ਵਿਸ਼ਵ ਲੋਕਤੰਤਰ ਦਿਵਸ ’ਤੇ ਬਿਲਾਵਲ ਭੁੱਟੋ ਨੇ ਮਜ਼ਬੂਤ ਲੋਕਤੰਤਰ ਦਾ ਸੱਦਾ ਦਿੱਤਾ
ਕਰਾਚੀ/ਇਸਲਾਮਾਬਾਦ/ਲਾਹੌਰ | Nazrana Times ਅਲੀ ਇਮਰਾਨ ਚੱਠਾ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਲੋਕਤੰਤਰ ਸਿਰਫ਼ ਸ਼ਾਸਨ ਪ੍ਰਣਾਲੀ ਨਹੀਂ, ਸਗੋਂ ਲੋਕਾਂ ਦਾ ਆਪਣੇ ਨੁਮਾਇੰਦੇ ਚੁਣਨ, ਆਪਣਾ ਭਵਿੱਖ ਤੈਅ ਕਰਨ ਅਤੇ ਸੱਤਾ ਵਿੱਚ ਬੈਠੇ ਲੋਕਾਂ ਨੂੰ ਜਵਾਬਦੇਹ ਬਣਾਉਣ ਦਾ ਹੱਕ ਹੈ।ਬਿਲਾਵਲ ਹਾਊਸ ਦੇ ਮੀਡੀਆ ਸੈੱਲ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਬਿਲਾਵਲ ਨੇ 15 ਸਤੰਬਰ ਨੂੰ ਮਨਾਏ ਜਾ ਰਹੇ ਵਿਸ਼ਵ ਲੋਕਤੰਤਰ ਦਿਵਸ ਮੌਕੇ ਜਾਰੀ ਆਪਣੇ...