ਸਨਸਨੀਖੇਜ ਅਗਵਾ ਅਤੇ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾਇਆ।
ਕਪੂਰਥਲਾ 16 ਨਜ਼ਰਾਨਾ ਟਾਈਮਜ ਬਿਊਰੋ ਸਨਸਨੀਖੇਜ ਅਗਵਾ ਅਤੇ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾਇਆ। ਸ਼੍ਰੀ ਗੌਰਵ ਤੂਰਾ ਆਈ.ਪੀ.ਐਸ,ਐਸ.ਐਸ.ਪੀ.ਕਪੂਰਥਲਾ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਫੱਤੂਢੀਗਾ ਸੋਨਮਦੀਪ ਕੌਰ ਨੂੰ ਮਿਤੀ 14.05.2025 ਨੂੰ ਇਤਲਾਹ ਮਿਲੀ ਕਿ ਮਾਝਾ ਪੈਟਰੋਲ ਪੰਪ ਨੇੜੇ ਪਿੰਡ ਫੱਤੂਢੀਗਾ ਵਿਖੇ ਸੜਕ ਕਿਨਾਰੇ ਝਾੜੀਆ ਵਿੱਚ ਕਿਸੇ ਨਾਮਲੂਮ ਵਿਅਕਤੀ ਦੀ ਲਾਸ਼ ਪਈ ਹੈ।ਜਿਸ ਤੇ ਤੁਰੰਤ ਮੌਕਾ ਪਰ ਪੁੱਜ ਕੇ ਲਵਾਰਸ਼ ਲਾਸ਼ ਨੂੰ ਕਬਜਾ ਪੁਲਿਸ ਵਿੱਚ ਲੈ ਕੇ...