ਪਹਿਲੀ ਮਿਲਣੀ ਬਣੀ ਆਖਰੀ !
ਬੀਤੇ ਦਿਨੀਂ ਅਚਾਨਕ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਸਾਈਕਲ ਸਮੇਤ ਗੰਦੇ ਨਾਲ਼ੇ ‘ਚ ਡਿਗ ਕੇ ਜਾਨ ਗਵਾ ਗਏ ਵੀਰ ਸਵਰਨ ਸਿੰਘ ਭੰਗੂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ।ਪਰ ਪਿਛਲੇ ਸਾਲ ਸੰਨ 25 ਵਿੱਚ ਅਮਰੀਕਾ ਤੋਂ ਪਿੰਡ ਗਏ ਨੂੰ ਮੈਨੂੰ ਜਦ ਉਨ੍ਹਾਂ ਮੈਸੰਜਰ ‘ਤੇ ਸੁਨੇਹਾ ਭੇਜਿਆ ਕਿ ਜਾਂ ਤੁਸੀਂ ਚਮਕੌਰ ਸਾਹਬ ਆਉ ਜਾਂ ਮੈਨੂੰ ਦੱਸੋ ਮੈਂ ਆਵਾਂ ਤੁਹਾਨੂੰ ਮਿਲਣ।ਤਦ ਮੈਂ ਉਨ੍ਹਾਂ ਦੀ ਫੇਸ-ਬੁੱਕ ਪ੍ਰੋਫਾਈਲ ਖੰਘਾਲ਼ੀ ਤਾਂ ਉਨ੍ਹਾਂ ਵਲੋਂ ਨਿਭਾਈ ਜਾ ਰਹੀ ਲੋਕ-ਸੇਵਾ ਤੇ ਭੰਗੂ ਸਾਹਬ ਦੀ ਮਾਨਵਵਾਦੀ...