ਗਰੀਬ ਪਛੜੀਆਂ ਸ਼੍ਰੇਣੀਆਂ ਦਲਿਤਾਂ ਦੇ ਮਸੀਹਾ ਸਨ ਅੰਬੇਦਕਰ -ਸਵਿੰਦਰ ਸਿੰਘ ਛਜਲਵਡੀ
ਪਿੰਡ ਛਜਲਵਡੀ ਵਿਖੇ ਅੰਬੇਦਰਕਰ ਜੀ ਜਨਮ ਦਿਨ ਮਨਾ ਕੇ ਵੰਡੇ ਗਏ ਲੱਡੂ ਟਾਂਗਰਾ - ਸੁਰਜੀਤ ਸਿੰਘ ਖਾਲਸਾਅੱਜ ਪਿੰਡ ਚ ਛੱਜਲਵੱਡੀ ਦੇ ਚੇਤਨ ਵਰਗ ਦੇ ਲੋਕਾਂ ਦਾ ਇਕੱਠ ਪੰਚਾਇਤ ਮੈਂਬਰ ਸਵਿੰਦਰ ਸਿੰਘ ਦੇ ਗ੍ਰਹਿ ਵਿਖੇ ਮਨਜੀਤ ਕੌਰ ਅਤੇ ਰਾਜਬੀਰ ਕੌਰ ਦੀ ਅਗਵਾਈ ਹੇਠ ਅੰਬੇਦਕਰ ਜੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਸਬੰਧੀ ਕੀਤਾ ਗਿਆਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਸਵਿੰਦਰ ਸਿੰਘ ਦਿਲਬਾਗ ਸਿੰਘ ਅਤੇ ਅਜੀਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਵਰਣ ਵਿਵਸਥਾ...