15 June 2025 ਦੀਆਂ ਖ਼ਬਰਾਂ

6 published stories
ਸੁਖਬੀਰ ਬਾਦਲ ਦੀ ਅਗਵਾਈ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ:-ਢੀਡਸਾ

ਸੁਖਬੀਰ ਬਾਦਲ ਦੀ ਅਗਵਾਈ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ:-ਢੀਡਸਾ

Jun 16, 2025 04:22 AM (Asia/Kolkata)

ਭਰਤੀ ਕਮੇਟੀ ਦੇ ਕਾਰਜ ਨੂੰ ਪੂਰਾ ਕਰਨ ਲਈ ਦਿੱਨ ਰਾਤ ਮਿਹਨਤ ਕਰ ਰਹੇ ਹਾਂ। ਚੰਡੀਗੜ੍ਹ: 15 ਜੂੰਨ , ਨਜ਼ਰਾਨਾ ਟਾਈਮਜ ਬਿਊਰੋ ਅੱਜ ਇਥੇ ਜਾਰੀ ਬਿਆਨ ਵਿੱਚ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਨੇ ਕਿਹਾ ਕਿ ਕਈ ਵੈਬ ਚੈਨਲ ਤੇ ਕਈ ਲੀਡਰਾਂ ਦੇ ਮੂੰਹੋਂ ਅਫਵਾਵਾਂ ਸੁਣੀਆਂ ਹਨ ਕਿ ਪਰਮਿੰਦਰ ਸਿੰਘ ਢੀਡਸਾ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ ਵਿੱਚ ਜਾ ਸਕਦੇ ਹਨ। ਮੈ ਸਪੱਸਟ ਕਰਦਾ ਹਾਂ ਕਿ ਇਹ ਖ਼ਬਰਾਂ ਬਿਲਕੁਲ ਨਿਰਾਧਾਰ ਤੇ ਨਿਰਮੂਲ ਤੇ ਝੂਠਾ ਬਦਨਾਮ ਕਰਨ ਵਾਲੀਆਂ ਹਨ।...

ਬੱਚਿਆਂ ਨੂੰ ਜੂਨ 1984 ਦੇ ਘੱਲੂਘਾਰੇ ਬਾਰੇ ਦੱਸਿਆ ਜਾਵੇ : ਭਾਈ ਸਰਬਿੰਦਰ ਸਿੰਘ ਕੈਨੇਡਾ

ਬੱਚਿਆਂ ਨੂੰ ਜੂਨ 1984 ਦੇ ਘੱਲੂਘਾਰੇ ਬਾਰੇ ਦੱਸਿਆ ਜਾਵੇ : ਭਾਈ ਸਰਬਿੰਦਰ ਸਿੰਘ ਕੈਨੇਡਾ

Jun 16, 2025 01:12 AM (Asia/Kolkata)

ਅੰਮ੍ਰਿਤਸਰ, 15 ਜੂਨ , ਰਣਜੀਤ ਸਿੰਘ ਖ਼ਾਲਸਾ ਭਾਈ ਸਰਬਰਿੰਦਰ ਸਿੰਘ ਕੈਨੇਡਾ ਨੇ ਕਿਹਾ ਕਿ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਭਾਵੇਂ 41 ਵਰ੍ਹੇ ਬੀਤ ਚੁੱਕੇ ਹਨ, ਪਰ ਇਸ ਹਮਲੇ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਇਹ ਹਮਲਾ ਨਾ ਤਾਂ ਭੁੱਲਣਯੋਗ ਹੈ ਅਤੇ ਨਾ ਹੀ ਬਖਸ਼ਣ ਯੋਗ ਹੈ। ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ, ਪਰ ਅਫਸੋਸ ਕਿ ਸਾਨੂੰ ਜ਼ਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ, ਸਾਡੇ ਪਾਣੀ ਲੁੱਟੇ ਗਏ, ਸਾਡੀਆਂ ਧਾਰਮਿਕ...

ਜੂਨ 1984 ਦੇ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ : ਭਾਈ ਗੁਰਪ੍ਰੀਤ ਸਿੰਘ

ਜੂਨ 1984 ਦੇ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ : ਭਾਈ ਗੁਰਪ੍ਰੀਤ ਸਿੰਘ

Jun 16, 2025 01:09 AM (Asia/Kolkata)

ਅੰਮ੍ਰਿਤਸਰ, 15 ਜੂਨ , ਰਣਜੀਤ ਸਿੰਘ ਖ਼ਾਲਸਾ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਭਾਵੇਂ 41 ਵਰ੍ਹੇ ਬੀਤ ਚੁੱਕੇ ਹਨ, ਪਰ ਇਸ ਹਮਲੇ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਇਹ ਹਮਲਾ ਨਾ ਤਾਂ ਭੁੱਲਣਯੋਗ ਹੈ ਅਤੇ ਨਾ ਹੀ ਬਖਸ਼ਣ ਮਯੋਗ ਹੈ। ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ, ਪਰ ਅਫਸੋਸ ਕਿ ਸਾਨੂੰ ਜ਼ਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ, ਸਾਡੇ ਪਾਣੀ ਲੁੱਟੇ ਗਏ, ਸਾਡੀਆਂ ਧਾਰਮਿਕ...

ਜੂਨ 1984 ਘੱਲੂਘਾਰੇ ਦੇ ਆਖ਼ਰੀ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੀ ਯਾਦ 'ਚ ਕਰਵਾਇਆ ਸ਼ਹੀਦੀ ਸਮਾਗਮ

ਜੂਨ 1984 ਘੱਲੂਘਾਰੇ ਦੇ ਆਖ਼ਰੀ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੀ ਯਾਦ 'ਚ ਕਰਵਾਇਆ ਸ਼ਹੀਦੀ ਸਮਾਗਮ

Jun 16, 2025 12:38 AM (Asia/Kolkata)

ਸੰਤ ਜਰਨੈਲ ਸਿੰਘ ਸਿੱਖਾਂ ਦੇ ਮਹਾਂਨਾਇਕ ਹਨ : ਜਥੇਦਾਰ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, 15 ਜੂਨ , ਨਜ਼ਰਾਨਾ ਟਾਈਮਜ ਬਿਊਰੋ ਜੂਨ 1984 ਘੱਲੂਘਾਰੇ ਦੇ ਆਖ਼ਰੀ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ ਉਹਨਾਂ ਦੇ ਪਿੰਡ ਨਾਗੋਕੇ, ਨੇੜੇ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਹੋਇਆ, ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਦਮਦਮੀ...

ਗੁਰਦੁਆਰਾ ਚੜ੍ਹਦੀ ਪੱਤੀ ਟਾਂਗਰਾ ਵਿਖੇ ਗੁਰੂ ਗਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

ਗੁਰਦੁਆਰਾ ਚੜ੍ਹਦੀ ਪੱਤੀ ਟਾਂਗਰਾ ਵਿਖੇ ਗੁਰੂ ਗਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

Jun 15, 2025 08:02 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਗੁਰਦੁਆਰਾ ਚੜਦੀ ਪੱਤੀ ਟਾਂਗਰਾ ਵਿਖੇ ਭਾਈ ਗੁਰਦਿਆਲ ਸਿੰਘ ਜੀ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਲੜੀਵਾਰ ਕਥਾ ਸ਼ੁਰੂ ਕੀਤੀ ਗਈ ਸੀ ਅੱਜ ਪੂਰਨ ਸਮਾਪਤੀ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਕਥਾਕਾਰ ਪ੍ਰਗਟ ਭਾਈ ਪ੍ਰਗਟ ਸਿੰਘ ਜੀ ਤਿਮੋਵਾਲ ਅਤੇ ਢਾਡੀ ਕੁਲਵਿੰਦਰ ਸਿੰਘ ਜੀ ਐਮ ਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖ ਇਤਿਹਾਸ ਅਤੇ ਗੁਰੂ ਅਰਜਨ ਦੇਵ ਜੀ ਦੇ...

ਸਿੱਖ ਨੌਜਵਾਨੀ ਤੇ ਰਾਜਨੀਤਿਕ ਦਬਾਅ: ਕੀ ਸੱਚ ਬੋਲਣ ਦੀ ਸਜ਼ਾ ਹੁੰਦੀ ਹੈ? ਰਣਜੀਤ ਸਿੰਘ (SYFB, ਦਮਦਮੀ ਟਕਸਾਲ)

ਸਿੱਖ ਨੌਜਵਾਨੀ ਤੇ ਰਾਜਨੀਤਿਕ ਦਬਾਅ: ਕੀ ਸੱਚ ਬੋਲਣ ਦੀ ਸਜ਼ਾ ਹੁੰਦੀ ਹੈ? ਰਣਜੀਤ ਸਿੰਘ (SYFB, ਦਮਦਮੀ ਟਕਸਾਲ)

Jun 15, 2025 06:51 PM (Asia/Kolkata)

ਸਿੱਖ ਨੌਜਵਾਨੀ ਤੇ ਰਾਜਨੀਤਿਕ ਦਬਾਅ: ਕੀ ਸੱਚ ਬੋਲਣ ਦੀ ਸਜ਼ਾ ਹੁੰਦੀ ਹੈ? ਜਦੋਂ ਕਿਸੇ ਰਾਜ ਵਿੱਚ ਕਾਨੂੰਨ ਤੇ ਨਿਆਂ ਦੀ ਕਦਰ ਖ਼ਤਮ ਹੋਣ ਲੱਗੇ, ਤਾਂ ਸਭ ਤੋਂ ਪਹਿਲਾ ਅਸਰ ਉਹਨਾਂ ਉੱਤੇ ਪੈਂਦਾ ਹੈ ਜੋ ਸੱਚ ਬੋਲਦੇ ਹਨ। ਅੱਜ ਸਿੱਖ ਨੌਜਵਾਨੀ, ਜੋ ਸਿੱਧਾ ਗੱਲ ਕਰਦੀ ਹੈ, ਜੋ ਗੁਰਮਤਿ ਦੇ ਅਧਾਰ ’ਤੇ ਖੋਟੇ ਤੇ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਚੁੱਕਦੀ ਹੈ, ਉਹ ਸਰਕਾਰੀ ਰਡਾਰ ’ਤੇ ਆ ਜਾਂਦੀ ਹੈ। ਇਹ ਸਿਰਫ਼ ਇੱਕ ਨੌਜਵਾਨ ਜਾਂ ਇੱਕ ਜਥੇਬੰਦੀ ਦੀ ਗੱਲ ਨਹੀਂ – ਇਹ ਸਿੱਖ ਕੌਮ ਦੀ ਆਵਾਜ਼ ਦਬਾਉਣ ਦੀ ਇੱਕ ਰਚਨਾ...

  • Previous
  • 1
  • Next
Loading…
Loading the web debug toolbar…
Attempt #