15 November 2026 ਦੀਆਂ ਖ਼ਬਰਾਂ

8 published stories
ਰਾਜਸਥਾਨ ਸ੍ਰੀ ਗੰਗਾਨਗਰ ਰੇਲ ਬਲਾਸਟ ਮਾਮਲੇ 'ਚ ਸ਼ਾਮਿਲ ਦਵਿੰਦਰ ਸਿੰਘ ਅਤੇ ਮਹਿਕਪ੍ਰੀਤ ਕੌਰ ਨੂੰ ਕੀਤਾ ਗ੍ਰਿਫ਼ਤਾਰ...

ਰਾਜਸਥਾਨ ਸ੍ਰੀ ਗੰਗਾਨਗਰ ਰੇਲ ਬਲਾਸਟ ਮਾਮਲੇ 'ਚ ਸ਼ਾਮਿਲ ਦਵਿੰਦਰ ਸਿੰਘ ਅਤੇ ਮਹਿਕਪ੍ਰੀਤ ਕੌਰ ਨੂੰ ਕੀਤਾ ਗ੍ਰਿਫ਼ਤਾਰ...

Nov 15, 2026 10:21 PM (Asia/Kolkata)

ਗ੍ਰਿਫ਼ਤਾਰੀ ਤੋਂ ਬਾਅਦ ਕੁਝ ਹਥਿਆਰ, ਗੋਲਾ ਬਾਰੂਦ ਅਤੇ ਨਕਦੀ ਕੀਤੀ ਬਰਾਮਦ…ਧਮਾਕੇ ਤੋਂ 2 ਦਿਨ ਪਹਿਲਾਂ ਦੋਸਤ ਨੂੰ ਮਿਲਣ ਦੇ ਬਹਾਨੇ ਘਰੋਂ ਗਈ ਮਹਿਕਪ੍ਰੀਤ ਧਮਾਕੇ ਤੋਂ 4-5 ਦਿਨ ਬਾਅਦ ਘਰ ਆਈ ਵਾਪਸ : ਮਾਤਾ ਸਰਬਜੀਤ ਕੌਰਰਾਜਸਥਾਨ ਸ੍ਰੀ ਗੰਗਾਨਗਰ ਰੇਲ ਬਲਾਸਟ ਮਾਮਲੇ 'ਚ ਸ਼ਾਮਿਲ ਦਵਿੰਦਰ ਸਿੰਘ ਅਤੇ ਮਹਿਕਪ੍ਰੀਤ ਕੌਰ ਨੂੰ ਕੀਤਾ ਗ੍ਰਿਫ਼ਤਾਰ…ਚੰਡੀਗੜ੍ਹ 15 ਨਵੰਬਰ (ਮੰਗਤ ਸਿੰਘ ਸੈਦਪੁਰ) : ਰਾਜਸਥਾਨ ਦੇ ਗੰਗਾਨਗਰ 'ਚ 3 ਨਵੰਬਰ ਨੂੰ ਹੋਇਆ ਰੇਲ ਟਰੈਕ ਧਮਾਕਾ ਦੇ ਰਾਜਸਥਾਨ ਪੁਲਿਸ ਦੋਸ਼ੀਆਂ ਦੀ ਪਛਾਣ...

1992 ਤੋਂ 1993 'ਚ ਹੋਏ ਕਥਿਤ ਝੂਠੇ ਪੁਲਿਸ ਮੁਕਾਬਲਿਆਂ, ਨਜਾਇਜ ਹਿਰਾਸਤ ਅਤੇ ਕਤਲਾਂ ਦੇ ਮਾਮਲਿਆਂ ’ਚ ਸੀਬੀਆਈ ਜਾਂਚ ਉਪਰੰਤ ਹੁਣ ਤੱਕ 15 ਤੋਂ ਵੱਧ ਪੁਲਿਸ ਮੁਲਾਜਮ ਦੋਸ਼ੀ ਠਹਿਰਾਏ..

1992 ਤੋਂ 1993 'ਚ ਹੋਏ ਕਥਿਤ ਝੂਠੇ ਪੁਲਿਸ ਮੁਕਾਬਲਿਆਂ, ਨਜਾਇਜ ਹਿਰਾਸਤ ਅਤੇ ਕਤਲਾਂ ਦੇ ਮਾਮਲਿਆਂ ’ਚ ਸੀਬੀਆਈ ਜਾਂਚ ਉਪਰੰਤ ਹੁਣ ਤੱਕ 15 ਤੋਂ ਵੱਧ ਪੁਲਿਸ ਮੁਲਾਜਮ ਦੋਸ਼ੀ ਠਹਿਰਾਏ..

Nov 15, 2026 10:06 PM (Asia/Kolkata)

ਸਾਬਕਾ ਪੁਲਿਸ ਅਧਿਕਾਰੀ ਸੁਮੇਧ ਸੈਣੀ, ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਅਮਰ ਸਿੰਘ ਚਹਿਲ , ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਸੁਖਮੰਦਰ ਸਿੰਘ ਮਾਨ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ’ਚ ਨਹੀਂ ਠਹਿਰਾਏ ਦੋਸ਼ੀ... ਚੰਡੀਗੜ੍ਹ 15 ਨਵੰਬਰ (ਮੰਗਤ ਸਿੰਘ ਸੈਦਪੁਰ) : 20ਵੀਂ ਸਦੀ ਦ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪੰਜਾਬ ਦੇ ਹੱਕਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤਹਿਤ ਆਰੰਭੇ ਖਾੜਕੂ ਸਿੱਖ ਸੰਘਰਸ਼ ਦੌਰਾਨ ਦੇ ਪੰਜਾਬ ਪੁਲਿਸ ‘ਚੱਕ ਥੱਲ’...

ਅਫਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਨ ਦਾ ਮਾਮਲਾ: ਉਸ ਦੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਪੰਜ ਸਾਥੀ 11 ਪਿਸਤੌਲਾਂ ਅਤੇ 191 ਕਾਰਤੂਸਾਂ ਸਮੇਤ ਕਾਬੂ

ਅਫਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਨ ਦਾ ਮਾਮਲਾ: ਉਸ ਦੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਪੰਜ ਸਾਥੀ 11 ਪਿਸਤੌਲਾਂ ਅਤੇ 191 ਕਾਰਤੂਸਾਂ ਸਮੇਤ ਕਾਬੂ

Nov 15, 2026 07:46 PM (Asia/Kolkata)

 ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕਥਿਤ ਤੌਰ 'ਤੇ 15 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ, ਇਸ ਵਿੱਚ ਫਿਰੌਤੀ ਲਈ ਕੀਤੀ ਗਈ ਗੋਲੀਬਾਰੀ ਦੀਆਂ ਘਟਨਾਵਾਂ ਵੀ ਸ਼ਾਮਲ: ਡੀਜੀਪੀ ਗੌਰਵ ਯਾਦਵਇਹ ਗ੍ਰਿਫ਼ਤਾਰੀਆਂ 8 ਨਵੰਬਰ ਨੂੰ ਇਥੋਪੀਆ ਤੋਂ ਡਿਪੋਰਟ ਕੀਤੇ ਗਏ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਤੋਂ ਕੀਤੀ ਗਈ ਲਗਾਤਾਰ ਪੁੱਛਗਿੱਛ ਉਪਰੰਤ ਹੋਈਆਂ ਹਨ: ਸਪੈਸ਼ਲ ਡੀਜੀਪੀ ਪ੍ਰਮੋਦ ਬਾਨਰਵਿੰਦਰ ਸਿੰਘ  , ਤਰਨ ਤਾਰਨ, 15 ਨਵੰਬਰਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚਲਦੀਆ ਬੱਸਾਂ ਤੇ ਰਮਨਦੀਪ  ਕੌਰ ਸ਼ੇਰੋ ਤੇ ਬਿੱਲਾ ਸ਼ੇਰੋ ਦੀ ਟਿੱਪਣੀ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚਲਦੀਆ ਬੱਸਾਂ ਤੇ ਰਮਨਦੀਪ ਕੌਰ ਸ਼ੇਰੋ ਤੇ ਬਿੱਲਾ ਸ਼ੇਰੋ ਦੀ ਟਿੱਪਣੀ

Nov 15, 2026 05:52 PM (Asia/Kolkata)

ਰਵੀ ਖਹਿਰਾ,ਖਡੂਰ ਸਾਹਿਬਨੋਸ਼ਹਿਰਾ ਪੰਨੂੰਆਂ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚੱਲ ਰਹੀਆਂ ਬੱਸਾਂ ਦੇ ਆਪਸ ਵਿੱਚ ਟੱਕਰ ਹੋਣ ਤੋ ਬਾਅਦ ਸਰਕਾਰੀ ਪ੍ਰਣਾਲੀ ਤੇ ਵੀ ਸਵਾਲ ਖੜ੍ਹੇ ਹੋਣੇ ਚਾਲੂ ਹੋ ਗਏ ਹਨ । ਜਿਸ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋ ਨੇ ਸੋਸ਼ਲ ਮੀਡੀਆ ਤੇ ਆਪਣੀ ਇੱਕ ਵੀਡੀਓ ਜਾਰੀ ਕਰ ਮ੍ਰਿਤਕ ਵਿਅਕਤੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਉਸਦੇ ਨਾਲ਼ ਹੀ ਇਸ ਘਟਨਾ ਦੌਰਾਨ ਜਿਹਨਾਂ ਲੋਕਾਂ ਦਾ ਜਾਨੀ ਨੁਕਸਾਨ ਹੋਇਆ...

ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਮੁੜ ਹੋਈ ਘਰ ਵਾਪਸੀ

ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਮੁੜ ਹੋਈ ਘਰ ਵਾਪਸੀ

Nov 15, 2026 05:44 PM (Asia/Kolkata)

ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਬੇਗੋਵਾਲ ਵਿਖੇ ਅਕਾਲੀ ਦਲ ਵਿੱਚ ਹੋਈ ਸ਼ਮੂਲੀਅਤ, ਦੋਆਬੇ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੀ ਚਰਚਾਕਪੂਰਥਲਾ, 15 ਨਵੰਬਰ ਗੌਰਵ ਮੜੀਆਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਇੱਕ ਅਹਿਮ ਸਿਆਸੀ ਘਟਨਾਕ੍ਰਮ ਸਾਹਮਣੇ ਆਇਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਪੰਜਾਬ ਸਰਕਾਰ ਦੀ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਵਾਪਸੀ ਕਰ ਲਈ। ਕਪੂਰਥਲਾ ਜ਼ਿਲ੍ਹੇ ਦੇ ਹਲਕਾ ਭੁਲੱਥ...

ਸੋਨੀਆ ਗਾਂਧੀ ਦੀ ਆਤਮਕਥਾ ਉਨ੍ਹਾਂ ਦੇ ਪਰਿਵਾਰ ਦੇ ਵਿਵਾਦਪੂਰਨ ਇਤਿਹਾਸ ਨੂੰ ਛੁਪਾਉਣ ਦੀ ਕੋਸ਼ਿਸ਼-ਨਾਨਕਪੁਰ

ਸੋਨੀਆ ਗਾਂਧੀ ਦੀ ਆਤਮਕਥਾ ਉਨ੍ਹਾਂ ਦੇ ਪਰਿਵਾਰ ਦੇ ਵਿਵਾਦਪੂਰਨ ਇਤਿਹਾਸ ਨੂੰ ਛੁਪਾਉਣ ਦੀ ਕੋਸ਼ਿਸ਼-ਨਾਨਕਪੁਰ

Nov 15, 2026 04:40 PM (Asia/Kolkata)

ਕਪੂਰਥਲਾ 15 ਨਵੰਬਰ ਗੌਰਵ ਮੜੀਆ ਸੋਨੀਆ ਗਾਂਧੀ ਦੀ ਨਵੀਂ ਪ੍ਰਕਾਸ਼ਿਤ ਹੋਈ ਯਾਦ-ਪੱਤਰ,ਬਿਲੋਂਗਿੰਗ ਏ ਜਰਨੀ ਆਫ਼ ਲਵ,ਪਾਠਕਾਂ ਨੂੰ ਇੱਕ ਛੋਟੇ ਜਿਹੇ ਇਟਲੀ ਸ਼ਹਿਰ ਤੋਂ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਰਾਜਨੀਤਿਕ ਰਾਜਵੰਸ਼ ਦੇ ਕੇਂਦਰ ਤੱਕ ਦੀ ਉਨ੍ਹਾਂ ਦੀ ਵਿਲੱਖਣ ਯਾਤਰਾ ਦਾ ਇੱਕ ਗੂੜ੍ਹਾ ਬਿਰਤਾਂਤ ਦੇਣ ਦਾ ਵਾਅਦਾ ਕਰਦੀ ਹੈ।ਪਰ ਪਿਆਰ,ਨੁਕਸਾਨ,ਕੁਰਬਾਨੀ ਅਤੇ ਸਨੇਹ ਦੀ ਪੈਕਿੰਗ ਦੇ ਹੇਠਾਂ ਰਾਜਨੀਤਿਕ ਚਿੱਤਰ ਪ੍ਰਬੰਧਨ ਦਾ ਇੱਕ ਜਾਣਿਆ-ਪਛਾਣਿਆ ਪੈਟਰਨ ਹੈ।ਕਿਤਾਬ ਨਹਿਰੂ-ਗਾਂਧੀ ਪਰਿਵਾਰ ਦੀ...

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵਿਰੋਧੀ ਸਰਕਾਰ ਨੂੰ ਚਲਦਾ ਕਰਨਾ ਜ਼ਰੂਰੀ , ਮੁਲਾਜਮ/ ਪੈਨਸ਼ਨਰ ਸਰਕਾਰ ਬਦਲਣ ਦੀ ਸਮਰਥਾ ਰਖਦੇ ਹਨ-ਅਧਿਕਾਰ ਸੰਘਰਸ਼ ਪਾਰਟੀ

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵਿਰੋਧੀ ਸਰਕਾਰ ਨੂੰ ਚਲਦਾ ਕਰਨਾ ਜ਼ਰੂਰੀ , ਮੁਲਾਜਮ/ ਪੈਨਸ਼ਨਰ ਸਰਕਾਰ ਬਦਲਣ ਦੀ ਸਮਰਥਾ ਰਖਦੇ ਹਨ-ਅਧਿਕਾਰ ਸੰਘਰਸ਼ ਪਾਰਟੀ

Nov 15, 2026 04:31 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਸੰਗਰੂਰ ਜ਼ਿਲ੍ਹੇ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੱਕੇ ਮੋਰਚੇ ਦੀ ਹਮਾਇਤ ਵਿੱਚ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਮਾਨਯੋਗ ਅਦਾਲਤ ਹਾਈਕੋਰਟ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਣਦੇ ਬਕਾਏ ਦੇਣ ਦੇ ਹੱਕ ਵਿੱਚ ਦਿੱਤੇ ਫੈਸਲੇ ਅਤੇ ਡੀ ਏ ਨੂੰ ਕੇਂਦਰ ਸਰਕਾਰ ਦੇ ਬਰਾਬਰ ਦੇਣ ਨੂੰ ਲਮਕਾਅ ਅਵਸਥਾ ਵਿੱਚ ਰੱਖ ਕੇ ਸ਼ਾਇਦ ਚੋਣ ਜ਼ਾਬਤਾ ਲਾਗੂ ਹੋਣ ਦੀ ਉਡੀਕ ਕਰ ਰਹੀ ਹੈ। ਇੰਜ ਸ਼ੇਰਗਿੱਲ ਨੇ...

ਨਨਕਾਣਾ ਸਾਹਿਬ ’ਚ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਤੇਜ਼, ਗੁਰਦੁਆਰਾ ਜਨਮ ਅਸਥਾਨ ਦੀ ਸਜਾਵਟ ਅੰਤਿਮ ਪੜਾਅ ’ਤੇ

ਨਨਕਾਣਾ ਸਾਹਿਬ ’ਚ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਤੇਜ਼, ਗੁਰਦੁਆਰਾ ਜਨਮ ਅਸਥਾਨ ਦੀ ਸਜਾਵਟ ਅੰਤਿਮ ਪੜਾਅ ’ਤੇ

Nov 15, 2026 05:30 AM (Asia/Kolkata)

ਨਨਕਾਣਾ ਸਾਹਿਬ, ਪਾਕਿਸਤਾਨ (ਨਜ਼ਰਾਨਾ ਟਾਈਮਜ਼): ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਗੁਰਦੁਆਰਾ ਸਾਹਿਬ ਦੀ ਸਜਾਵਟ, ਮੁਰੰਮਤ ਅਤੇ ਸੁੰਦਰੀਕਰਨ ਦੇ ਕੰਮ ਦੇ ਨਾਲ ਸ਼ਰਧਾਲੂਆਂ ਲਈ ਕੀਤੇ ਜਾ ਰਹੇ ਪ੍ਰਬੰਧ ਵੀ ਮੁਕੰਮਲ ਹੋਣ ਨੇੜੇ ਹਨ।ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਅੰਦਾਜ਼ਨ 2,700 ਤੋਂ 3,000 ਸਿੱਖ ਸ਼ਰਧਾਲੂਆਂ ਅਤੇ ਦੁਨੀਆ ਦੇ ਹੋਰਨਾਂ...

  • Previous
  • 1
  • Next
Loading…
Loading the web debug toolbar…
Attempt #