ਉਸਾਰੀ ਕਿਰਤੀਆਂ ਮਜ਼ਦੂਰਾਂ ਲਈ ਭਲਾਈ ਸਕੀਮਾਂ ਅਤੇ ਜਾਗਰੂਕਤਾ ਕੈਂਪ 17 ਅਗਸਤ ਨੂੰ
ਅੱਪਰਾ, 14 ਅਗਸਤ (ਤੀਰਥ ਸਿੰਘ ਮੈਂਗੜ੍ਹਾ)ਅੱਪਰਾ ਵਿਖ਼ੇ ਉਸਾਰੀ ਮਜ਼ਦੂਰਾਂ ਕਿਰਤੀਆਂ ਵਿਸ਼ੇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਆਤਮਾ ਦਾਸ ਜੀ ਡੇਰਾ ਸੰਚਾਲਕ ਅਤੇ ਇਸ ਜਾਗਰੂਕਤਾ ਕੈੰਪ ਦੇ ਪ੍ਰਬੰਧਕ ਸ੍ਰੀ ਦੇਸ ਰਾਜ ਰਾਜੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਗੁਰਪੁਰਬ ਨੂੰ ਸਮਰਪਿਤ ਉਸਾਰੀ ਕਿਰਤੀਆਂ (ਮਜ਼ਦੂਰਾਂ) ਲਈ 17 ਅਗਸਤ 2026 ਨੂੰ ਕੈੰਪ ਲਗਾਇਆ ਜਾ ਰਿਹਾ ਹੈ। ਇਸ ਕੈੰਪ ਦੇ ਮੁੱਖ ਬੁਲਾਰੇ ਸ੍ਰੀ ਬਲਦੇਵ ਭਾਰਤੀ ਜੀ ਹੋਣਗੇ ਜਿਨ੍ਹਾਂ ਨੂੰ...