੇ ਅਣ-ਐਲਾਨੇ ਲੰਬੇ ਬਿਜਲੀ ਕੱਟਾਂ ਤੋਂ ਤੰਗ ਆਈ ਜਨਤਾ ਦੇ ਹੱਕ ਚ ਆਵਾਜ਼ ਬੁਲੰਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਕਪੂਰਥਲਾ ਵਿਖੇ ਬੁੱਧਵਾਰ ਨੂੰ ਪੰਜਾਬ ਰਾਜ ਪਾਵਰ ਕਾਪੋਰੇਸ਼ਨ ਲਿਮਟ ਦੇ ਉਪ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ।ਇਸ ਦੌਰਾਨ ਵੱਡੀ ਗਿਣਤੀ ਵਿਚ...

ਐਂਟੀ ਕਰੱਪਸ਼ਨ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਲਈ ਮਾਤਾ ਰਾਣੀ ਦੀ ਚੌਂਕੀ ਦਾ ਆਯੋਜਨ

ਐਂਟੀ ਕਰੱਪਸ਼ਨ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਲਈ ਮਾਤਾ ਰਾਣੀ ਦੀ ਚੌਂਕੀ ਦਾ ਆਯੋਜਨ

Sep 16, 2026 06:57 PM (Asia/Kolkata)

ਵੱਖ-ਵੱਖ ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਸਮੇਤ ਸ਼ਹਿਰ ਵਾਸੀਆਂ ਨੇ ਭਰੀ ਹਾਜ਼ਰੀਰਾਕੇਸ਼ ਨਈਅਰ ਚੋਹਲਾਤਰਨਤਾਰਨ,16 ਸਤੰਬਰਐਂਟੀ ਕਰੱਪਸ਼ਨ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਲਈ ਮਾਤਾ ਰਾਣੀ ਦੀ ਚੌਂਕੀ ਦਾ ਆਯੋਜਨ ਸ੍ਰੀ ਸ਼ਨੀ ਮੰਦਿਰ ਤਰਨਤਾਰਨ ਵਿਖੇ ਸੁਸਾਇਟੀ ਦੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ, ਸ਼ਹਿਰ ਦੇ ਮੋਹਤਬਰਾਂ ਅਤੇ ਸੰਗਤਾਂ...

ਵਿਧਾਇਕ ਕੁਲਵੰਤ ਸਿੰਘ ਵੱਲੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਵਿਧਾਇਕ ਕੁਲਵੰਤ ਸਿੰਘ ਵੱਲੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Sep 16, 2026 06:44 PM (Asia/Kolkata)

ਹਲਕੇ ਦੇ 254 ਬੂਥਾਂ ਤੋਂ ਜਾਣੀਆਂ ਹਨ ਕੁੱਲ 254 ਬੱਸਾਂ ਪਰੰਤੂ ਸਿਲਸਿਲਾ ਰਹੇਗਾ ਅਗਾਹ ਵੀ ਲਗਾਤਾਰ ਜਾਰੀ : ਕੋਆਰਡੀਨੇਟਰ ਫੂਲਰਾਜ ਸਿੰਘਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਸਿਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਇਕ ਕੁਲਵੰਤ ਸਿੰਘ ਵੱਲੋਂ ਸੈਕਟਰ -78, ਸੈਕਟਰ 79 ਤੋਂ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਸ਼੍ਰੀ...

ਕਪੂਰਥਲਾ ਦੇ ਬਾਜ਼ਾਰਾਂ ’ਚ ਗੂੰਜਿਆ ਵਪਾਰੀਆਂ ਦਾ ਰੋਸ—ਲੁੱਟਾਂ-ਖੋਹਾਂ ਤੇ ਨਸ਼ੇ ਨੂੰ ਲੈ ਕੇ ਪ੍ਰਸ਼ਾਸਨ ਘੇਰਿਆ

ਕਪੂਰਥਲਾ ਦੇ ਬਾਜ਼ਾਰਾਂ ’ਚ ਗੂੰਜਿਆ ਵਪਾਰੀਆਂ ਦਾ ਰੋਸ—ਲੁੱਟਾਂ-ਖੋਹਾਂ ਤੇ ਨਸ਼ੇ ਨੂੰ ਲੈ ਕੇ ਪ੍ਰਸ਼ਾਸਨ ਘੇਰਿਆ

Sep 16, 2026 02:26 PM (Asia/Kolkata)

ਵਪਾਰੀ ਬੋਲੇ—ਲੁੱਟਾਂ-ਖੋਹਾਂ ਤੇ ਨਸ਼ੇ ਨੇ ਤੋੜੀ ਕਾਰੋਬਾਰ ਦੀ ਕਮਰ, ਜੱਗਾ ਬਾਬਾ ਨੇ ਦਿੱਤਾ ਵੱਡਾ ਭਰੋਸਾਬਸੰਤ ਹੋਟਲ ’ਚ ਵਪਾਰੀਆਂ ਦਾ ਵੱਡਾ ਇਕੱਠ, ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਉੱਠੇ ਤਿੱਖੇ ਸਵਾਲਲੁੱਟਾਂ-ਖੋਹਾਂ ਤੇ ਨਸ਼ੇ ਖ਼ਿਲਾਫ਼ ਵਪਾਰੀ ਵਰਗ ਇਕਜੁੱਟ, ਜੱਗਾ ਬਾਬਾ ਨੇ ਪ੍ਰਸ਼ਾਸਨ ਨਾਲ ਸਿੱਧੀ ਗੱਲਬਾਤ ਦਾ ਐਲਾਨ ਕੀਤਾਵਪਾਰੀਆਂ ਦੀ ਭਰਵੀਂ ਮੀਟਿੰਗ ’ਚ ਗੂੰਜਿਆ ਸੁਰ—ਸ਼ਹਿਰ ਨੂੰ ਲੁੱਟਾਂ-ਖੋਹਾਂ ਤੇ ਨਸ਼ੇ ਤੋਂ ਮੁਕਤ ਕਰੋਬਾਜ਼ਾਰਾਂ ਦੇ ਵਪਾਰੀਆਂ ਨੇ ਜੱਗਾ ਬਾਬਾ ਅੱਗੇ ਰੱਖਿਆ ਦਰਦ...

ਜਲੰਧਰ 'ਚ ਦਰਦਨਾਕ ਹਾਦਸਾ: ਪੰਜਾਬ ਪੁਲਿਸ ਦੇ ਐੱਸਪੀ ਦੀ ਹੋਣਹਾਰ ਬੇਟੀ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ

ਜਲੰਧਰ 'ਚ ਦਰਦਨਾਕ ਹਾਦਸਾ: ਪੰਜਾਬ ਪੁਲਿਸ ਦੇ ਐੱਸਪੀ ਦੀ ਹੋਣਹਾਰ ਬੇਟੀ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ

Sep 16, 2026 12:35 PM (Asia/Kolkata)

ਜਲੰਧਰ , ਅਮਰਜੀਤ ਸਿੰਘ ਭਾਨਾਜਲੰਧਰ ਦੇ ਹਾਈ-ਪ੍ਰੋਫਾਈਲ ਇਲਾਕੇ ਜਲੰਧਰ ਹਾਈਟਸ-2 ਕੰਪਲੈਕਸ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਿਸ ਦੇ ਫ਼ਰੀਦਕੋਟ ਵਿੱਚ ਤਾਇਨਾਤ ਐੱਸਪੀ ਕਰਮਵੀਰ ਸਿੰਘ ਚਾਹਲ ਦੀ 24 ਸਾਲਾ ਬੇਟੀ ਜੈਸਮੀਨ ਚਾਹਲ ਦੀ 14ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।ਜੈਸਮੀਨ ਆਪਣੀ ਮਾਂ ਨਾਲ ਨੇੜੇ ਹੀ ਸਥਿਤ ਏਜੀਆਈ ਸਮਾਰਟ ਹੋਮਜ਼ ਦੀ 5ਵੀਂ ਮੰਜ਼ਿਲ 'ਤੇ ਰਹਿੰਦੀ ਸੀ, ਪਰ ਦੁਪਹਿਰ ਵੇਲੇ ਉਹ ਜਲੰਧਰ ਹਾਈਟਸ ਦੀ 14ਵੀਂ ਮੰਜ਼ਿਲ 'ਤੇ...

ਆਪ’ ਸਰਕਾਰ ਦੇ ਰਾਜ ’ਚ ਪੰਜਾਬ ਦੀ ਕਾਨੂੰਨ-ਵਿਵਸਥਾ ਡਗਮਗਾਈ: ਕੁਲਦੀਪ ਸਿੰਘ ਟਾਂਡੀ

ਆਪ’ ਸਰਕਾਰ ਦੇ ਰਾਜ ’ਚ ਪੰਜਾਬ ਦੀ ਕਾਨੂੰਨ-ਵਿਵਸਥਾ ਡਗਮਗਾਈ: ਕੁਲਦੀਪ ਸਿੰਘ ਟਾਂਡੀ

Sep 16, 2026 12:12 PM (Asia/Kolkata)

ਪੰਜਾਬ ’ਚ ਗੈਂਗਸਟਰਾਂ ਦਾ ਬੋਲਬਾਲਾ, ਕਾਨੂੰਨ-ਵਿਵਸਥਾ ਹੋਈ ਲਾਚਾਰ: ਕੁਲਦੀਪ ਸਿੰਘ ਟਾਂਡੀਕਪੂਰਥਲਾ, 16 ਸਤੰਬਰ ਗੌਰਵ ਮੜੀਆ ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ, ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਸ. ਕੁਲਦੀਪ ਸਿੰਘ ਟਾਂਡੀ ਨੇ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਲੈ ਕੇ ‘ਆਪ’ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਧ ਰਹੀਆਂ ਗੈਂਗਸਟਰ ਗਤੀਵਿਧੀਆਂ, ਥਾਣਿਆਂ 'ਚ ਹੋ ਰਹੇ...

ਅਨੇਕਾਂ ਨੌਜਵਾਨ ਭਾਜਪਾ ਚ ਹੋਏ ਸ਼ਾਮਲ,ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਸਿਰੋਪਾ ਪਾਕੇ ਭਾਜਪਾ ਪਰਿਵਾਰ ਚ ਕੀਤਾ ਸਵਾਗਤ

ਅਨੇਕਾਂ ਨੌਜਵਾਨ ਭਾਜਪਾ ਚ ਹੋਏ ਸ਼ਾਮਲ,ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਸਿਰੋਪਾ ਪਾਕੇ ਭਾਜਪਾ ਪਰਿਵਾਰ ਚ ਕੀਤਾ ਸਵਾਗਤ

Sep 16, 2026 12:10 PM (Asia/Kolkata)

ਕਪੂਰਥਲਾ 16 ਸਿਤੰਬਰ ਗੌਰਵ ਮੜੀਆ ਕੇਂਦਰ ਦੀ ਮੋਦੀ ਸਰਕਾਰ ਦੇ ਵਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਪੂਰਥਲਾ ਹਲਕੇ ਦੇ ਨੌਜਵਾਨਾਂ ਦਾ ਲਗਾਤਾਰ ਭਾਜਪਾ ਵਿਚ ਸ਼ਾਮਲ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ।ਇਸ ਦੇ ਤਹਿਤ ਭਾਜਪਾ ਵਲੋਂ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਹਲਕੇ ਦੇ ਨੌਜਵਾਨ ਆਗੂ ਸੰਦੀਪ ਸਿੰਘ ਪਿੰਡ ਬਨਵਾਲੀ ਪੁਰ,ਗੁਰਦੀਪ ਸਿੰਘ,ਪ੍ਰਦੀਪ ਸਿੰਘ, ਸਮਰਦੀਪ ਸਿੰਘ,ਗੁਰਸੇਵਕ ਸਿੰਘ,ਗੁਰਪ੍ਰੀਤ ਸਿੰਘ,ਕਰਨੈਲ ਸਿੰਘ,ਜਸਪਾਲ ਸਿੰਘ ਚਕਿਵਾਲੇ, ਸੁਖਦੇਵ ਸਿੰਘ,ਸੁਖਵੀਰ...

ਆਪ ਆਗੂਆਂ ਨੇ ਹਰਪ੍ਰੀਤ ਕੌਰ ਕਪੂਰ ਨੂੰ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਚੁਣੇ ਜਾਣ ਤੇ ਕੀਤਾ ਸਨਮਾਨਿਤ

ਆਪ ਆਗੂਆਂ ਨੇ ਹਰਪ੍ਰੀਤ ਕੌਰ ਕਪੂਰ ਨੂੰ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਚੁਣੇ ਜਾਣ ਤੇ ਕੀਤਾ ਸਨਮਾਨਿਤ

Sep 16, 2026 12:06 PM (Asia/Kolkata)

ਕਪੂਰਥਲਾ 16 ਸਿਤੰਬਰ ਗੌਰਵ ਮੜੀਆ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਦੇ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਦਫਤਰ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਦੀ ਅਗਵਾਈ ਹੇਠ ਭੈਣ ਹਰਪ੍ਰੀਤ ਕੌਰ ਕਪੂਰ ਨੂੰ ਕਪੂਰਥਲਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਚੁਣੇ ਜਾਣ ਤੇ ਸਨਮਾਨਿਤ ਕਰਦਿਆਂ ਸ਼ੁਭਕਾਮਨਾਵਾਂ ਦਿੱਤਯਾ ਗਿਆ।ਇਸ ਮੌਕੇ ਹਰਪ੍ਰੀਤ ਕੌਰ ਕਪੂਰ ਨੇ ਆਪ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਨੂੰ...

  • Previous
  • 1
  • Next
Loading…
Loading the web debug toolbar…
Attempt #