15 June 2026 ਦੀਆਂ ਖ਼ਬਰਾਂ

20 published stories
ਜਸਬੀਰ ਗੜ੍ਹੀ ਸਾਹਮਣੇ ਨਹੀਂ ਹੋਵਾਂਗਾ ਪੇਸ਼ 25000 ਵਾਰ ਕਹਿ ਦਿੱਤਾ ਜੋ ਕਰਨਾ ਕਰੇ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਪਿੱਛੇ ਸਿਆਸੀ ਪਾਰਟੀ ਜਾਂ ਏਜੰਸੀਆਂ ਦਾ ਹੱਥ.?

ਜਸਬੀਰ ਗੜ੍ਹੀ ਸਾਹਮਣੇ ਨਹੀਂ ਹੋਵਾਂਗਾ ਪੇਸ਼ 25000 ਵਾਰ ਕਹਿ ਦਿੱਤਾ ਜੋ ਕਰਨਾ ਕਰੇ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਪਿੱਛੇ ਸਿਆਸੀ ਪਾਰਟੀ ਜਾਂ ਏਜੰਸੀਆਂ ਦਾ ਹੱਥ.?

Jun 15, 2026 10:36 PM (Asia/Kolkata)

ਚੰਡੀਗੜ੍ਹ 15 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੂੰ ਇੱਕ ਖੁੱਲ੍ਹੀ ਚੁਣੌਤੀ ਦਿੰਦਿਆਂ ਐਸਸੀ ਕਮਿਸ਼ਨ ਵੱਲੋਂ ਤਲਬ ਕੀਤੇ ਜਾਣ 'ਤੇ, ਵੜਿੰਗ ਨੇ ਸਾਫ਼ ਇਨਕਾਰ ਕਰ ਦਿੱਤਾ, ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਉਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ "ਮ 25,000 ਵਾਰ ਕਿਹਾ ਹੈ ਕਿ ਮੈਂ ਗੜ੍ਹੀ ਸਾਹਮਣੇ ਪੇਸ਼ ਨਹੀਂ ਹੋਵਾਂਗਾ। ਉਹ ਜੋ ਕਰਨਾ ਚਾਹੁੰਦੇ ਕਰੋ। ਜੇਕਰ ਲੋੜ ਪਈ ਤਾਂ ਮੈਂ ਸਿੱਧਾ ਅਦਾਲਤ...

ਖਾਲਸਾ ਪੰਥ ਦੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਅਤੇ ਖਾਲਸਾ ਵਿਰਾਸਤ ਦੀ ਬਖਸ਼ਿਸ਼ ਜਿਉਂ ਦੀ ਤਿਉਂ ਆਉਣ ਵਾਲੀ ਪੀੜੀ ਦੇ ਕੀਤਾ ਜਾਵੇ ਸਪੁਰਦ : ਜਥੇਦਾਰ ਭਾਈ ਰਣਜੀਤ ਸਿੰਘ

ਖਾਲਸਾ ਪੰਥ ਦੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਅਤੇ ਖਾਲਸਾ ਵਿਰਾਸਤ ਦੀ ਬਖਸ਼ਿਸ਼ ਜਿਉਂ ਦੀ ਤਿਉਂ ਆਉਣ ਵਾਲੀ ਪੀੜੀ ਦੇ ਕੀਤਾ ਜਾਵੇ ਸਪੁਰਦ : ਜਥੇਦਾਰ ਭਾਈ ਰਣਜੀਤ ਸਿੰਘ

Jun 15, 2026 09:26 PM (Asia/Kolkata)

ਖਾਲਸਾ ਪੰਥ ਦਾ ਮੌਜੂਦਾ ਸਿੱਖ ਨੌਜਵਾਨ ਪੀੜੀ ਦੇ ਸੁਨਹਿਰੀ ਭਵਿੱਖ ਲਈ ਧਰਮਾਂ, ਜਾਤਾਂ ਅਤੇ ਸਿਆਸੀ ਨਿੱਜੀ ਸਵਾਰਥਾਂ ਤੋਂ ਉਪਰ ਉੱਠ ਕੇ ਸਿੱਖ ਸਿਧਾਂਤਾਂ ਤੇ ਮਰਿਆਦਾ ਰਾਹੀਂ ਯੋਗਦਾਨ ਪਾਉਣਾ ਮੁੱਢਲਾ ਫਰਜ਼…ਚੰਡੀਗੜ੍ਹ 15 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਨਾਮਵਰ ਸ਼ਖਸ਼ੀਅਤ ਅਤੇ ਚੰਨੀ ਰਿਜੋਰਟ ਰਾਹੋਂ ਦੇ ਮਾਲਕ ਸਰਦਾਰ ਬਹਾਦਰ ਸਿੰਘ ਭਾਰਟਾ ਦੇ ਸਨਮਾਨ ਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਜੋ ਕਿ ਪਿਛਲੇ ਦਿਨੀਂ 90 ਸਾਲ ਦੀ ਉਮਰ ਪੂਰੀ ਕਰਕੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ...

ਜਾਤੀਸੂਚਕ ਸ਼ਬਦ ਮਾਮਲਾ 'ਚ ਰਵਨੀਤ ਬਿੱਟੂ ਨਿਜੀ ਤੌਰ 'ਤੇ ਨਹੀਂ ਹੋਇਆ ਪੇਸ਼ ਅਗਲੀ ਸੁਣਵਾਈ 24 ਜੂਨ ਨੂੰ : ਐਸਸੀ ਕਮਿਸ਼ਨ

ਜਾਤੀਸੂਚਕ ਸ਼ਬਦ ਮਾਮਲਾ 'ਚ ਰਵਨੀਤ ਬਿੱਟੂ ਨਿਜੀ ਤੌਰ 'ਤੇ ਨਹੀਂ ਹੋਇਆ ਪੇਸ਼ ਅਗਲੀ ਸੁਣਵਾਈ 24 ਜੂਨ ਨੂੰ : ਐਸਸੀ ਕਮਿਸ਼ਨ

Jun 15, 2026 09:23 PM (Asia/Kolkata)

ਐਸਪੀ ਰਾਜੇਸ਼ ਛਿੱਬਰ ਤੋਂ ਐਸਸੀ ਕਮਿਸ਼ਨ ਨੇ ਮਾਮਲੇ 'ਚ ਹੁਣ ਤੱਕ ਹੋਈ ਕਾਨੂੰਨੀ ਕਾਰਵਾਈ ਬਾਰੇ ਲਈ ਜਾਣਕਾਰੀ..ਕੇਂਦਰੀ ਮੰਤਰੀ ਅਹਿਮ ਮੀਟਿੰਗਾਂ ਚ ਰੁਝੇ ਹੋਣ ਕਾਰਨ ਨਿੱਜੀ ਤੌਰ 'ਤੇ ਨਹੀਂ ਹੋ ਸਕਿਆ ਪੇਸ਼ ਦਿੱਤਾ ਜਾਵੇ ਹੋਰ ਸਮਾਂ : ਵਕੀਲ ਚੰਡੀਗੜ੍ਹ 15 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਜਾਤੀਸੂਚਕ ਸ਼ਬਦਾਂ ਦੇ ਇਸਤੇਮਾਲ ਨਾਲ ਜੁੜੇ ਮਾਮਲੇ ਦੀ ਹੋਈ ਸੁਣਵਾਈ ਦੌਰਾਨ ਅਗਲੀ ਸੁਣਵਾਈ 24 ਜੂਨ 2026...

ਜਾਂਚ ਵਿਚ ਵੀਡੀਓ ਅਸਲ ਸਾਬਤ ਹੋਣ 'ਤੇ ਮੁੱਖ ਮੰਤਰੀ ਦੇਵੇ ਤੁਰੰਤ ਅਸਤੀਫ਼ਾ - ਐਡਵੋਕੇਟ ਧਾਮੀ

ਜਾਂਚ ਵਿਚ ਵੀਡੀਓ ਅਸਲ ਸਾਬਤ ਹੋਣ 'ਤੇ ਮੁੱਖ ਮੰਤਰੀ ਦੇਵੇ ਤੁਰੰਤ ਅਸਤੀਫ਼ਾ - ਐਡਵੋਕੇਟ ਧਾਮੀ

Jun 15, 2026 09:18 PM (Asia/Kolkata)

ਅੰਮ੍ਰਿਤਸਰ,15 ਜੂਨ - ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁਜੀਆਂ ਸ਼ਕਾਇਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਦੇਸ਼ ਦੀਆਂ ਨਾਮੀ ਲੈਬ ਤੋਂ ਕਰਵਾਈ ਜਾਂਚ ਵਿਚ ਵੀਡੀਓ ਅਸਲ ਸਾਬਤ ਹੋਣ ਮਗਰੋਂ ਮੁੱਖ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ...

ਸਿਡਨੀ ਦੇ ਗੁਰਦੁਆਰਾ ਗਲੇਨਵੁੱਡ ’ਚ 18 ਜੂਨ ਨੂੰ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ-ਮਹਿੰਗਾ ਸਿੰਘ ਖੱਖ

ਸਿਡਨੀ ਦੇ ਗੁਰਦੁਆਰਾ ਗਲੇਨਵੁੱਡ ’ਚ 18 ਜੂਨ ਨੂੰ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ-ਮਹਿੰਗਾ ਸਿੰਘ ਖੱਖ

Jun 15, 2026 08:56 PM (Asia/Kolkata)

ਰਾਕੇਸ਼ ਨਈਅਰ ਚੋਹਲਾ ਸਿਡਨੀ/ਆਸਟ੍ਰੇਲੀਆ,15 ਜੂਨ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਸੁਸ਼ੋਭਿਤ ਗੁਰਦੁਆਰਾ ਸਾਹਿਬ ਗਲੇਨਵੁੱਡ ਵਿਖੇ 18 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਜਿਸ ਵਿਚ ਵੱਡੀ ਗਿਣਤੀ ਸੰਗਤ ਸ਼ਰਧਾ ਨਾਲ ਹਾਜਰੀ ਭਰੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੈਕਟਰੀ ਮਹਿੰਗਾ ਸਿੰਘ ਖੱਖ ਨੇ ਦੱਸਿਆ ਕਿ 16 ਜੂਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ...

ਹਿਊਮਨ ਰਾਈਟਸ ਗਵਰਨੈਂਸ ਪ੍ਰੋਜੈਕਟ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਹੋਰ ਪ੍ਰਭਾਵਸ਼ਾਲੀ ਬਣਾਏਗਾ: ਰਮੇਸ਼ ਸਿੰਘ ਅਰੋੜਾ

ਹਿਊਮਨ ਰਾਈਟਸ ਗਵਰਨੈਂਸ ਪ੍ਰੋਜੈਕਟ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਹੋਰ ਪ੍ਰਭਾਵਸ਼ਾਲੀ ਬਣਾਏਗਾ: ਰਮੇਸ਼ ਸਿੰਘ ਅਰੋੜਾ

Jun 15, 2026 08:41 PM (Asia/Kolkata)

ਲਾਹੌਰ, 15 ਜੂਨ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪੰਜਾਬ ਦੇ ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮਨੁੱਖੀ ਅਧਿਕਾਰਾਂ ਦੀ ਰੱਖਿਆ, ਧਾਰਮਿਕ ਸਦਭਾਵਨਾ ਦੇ فروਗ ਅਤੇ ਸਮਾਜਿਕ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਲਈ ਵਿਹਾਰਕ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ, ਸਨਮਾਨ, ਇਨਸਾਫ਼ ਅਤੇ ਵਿਕਾਸ ਦੇ ਸਮਾਨ ਮੌਕੇ ਪ੍ਰਦਾਨ ਕਰਨਾ ਸਰਕਾਰ ਦੀਆਂ...

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਅੱਜ ਗੁਰਦੁਆਰਾ ਡੇਰਾ ਸਾਹਿਬ ਵਿਖੇ; ਸਿੱਖ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਦੇ ਪ੍ਰਬੰਧਾਂ ਦੀ ਸ਼ਲਾਘਾ

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਅੱਜ ਗੁਰਦੁਆਰਾ ਡੇਰਾ ਸਾਹਿਬ ਵਿਖੇ; ਸਿੱਖ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਦੇ ਪ੍ਰਬੰਧਾਂ ਦੀ ਸ਼ਲਾਘਾ

Jun 15, 2026 08:35 PM (Asia/Kolkata)

ਲਾਹੌਰ, 15 ਜੂਨ ਅਲੀ ਇਮਰਾਨ ਚੱਠਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਹਰ ਸਾਲ ਮਨਾਏ ਜਾਣ ਵਾਲੇ ਸ਼ਹੀਦੀ ਜੋੜ ਮੇਲੇ ਦਾ ਮੁੱਖ ਸਮਾਗਮ ਮੰਗਲਵਾਰ (16 ਜੂਨ) ਨੂੰ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਤੇ ਧਾਰਮਿਕ ਮਾਮਲਿਆਂ ਤੇ ਅੰਤਰ-ਧਾਰਮਿਕ ਸਾਂਝ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ।ਧਾਰਮਿਕ ਸਮਾਗਮ ਸਵੇਰੇ 9:30 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਭਾਰਤ ਤੋਂ ਆਏ ਸੈਂਕੜੇ ਸਿੱਖ...

ਪੰਜ ਸਿੰਘ ਸਾਹਿਬਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ 'ਗੁਰੂ ਦੋਖੀ' ਅਤੇ 'ਖ਼ਾਲਸਾ ਪੰਥ ਵਿਰੋਧੀ' ਐਲਾਨਿਆ;

ਪੰਜ ਸਿੰਘ ਸਾਹਿਬਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ 'ਗੁਰੂ ਦੋਖੀ' ਅਤੇ 'ਖ਼ਾਲਸਾ ਪੰਥ ਵਿਰੋਧੀ' ਐਲਾਨਿਆ;

Jun 15, 2026 08:28 PM (Asia/Kolkata)

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 'ਤੇ ਪੰਜਾਬ ਦੇ  ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕੀਤਾ;ਸ੍ਰੀ ਅੰਮ੍ਰਿਤਸਰ, 15 ਜੂਨ: ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ - ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਸਬੰਧੀ ਦੋ ਮਹੱਤਵਪੂਰਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ, ਸਿੰਘ ਸਾਹਿਬਾਨ ਨੇ...

ਵਫ਼ਾਕੀ ਮੁਹਤਸਿਬ ਦਾ ਨਵਾਂ IRD ਪ੍ਰੋਗਰਾਮ ਸ਼ਿਕਾਇਤਾਂ ਦੇ ਤੇਜ਼ ਨਿਪਟਾਰੇ ਵਿੱਚ ਸਾਬਤ ਹੋਵੇਗਾ ਮਦਦਗਾਰ: ਨਵੀਦ ਕਮਰਾਨ ਬਲੋਚ

ਵਫ਼ਾਕੀ ਮੁਹਤਸਿਬ ਦਾ ਨਵਾਂ IRD ਪ੍ਰੋਗਰਾਮ ਸ਼ਿਕਾਇਤਾਂ ਦੇ ਤੇਜ਼ ਨਿਪਟਾਰੇ ਵਿੱਚ ਸਾਬਤ ਹੋਵੇਗਾ ਮਦਦਗਾਰ: ਨਵੀਦ ਕਮਰਾਨ ਬਲੋਚ

Jun 15, 2026 06:50 PM (Asia/Kolkata)

ਇਸਲਾਮਾਬਾਦ, 15 ਜੂਨ 2026 (ਨਜ਼ਰਾਨਾ ਟਾਈਮਜ਼)ਵਫ਼ਾਕੀ ਮੁਹਤਸਿਬ (ਫੈਡਰਲ ਓਮਬਡਸਮੈਨ) ਨਵੀਦ ਕਮਰਾਨ ਬਲੋਚ ਨੇ ਕਿਹਾ ਹੈ ਕਿ ਇਨਫਾਰਮਲ ਰਿਜ਼ੋਲੂਸ਼ਨ ਆਫ਼ ਡਿਸਪਿਊਟਸ (IRD) ਇੱਕ ਇਨਕਲਾਬੀ ਪ੍ਰੋਗਰਾਮ ਹੈ, ਜਿਸ ਦਾ ਮਕਸਦ ਸਰਕਾਰੀ ਕਾਰਵਾਈਆਂ ਦੀ ਲੰਬੀ ਅਤੇ ਜਟਿਲ ਪ੍ਰਕਿਰਿਆ ਤੋਂ ਬਿਨਾਂ ਆਪਸੀ ਗੱਲਬਾਤ ਅਤੇ ਸਮਝੌਤੇ ਰਾਹੀਂ ਸ਼ਿਕਾਇਤਾਂ ਦਾ ਤੇਜ਼ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਕਰਨਾ ਹੈ।ਉਹ ਅੱਜ ਵਫ਼ਾਕੀ ਮੁਹਤਸਿਬ ਸਕੱਤਰਾਲੇ ਦੇ ਮੁੱਖ ਦਫ਼ਤਰ ਵਿੱਚ IRD ਫੋਕਲ ਪਰਸਨਾਂ ਅਤੇ IRD ਅਧਿਕਾਰੀਆਂ ਲਈ...

ਏਐਸ ਆਈ ਨਰਿੰਦਰ ਪਾਲ ਸਿੰਘ ਨੇ ਪੁਲਿਸ ਚੌਂਕੀ ਟਾਂਗਰਾ ਦਾ ਚਾਰਜ ਸੰਭਾਲਿਆ

ਏਐਸ ਆਈ ਨਰਿੰਦਰ ਪਾਲ ਸਿੰਘ ਨੇ ਪੁਲਿਸ ਚੌਂਕੀ ਟਾਂਗਰਾ ਦਾ ਚਾਰਜ ਸੰਭਾਲਿਆ

Jun 15, 2026 05:10 PM (Asia/Kolkata)

ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਅਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ - ਏਐਸਆਈ ਨਰਿੰਦਰ ਪਾਲ ਸਿੰਘਟਾਂਗਰਾ - ਸੁਰਜੀਤ ਸਿੰਘ ਖਾਲਸਾਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਤੇ ਕਾਰੋਬਾਰ ਕਰਨ ਵਾਲਿਆਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਅਤੇ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ| ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਪਿੰਡ ਅਠੌਲੀ ‘ਚ ਕਰਨਗੇ ਲੋਕ ਮਿਲਣੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਪਿੰਡ ਅਠੌਲੀ ‘ਚ ਕਰਨਗੇ ਲੋਕ ਮਿਲਣੀ

Jun 15, 2026 05:03 PM (Asia/Kolkata)

ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਅਧਿਕਾਰੀਆਂ ਸਮੇਤ ਲਿਆ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾਫਗਵਾੜਾ, 15 ਜੂਨ ਗੌਰਵ ਮੜੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਲੋਕ ਮਿਲਣੀ ਪ੍ਰੋਗਰਾਮਾਂ ਦੀ ਲੜੀ ਤਹਿਤ ਮੁੱਖ ਮੰਤਰੀ 18 ਜੂਨ ਵੀਰਵਾਰ ਨੂੰ ਨੇੜਲੇ ਪਿੰਡ ਅਠੌਲੀ ਵਿਖੇ ਰੂਬਰੂ ਹੋਣਗੇ ਲੋਕ ਮਿਲਣੀ ਦੇ ਮੱਦੇਨਜ਼ਰ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਅਤੇ ਐੱਸ.ਐੱਸ.ਪੀ. ਗੌਰਵ ਤੂਰਾ ਦੇ ਨਾਲ...

ਆਮ ਆਦਮੀ ਪਾਰਟੀ 2027 ਚ ਲੋਕ-ਪੱਖੀ ਸ਼ਾਸਨ ਦੇ ਜ਼ੋਰ ਤੇ ਪੰਜਾਬ ਵਿੱਚ ਸੱਤਾ ਚ ਵਾਪਸ ਆਵੇਗੀ-ਲੁਬਾਣਾ

ਆਮ ਆਦਮੀ ਪਾਰਟੀ 2027 ਚ ਲੋਕ-ਪੱਖੀ ਸ਼ਾਸਨ ਦੇ ਜ਼ੋਰ ਤੇ ਪੰਜਾਬ ਵਿੱਚ ਸੱਤਾ ਚ ਵਾਪਸ ਆਵੇਗੀ-ਲੁਬਾਣਾ

Jun 15, 2026 04:54 PM (Asia/Kolkata)

ਕਪੂਰਥਲਾ15 ਜੂਨ ਗੌਰਵ ਮੜੀਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਅੱਜ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ।ਉਨ੍ਹਾਂ ਕਿਹਾ ਕਿ ਆਪ ਪੰਜਾਬ ਦੇ ਵਲੰਟੀਅਰਾਂ ਅਤੇ ਵਰਕਰਾਂ ਤੇ ਸਭ ਤੋਂ ਵੱਧ ਭਰੋਸਾ ਕਰਦੀ ਹੈ ਅਤੇ ਇਸੇ ਲਈ ਉਨ੍ਹਾਂ ਨੂੰ ਹਰ ਜਗ੍ਹਾ ਭੇਜਿਆ ਜਾਂਦਾ ਹੈ।ਲੁਬਾਣਾ ਨੇ ਪਾਰਟੀ ਵਰਕਰਾਂ ਨੂੰ ਆਉਣ...

ਗ੍ਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਿਕਾਰਡੋ ਮੇਨੇਂਡੇਜ਼ ਮਾਰਚ ਨੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨਾਲ ਭਖਦੇ ਮੁੱਦਿਆਂ ਤੇ ਕੀਤੀ ਵਿਚਾਰ ਚਰਚਾ

ਗ੍ਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਿਕਾਰਡੋ ਮੇਨੇਂਡੇਜ਼ ਮਾਰਚ ਨੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨਾਲ ਭਖਦੇ ਮੁੱਦਿਆਂ ਤੇ ਕੀਤੀ ਵਿਚਾਰ ਚਰਚਾ

Jun 15, 2026 04:50 PM (Asia/Kolkata)

ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ ) ਬੀਤੇ ਕੱਲ ਗ੍ਰੀਨ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਰਿਕਾਰਡੋ ਮੇਨੇਂਡੇਜ਼ ਮਾਰਚ ਵਲੋਂ ਇਕ ਪ੍ਰਭਾਵਸ਼ਾਲੀ ਮੀਟਿੰਗ ਮਾਊਂਟ ਰੋਸਕਿਲ ਵਿਖੇ ਹੋਈ । ਜਿਸ ਵਿੱਚ ਨਿਊਜ਼ੀਲੈਂਡ ਵਿਖੇ ਦਿਨੋ ਦਿਨ ਪ੍ਰਵਾਸੀ ਕਾਮਿਆਂ ਲਈ ਵੱਧ ਰਹੀਆਂ ਮੁਸ਼ਕਿਲਾਂ ਉਪਰ ਗੰਭੀਰ ਚਿੰਤਾ ਪ੍ਰਗਟਾਉਂਦਿਆ ਰਿਕਾਰਡੋ ਨੇ ਸਮੁੱਚੇ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀ ਸਿੱਖ ਭਾਈਚਾਰੇ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਪਾਰਲੀਮੈਂਟ ਤੱਕ ਲੈ ਕੇ ਜਾਣ ਦੀ ਗੱਲ ਕਹੀ ।ਮੀਟਿੰਗ ਦੌਰਾਨ...

ਅੱਖਾਂ ਦੇ ਇਲਾਜ ਤੋਂ ਬਾਅਦ ਇਮਰਾਨ ਖਾਨ ਮੁੜ ਅਡਿਆਲਾ ਜੇਲ੍ਹ ਭੇਜੇ ਗਏ

ਅੱਖਾਂ ਦੇ ਇਲਾਜ ਤੋਂ ਬਾਅਦ ਇਮਰਾਨ ਖਾਨ ਮੁੜ ਅਡਿਆਲਾ ਜੇਲ੍ਹ ਭੇਜੇ ਗਏ

Jun 15, 2026 04:10 PM (Asia/Kolkata)

ਇਸਲਾਮਾਬਾਦ, 15 ਜੂਨ (ਨਜ਼ਰਾਨਾ ਟਾਈਮਜ਼)ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਇਮਰਾਨ ਖਾਨ ਨੂੰ ਅੱਖਾਂ ਦੀ ਜਾਂਚ ਅਤੇ ਇਲਾਜ ਲਈ ਬੀਤੀ ਰਾਤ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਜ਼) ਹਸਪਤਾਲ ਲਿਆਂਦਾ ਗਿਆ। ਇਲਾਜ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਅਡਿਆਲਾ ਜੇਲ੍ਹ ਭੇਜ ਦਿੱਤਾ ਗਿਆ।74 ਸਾਲਾ ਕੈਦ ਵਿਚ ਬੰਦ ਆਗੂ ਨੂੰ ਸੱਜੀ ਅੱਖ ਵਿੱਚ ਸੈਂਟਰਲ ਰੈਟੀਨਲ ਵੇਨ ਓਕਲੂਜ਼ਨ (Central Retinal Vein Occlusion) ਦੇ...

SFO ਜਾਂਚ ਨੇ ਘੇਰਿਆ ਮੈਨੂਰੇਵਾ ਬੋਰਡ ਮੈਂਬਰ, ਅਸਤੀਫ਼ੇ ਦੀ ਉੱਠੀ ਮੰਗ

SFO ਜਾਂਚ ਨੇ ਘੇਰਿਆ ਮੈਨੂਰੇਵਾ ਬੋਰਡ ਮੈਂਬਰ, ਅਸਤੀਫ਼ੇ ਦੀ ਉੱਠੀ ਮੰਗ

Jun 15, 2026 03:30 PM (Asia/Kolkata)

ਆਕਲੈਂਡ, ਨਿਊਜ਼ੀਲੈਂਡ (ਨਜ਼ਰਾਨਾ ਟਾਈਮਜ ਬਿਊਰੋ ) -ਨਿਊਜ਼ੀਲੈਂਡ ਦੇ ਪ੍ਰਮੁੱਖ ਮੀਡੀਆ ਅਦਾਰਿਆਂ RNZ (Radio New Zealand), The Post, NZ Herald ਅਤੇ Stuff ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਆਕਲੈਂਡ ਦੇ ਮੈਨੂਰੇਵਾ-ਪਾਪਾਕੁਰਾ ਵਾਰਡ ਦੇ ਦੋ ਕੌਂਸਲਰਾਂ ਨੇ ਮੈਨੂਰੇਵਾ ਲੋਕਲ ਬੋਰਡ ਦੇ ਮੈਂਬਰ ਮਾਰਸ਼ਲ ਆਹਲੂਵਾਲੀਆ ਨੂੰ ਅਸਤੀਫ਼ਾ ਦੇਣ ਦੀ ਅਪੀਲ ਕੀਤੀ ਹੈ।ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਮਾਰਸ਼ਲ ਆਹਲੂਵਾਲੀਆ ਨਾਲ ਸੰਬੰਧਿਤ ਕੁਝ ਦੋਸ਼ਾਂ ਨੂੰ ਨਿਊਜ਼ੀਲੈਂਡ ਦੇ ਗੰਭੀਰ...

ਮਨਘੜਤ ਡੇਰਿਆਂ ਦੀ ਵਧਦੀ ਪਰੰਪਰਾ ਚਿੰਤਾ ਦਾ ਵਿਸ਼ਾ ,ਹਰ ਮੌਤ ਮਗਰੋਂ ਨਵੀਂ ਤਾਜਪੋਸ਼ੀ, ਕੌਮ ਕਿਧਰ ਜਾ ਰਹੀ ਹੈ?

ਮਨਘੜਤ ਡੇਰਿਆਂ ਦੀ ਵਧਦੀ ਪਰੰਪਰਾ ਚਿੰਤਾ ਦਾ ਵਿਸ਼ਾ ,ਹਰ ਮੌਤ ਮਗਰੋਂ ਨਵੀਂ ਤਾਜਪੋਸ਼ੀ, ਕੌਮ ਕਿਧਰ ਜਾ ਰਹੀ ਹੈ?

Jun 15, 2026 01:49 PM (Asia/Kolkata)

ਗੈਰ ਸਿਧਾਂਤਕ ਤੌਰ ਤੇ ਉਸਾਰੇ ਗਏ ਗੁਰਦੁਆਰੇ ਅਤੇ ਅਖੌਤੀ ਬਣੇ ਬਾਬੇ ਸਿਖ ਕੌਮ ਵਿਚ ਬਹੁਤ ਵੱਡੀ ਦੁਬਿਧਾ ਖੜੀ ਕਰ ਰਹੇ ਹਨ,ਮਨਘੜਤ ਡੇਰੇ ਦਾ ਸੇਵਾਦਾਰ ਦੇ ਮਰਨ ਉਪਰੰਤ ਇਕ ਨਵੀਂ ਤਾਜਪੋਸ਼ੀ ਸੰਸਥਾ ਚਲ ਪੈਦੀ ਹੈਟਾਂਗਰਾ – ਸੁਰਜੀਤ ਸਿੰਘ ਖਾਲਸਾਸਿਖ ਕੌਮ ਵਿਚ ਗੁਰੂ ਸਾਹਿਬਾਂ ਜੀ ਦੀ ਚਰਨ ਛੋਹ ਪ੍ਰਾਪਤ ਸਥਾਨਾਂ ਅਤੇ ਕੌਮ ਲਈ ਮਰ ਮਿਟਣ ਵਾਲਿਆਂ ਯਾਦ ਵਿਚ ਅਨੇਕਾਂ ਗੁਰਦੁਆਰੇ ਬਣੇ ਹੋਏ।ਹਰ ਪਿੰਡ ਵਿਚ 10 ਤੋਂ ਲੈ ਕੇ 15 ਦੀ ਗਿਣਤੀ ਵਿਚ ਜਾਂ ਵਧੇਰੇ ਗੁਦੁਆਰੇ ਜਾਤੀ ਤੌਰ ਤੇ ਪਤੀਆਂ ਦੇ ਵੱਖੋ ਵੱਖਰੇ...

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨੂੰ ਯਾਦ ਕਰਦਿਆਂ...

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨੂੰ ਯਾਦ ਕਰਦਿਆਂ...

Jun 15, 2026 01:40 PM (Asia/Kolkata)

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨੂੰ ਯਾਦ ਕਰਦਿਆਂ…ਅਮਰ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਸਿੱਖੀ ਅਤੇ ਸੰਘਰਸ਼ ਨੂੰ ਪ੍ਰਣਾਇਆ ਹੋਇਆ ਸੂਰਬੀਰ ਯੋਧਾ ਸੀ ਜਿਸ ਦੀ ਸੋਚ ਅਤੇ ਸਰਗਰਮੀਆਂ ਤੋਂ ਭਾਰਤ ਸਰਕਾਰ ਨੂੰ ਅਥਾਹ ਤਕਲੀਫ਼ ਸੀ। ਭਾਈ ਖੰਡਾ ਦੇ ਪਿਤਾ ਜੀ ਭਾਈ ਕੁਲਵੰਤ ਸਿੰਘ ਖੁਖਰਾਣਾ ਨੇ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਭਾਈ ਖੰਡੇ ਨੇ ਛੋਟੀ ਉਮਰ ਵਿੱਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ...

ਪਿੰਡ ਤੋਤੀ ਅਤੇ ਲਾਟੀਆਂਵਾਲ ਵਿਖੇ 2000 ਲੀਟਰ ਲਾਹਨ ਡਰਮ ਅਤੇ 20 ਲੀਟਰ ਨਜਾਇਜ ਸ਼ਰਾਬ ਲਵਾਰਸ ਬਰਾਮਦ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ

ਪਿੰਡ ਤੋਤੀ ਅਤੇ ਲਾਟੀਆਂਵਾਲ ਵਿਖੇ 2000 ਲੀਟਰ ਲਾਹਨ ਡਰਮ ਅਤੇ 20 ਲੀਟਰ ਨਜਾਇਜ ਸ਼ਰਾਬ ਲਵਾਰਸ ਬਰਾਮਦ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ

Jun 15, 2026 11:04 AM (Asia/Kolkata)

ਆਬਕਾਰੀ ਨਿਰੀਖਕ ਸ੍ਰੀ ਜਤਿੰਦਰਪਾਲ ਸਿੰਘ ਤੇ ਓਹਨਾ ਦੀ ਟੀਮ ਸ਼ਲਾਘਾ ਦੇ ਪਾਤਰ ਹਨ ,ਜੋਂ ਆਏ ਦਿਨ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਕਰਕੇ ਲੋਕਾਂ ਦੀ ਕੀਮਤੀ ਜਾਨਾਂ ਨੂੰ ਬਚਾ ਰਹੇ ਹਨ ਕਪੂਰਥਲਾ 16 ਜੂਨ ਗੌਰਵ ਮੜੀਆ ਜਿਲ੍ਹਾ ਕਪੂਰਥਲਾ ਦੇ ਆਬਕਾਰੀ ਅਫਸਰ, ਕਪੂਰਥਲਾ ਸ੍ਰੀ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਾਣਯੋਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜੋਨ, ਜਲੰਧਰ ਸ੍ਰੀ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆਬਕਾਰੀ), ਕਪੂਰਥਲਾ ਰੇਂਜ, ਕਪੂਰਥਲਾ ਸ੍ਰੀ ਨਵਜੀਤ ਸਿੰਘ ਜੀ ਦੇ ਦਿਸ਼ਾ...

ਗੁਰੂ ਨਾਨਕ ਸਭਾ ਆਦਮਪੁਰ ਵੱਲੋਂ 19 ਵਾਂ ਦਸਤਾਰ ਸਿਖਲਾਈ ਕੈਂਪ ਤੇ ਦਸਤਾਰਬੰਦੀ ਮੁਕਾਬਲੇ ਕਰਵਾਏ

ਗੁਰੂ ਨਾਨਕ ਸਭਾ ਆਦਮਪੁਰ ਵੱਲੋਂ 19 ਵਾਂ ਦਸਤਾਰ ਸਿਖਲਾਈ ਕੈਂਪ ਤੇ ਦਸਤਾਰਬੰਦੀ ਮੁਕਾਬਲੇ ਕਰਵਾਏ

Jun 15, 2026 10:48 AM (Asia/Kolkata)

ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤਆਦਮਪੁਰ (ਪਰਮਜੋਤ ਸਿੰਘ) ਗੁਰੂ ਨਾਨਕ ਸਭਾ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਆਦਮਪੁਰ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 19 ਵਾਂ 14ਦਿਨਾਂ ਦਸਤਾਰ ਸਿਖਲਾਈ ਕੈਂਪ ਸਥਾਨਕ ਗੁਰਦੁਆਰਾ ਰਾਮਗੜ੍ਹੀਆ ਵਿਖੇ ਲਗਾਇਆ ਗਿਆ।ਸਿਖਲਾਈ ਕੈਂਪ ਦੇ ਕੋਚ ਕੁਲਜੀਤ ਸਿੰਘ ਭੂਈ (ਟਰਬਨ ਕਿੰਗ ) ਨੇ ਦਸਿਆ ਕਿ ਸਿਖਲਾਈ ਕੈਂਪ ਵਿਚ ਤਕਰੀਬਨ 100 ਦੇ ਕਰੀਬ ਵੱਡੇ ਛੋਟੇ ਸਿੰਘਾਂ ਅਤੇ ਬੱਚਿਆਂ ਨੇ ਹਿੱਸਾ ਲਿਆ...

ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਦਿਮਾਗੀ ਸਿਹਤ ,ਘਰੇਲੂ ਹਿੰਸਾ ਤੇ ਜਾਗਰੂਕਤਾ ਸੈਮੀਨਾਰ ਕਰਵਾਇਆ

ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਦਿਮਾਗੀ ਸਿਹਤ ,ਘਰੇਲੂ ਹਿੰਸਾ ਤੇ ਜਾਗਰੂਕਤਾ ਸੈਮੀਨਾਰ ਕਰਵਾਇਆ

Jun 15, 2026 10:42 AM (Asia/Kolkata)

ਗੁਰਬਾਣੀ ਨੂੰ ਜੀਵਨ ਦਾ ਅਧਾਰ ਬਣਾਏ ਬਿਨਾਂ ਮਾਨਸਿਕ ਤਣਾਅ ,ਨਸ਼ਿਆਂ ,ਘਰੇਲੂ ਹਿੰਸਾ ਤੋਂ ਮੁਕਤ ਹੋਣਾ ਅਸੰਭਵ - ਡਾ. ਸੁਖਪ੍ਰੀਤ ਸਿੰਘ ਉਦੋਕੇ ਨਿਊਜ਼ੀਲੈਂਡ ,ਆਕਲੈਂਡ - ( ਤਰਨਜੋਤ ਸਿੰਘ ) ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਵੂਮੈਨ ਕੇਅਰ ਟ੍ਰਸਟ ,ਐਨ ਜ਼ੈਡ ਸਿੱਖ ਵੂਮੈਨ ਐਸੋਸੀਏਸ਼ਨ ,ਸਹਾਇਤਾ ਅਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸਿਹਯੋਗ ਨਾਲ ਦਿਮਾਗੀ ਸਿਹਤ ਅਤੇ ਘਰੇਲੂ ਹਿੰਸਾ ਵਿਸ਼ੇ ਤੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਥਾਨਕ ਬਰੂਸ ਪੁਲਮਨ ਪਾਰਕ...

  • Previous
  • 1
  • Next
Loading…
Loading the web debug toolbar…
Attempt #