16 July 2025 ਦੀਆਂ ਖ਼ਬਰਾਂ

6 published stories
ਐਫ.ਆਈ.ਏ. ਵਲੋਂ ਇਟੀਪੀਬੀ ਦੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਜਾਂਚ ਲਈ ਤਲਬ

ਐਫ.ਆਈ.ਏ. ਵਲੋਂ ਇਟੀਪੀਬੀ ਦੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਜਾਂਚ ਲਈ ਤਲਬ

Jul 17, 2025 05:28 AM (Asia/Kolkata)

ਐਫ.ਆਈ.ਏ. ਵਲੋਂ ਇਟੀਪੀਬੀ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋ ਰਹੀ ਭ੍ਰਿਸ਼ਟਾਚਾਰ ਜਾਂਚ ਲਈ ਤਲਬ ਕੀਤਾ ਗਿਆ ਲਾਹੌਰ, 16 ਜੁਲਾਈ  ਅਲੀ ਇਮਰਾਨ ਚਠਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਚੱਲ ਰਹੀ ਮੁਲਕ ਭਰ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ 'ਚ ਨਵਾਂ ਮੋੜ ਆ ਗਿਆ ਹੈ ਜਦੋਂ ਐਫ.ਆਈ.ਏ. ਦੀ ਐਂਟੀ-ਕਰਪਸ਼ਨ ਸਰਕਲ ਕਰਾਚੀ ਵਲੋਂ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਇਹ ਜਾਂਚ ਸੁਪਰੀਮ ਕੋਰਟ ਵੱਲੋਂ CMAs ਨੰਬਰ 4824/2018...

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜ਼ਿਲ੍ਹੇ ਦੇ 6 ਸੈਂਟਰਾਂ ਵਿੱਚ ਅਧਿਆਪਕਾਂ ਦੀ ਲਗਾਈ ਗਈ ਟ੍ਰੇਨਿੰਗ ਵਰਕਸ਼ਾਪ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਧਿਆਪਕ ਪਾ ਸਕਦੇ ਹਨ ਵਡਮੁੱਲਾ ਯੋਗਦਾਨ-ਪਰਮਜੀਤ ਸਿੰਘ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜ਼ਿਲ੍ਹੇ ਦੇ 6 ਸੈਂਟਰਾਂ ਵਿੱਚ ਅਧਿਆਪਕਾਂ ਦੀ ਲਗਾਈ ਗਈ ਟ੍ਰੇਨਿੰਗ ਵਰਕਸ਼ਾਪ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਧਿਆਪਕ ਪਾ ਸਕਦੇ ਹਨ ਵਡਮੁੱਲਾ ਯੋਗਦਾਨ-ਪਰਮਜੀਤ ਸਿੰਘ

Jul 17, 2025 05:06 AM (Asia/Kolkata)

 ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,16 ਜੁਲਾਈ   ਡਾਇਰੈਕਟਰ ਐਸ ਸੀ.ਈ.ਆਰ.ਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ,ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਤਰਨ ਤਾਰਨ ਦੀ ਯੋਗ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ 2 ਰੋਜ਼ਾ ਟ੍ਰੇਨਿੰਗ ਵਰਕਸ਼ਾਪ ਜੋ ਕਿ ਜ਼ਿਲ੍ਹੇ ਦੇ 6 ਸੈਂਟਰਾਂ ਵਿੱਚ ਚੱਲ ਰਹੀ ਹੈ। ਇਸਦੇ ਪਹਿਲੇ ਦਿਨ ਅੱਜ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਪਰਮਜੀਤ ਸਿੰਘ ਵੱਲੋਂ ਅਧਿਆਪਕ ਸਾਹਿਬਾਨ ਨੂੰ ਸੰਬੋਧਨ ਕੀਤਾ ਗਿਆ।ਜ਼ਿਲੇ ਦੇ 6 ਵੱਖ-ਵੱਖ ਸੈਂਟਰਾਂ ਸਰਕਾਰੀ...

ਬੇਅਦਬੀ ਬਿੱਲ ਨੂੰ ਸਿਲੈਕਟ ਕਮੇਟੀ ਨੂੰ ਸੌਂਪ ਕੇ ਸੁਝਾਓ ਹਾਸਲ ਕਰਨ ਲਈ ਸ.ਮਾਨ ਨੇ ਫ਼ਰਾਖਦਿਲੀ ਵਿਖਾਈ- ਜਸਬੀਰ ਸਿੰਘ  ਸੁਰਸਿੰਘ

ਬੇਅਦਬੀ ਬਿੱਲ ਨੂੰ ਸਿਲੈਕਟ ਕਮੇਟੀ ਨੂੰ ਸੌਂਪ ਕੇ ਸੁਝਾਓ ਹਾਸਲ ਕਰਨ ਲਈ ਸ.ਮਾਨ ਨੇ ਫ਼ਰਾਖਦਿਲੀ ਵਿਖਾਈ- ਜਸਬੀਰ ਸਿੰਘ ਸੁਰਸਿੰਘ

Jul 17, 2025 04:50 AM (Asia/Kolkata)

ਸਾਬਕਾ ਸਰਕਾਰਾਂ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਠੱਲਣ ਲਈ ਕੋਈ ਕਦਮ ਹੀ ਨਹੀਂ ਚੁੱਕਿਆ  ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,16 ਜੁਲਾਈ   ਪੰਜਾਬ ਪਾਵਰਕਾਮ ਦੇ ਪ੍ਰਬੰਧਕੀ ਡਾਇਰੈਕਟਰ ਤੇ ਆਮ ਆਦਮੀ ਪਾਰਟੀ (ਕਿਸਾਨ ਵਿੰਗ) ਦੇ ਸੂਬਾ ਮੀਤ ਪ੍ਰਧਾਨ ਸ.ਜਸਬੀਰ ਸਿੰਘ ਸੁਰਸਿੰਘ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸ੍ਰੀ ਗੁਰੁ ਗ੍ਰੰਥ ਸਾਹਿਬ ਸਮੇਤ ਚਾਰ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਸੰਭਾਵੀ ਘਟਨਾਵਾਂ ਦੀ ਪੱਕੀ ਰੋਕਥਾਮ ਦੇ ਸੁਹਿਰਦ ਉਪਰਾਲੇ ਵਜੋਂ ਵਿਧਾਨ...

ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ ਬ੍ਰਹਮਪੁਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ ਕੌਮੀ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ

ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ ਬ੍ਰਹਮਪੁਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ ਕੌਮੀ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ

Jul 17, 2025 04:43 AM (Asia/Kolkata)

 ਰਾਕੇਸ਼ ਨਈਅਰ ਚੋਹਲਾ ਤਰਨਤਾਰਨ,16 ਜੁਲਾਈ   ਦੁਨੀਆ ਭਰ ਵਿੱਚ ਵੱਸਦੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਅਤੇ ਪੰਜਾਬ ਦੀ ਸ਼ਾਂਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲ ਰਹੀਆਂ ਲਗਾਤਾਰ...

ਦਮਦਮੀ ਟਕਸਾਲ ਨੂੰ ਵੰਗਾਰਨ ਵਾਲਾ ਕੰਵਰਜੀਤ ਜੇ ਹਿੰਮਤ ਹੈ ਤਾਂ ਅਮਰੀਕਾ ਤੋਂ ਪੰਜਾਬ ਆਵੇ, ਇਸ ਦੀਆਂ ਨਾਸਾਂ ਭੰਨ ਕੇ ਦੱਸਾਂਗੇ ਕਿ ਟਕਸਾਲ ਵਿੱਚ ਯੋਧੇ ਅਜੇ ਵੀ ਹੈਗੇ ਨੇ : ਭਾਈ ਬਲਵੰਤ ਸਿੰਘ ਗੋਪਾਲਾ

ਦਮਦਮੀ ਟਕਸਾਲ ਨੂੰ ਵੰਗਾਰਨ ਵਾਲਾ ਕੰਵਰਜੀਤ ਜੇ ਹਿੰਮਤ ਹੈ ਤਾਂ ਅਮਰੀਕਾ ਤੋਂ ਪੰਜਾਬ ਆਵੇ, ਇਸ ਦੀਆਂ ਨਾਸਾਂ ਭੰਨ ਕੇ ਦੱਸਾਂਗੇ ਕਿ ਟਕਸਾਲ ਵਿੱਚ ਯੋਧੇ ਅਜੇ ਵੀ ਹੈਗੇ ਨੇ : ਭਾਈ ਬਲਵੰਤ ਸਿੰਘ ਗੋਪਾਲਾ

Jul 17, 2025 01:28 AM (Asia/Kolkata)

ਦਮਦਮੀ ਟਕਸਾਲ, ਕੌਮੀ ਸ਼ਹੀਦਾਂ, ਜੁਝਾਰੂ ਸਿੰਘਾਂ ਅਤੇ ਧੀਆਂ-ਭੈਣਾਂ ਦੀ ਕਿਰਦਾਰਕੁਸ਼ੀ ਸਹਿਣ ਨਹੀਂ ਕਰਾਂਗੇ ਅੰਮ੍ਰਿਤਸਰ, 16 ਜੁਲਾਈ , ਰਣਜੀਤ ਸਿੰਘ ਖਾਲਸਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਪੂਰੇ ਜੋਸ਼ ਅਤੇ ਰੋਹ ਵਿੱਚ ਆ ਕੇ ਸਖ਼ਤ ਬਿਆਨ ਦਿੰਦਿਆਂ ਕਿਹਾ ਹੈ ਕਿ ਕੈਟ ਕੰਵਰਜੀਤ ਸਿੰਘ ਯੂ.ਐਸ‌.ਏ. ਨੂੰ ਨੱਥ ਪਾਉਣ ਦਾ ਹੁਣ ਵੇਲਾ ਆ ਗਿਆ ਹੈ, ਇਸ ਦੁਸ਼ਟ ਦੀ ਅੱਤ ਦਾ ਹੁਣ ਅੰਤ ਹੈ। ਕੰਵਰਜੀਤ ਨੇ ਖ਼ਾਲਸਾ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ...

ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਕੰਵਰਜੀਤ ਸਿੰਘ ਯੂ.ਐਸ.ਏ. ਨੂੰ ਸਖ਼ਤ ਤਾੜਨਾ, ਪੰਥ ਵਿਰੋਧੀ ਹਰਕਤਾਂ ਤੋਂ ਆਵੇ ਬਾਜ, ਤੁਰੰਤ ਮੰਗੇ ਮਾਫ਼ੀ

ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਕੰਵਰਜੀਤ ਸਿੰਘ ਯੂ.ਐਸ.ਏ. ਨੂੰ ਸਖ਼ਤ ਤਾੜਨਾ, ਪੰਥ ਵਿਰੋਧੀ ਹਰਕਤਾਂ ਤੋਂ ਆਵੇ ਬਾਜ, ਤੁਰੰਤ ਮੰਗੇ ਮਾਫ਼ੀ

Jul 17, 2025 01:20 AM (Asia/Kolkata)

ਅੰਮ੍ਰਿਤਸਰ, 16 ਜੁਲਾਈ , ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ ਦੀ ਸੋਚ ਦੇ ਪਹਿਰੇਦਾਰ 'ਸਿੰਘ ਗਰਜ਼' ਮੈਗਜ਼ੀਨ ਦੇ ਸੰਪਾਦਕ ਭਾਈ ਰਾਜਨਦੀਪ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੰਵਰਜੀਤ ਸਿੰਘ ਯੂ.ਐਸ.ਏ. ਜੋ ਆਪਣੀ ਸੌੜੀ ਸੋਚ ਨੂੰ ਤਿਆਗੇ ਅਤੇ ਦਮਦਮੀ ਟਕਸਾਲ ਨੂੰ ਨਿਸ਼ਾਨਾ ਬਣਾਉਣ ਤੋਂ ਬਾਜ ਆਵੇ। ਦਮਦਮੀ ਟਕਸਾਲ ਜੋ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਸੋਈ ਹੋਈ ਖ਼ਾਲਸਾ ਪੰਥ ਦੀ ਮਹਾਨ ਜਥੇਬੰਦੀ ਹੈ ਜਿਸ ਨੇ ਹਮੇਸ਼ਾਂ ਧਰਮ ਦਾ ਪ੍ਰਚਾਰ ਅਤੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ...

  • Previous
  • 1
  • Next
Loading…
Loading the web debug toolbar…
Attempt #