ਕੀ ਏੱਦਾਂ ਪੰਥ ਤੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ?
ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਅਤੇ ਸਿਆਸਤ 'ਚ ਸਰਗਰਮ ਅਖੌਤੀ ਅਕਾਲੀ ਆਗੂ ਇਹ ਦਾਅਵਾ ਕਰਦੇ ਨੇ ਕਿ ਉਹ ਭਾਰਤ ਸਰਕਾਰ, ਦਿੱਲੀ ਦਰਬਾਰ, ਭਾਜਪਾ, ਆਰ ਐਸ ਐਸ ਅਤੇ ਹੋਰ ਦੋਖੀਆਂ ਨਾਲ ਮਿਲ ਕੇ ਪੰਥ ਤੇ ਪੰਜਾਬ ਦੇ ਸਾਰੇ ਮਸਲੇ ਹੱਲ ਕਰਵਾ ਦੇਣਗੇ, ਸੰਵਿਧਾਨ 'ਚ ਸੋਧ ਕਰਾ ਕੇ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜ਼ਾ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਮੂਹ ਸਿੰਘ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਲੈਣਗੇ। ਉਹ ਕਹਿੰਦੇ ਨੇ ਕਿ ਅਸੀਂ ਜੋ ਕਰ ਰਹੇ ਹਾਂ, ਸਾਨੂੰ ਕਰਨ ਦਿਓ, ਅਸੀਂ ਬਹੁਤ...