13 August 2026 ਦੀਆਂ ਖ਼ਬਰਾਂ

18 published stories
ਸਿੱਖ  ਰਹਿਤ ਮਰਿਆਦਾਵਾਂ ਦਾ ਘਾਣ ਕਰਨ ਵਾਲੇ ਪਰਿਵਾਰ ਸੁਖਬੀਰ ਬਾਦਲ 'ਤੇ ਮਾਤਾ ਸਾਹਿਬ ਕੌਰ ਗੁਰਦੁਆਰਾ ਨਾਂਦੇੜ ਸਾਹਿਬ ਵਿਖੇ ਕੀਤਾ ਹਮਲਾ ਜਾਇਜ਼.?

ਸਿੱਖ ਰਹਿਤ ਮਰਿਆਦਾਵਾਂ ਦਾ ਘਾਣ ਕਰਨ ਵਾਲੇ ਪਰਿਵਾਰ ਸੁਖਬੀਰ ਬਾਦਲ 'ਤੇ ਮਾਤਾ ਸਾਹਿਬ ਕੌਰ ਗੁਰਦੁਆਰਾ ਨਾਂਦੇੜ ਸਾਹਿਬ ਵਿਖੇ ਕੀਤਾ ਹਮਲਾ ਜਾਇਜ਼.?

Aug 13, 2026 10:27 PM (Asia/Kolkata)

ਪੰਜਾਬ 'ਚ ਆਰਐਸਐਸ ਦੇ ਦੱਲਿਆਂ ਬਾਦਲਾਂ ਨੂੰ ਰੱਖੋ ਨੱਪ ਕੇ ਸਿਆਸੀ ਪੱਖੋਂ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵੜ ਸਕਣ ਭ੍ਰਿਸ਼ਟਾਚਾਰ ਦੇ ਮਾਮਲੇ ਪੰਜਾਬ ਚੰਡੀਗੜ੍ਹ 13 ਅਗਸਤ (ਮੰਗਤ ਸਿੰਘ ਸੈਦਪੁਰ) : ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਮਲੇ ਹੋਣੇ ਜਾਰੀ ਹਨ ਇਹਨਾਂ ਹਮਲਿਆਂ ਦੇ ਹੋਣ ਪਿੱਛੇ ਕਾਰਨ ਕੀ ਹੈ ਇਸ ਬਾਰੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਭਲੀ ਭਾਂਤ ਜਾਣੂ ਹਨ ਖਾਲਸਾ ਪੰਥ ਦੇ ਜੁਝਾਰੂ ਮਾਨਸਿਕਤਾ ਵਾਲੇ ਸਿੱਖ ਕਦੇ ਵੀ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ...

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਵੱਡੇ ਸੰਘਰਸ਼ ਦਾ ਐਲਾਨ;

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਵੱਡੇ ਸੰਘਰਸ਼ ਦਾ ਐਲਾਨ;

Aug 13, 2026 10:22 PM (Asia/Kolkata)

25 ਅਗਸਤ ਤੋਂ ਪਿੰਡ-ਪਿੰਡ ਫਲੈਕਸੀਆਂ, 31 ਅਗਸਤ ਨੂੰ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਅਤੇ 14 ਸਤੰਬਰ ਤੋਂ ਮੰਤਰੀਆਂ ਖ਼ਿਲਾਫ਼ ਪੰਜ ਰੋਜ਼ਾ ਮੋਰਚੇਟਾਂਗਰਾ - ਸੁਰਜੀਤ ਸਿੰਘ ਖਾਲਸਾਚੰਡੀਗੜ੍ਹ: ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀ ਅੱਜ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ...

15 ਅਗਸਤ ਨੂੰ ਰਾਜਪਾਲ ਭਵਨ ਵੱਲ ਰੋਸ ਮਾਰਚ ਹੋਵੇਗਾ ਹਰ ਹਾਲਤ 'ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਕੀਤੀਆਂ ਜਾਣਗੀਆਂ ਸੜਕਾਂ ਜਾਮ...

15 ਅਗਸਤ ਨੂੰ ਰਾਜਪਾਲ ਭਵਨ ਵੱਲ ਰੋਸ ਮਾਰਚ ਹੋਵੇਗਾ ਹਰ ਹਾਲਤ 'ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਕੀਤੀਆਂ ਜਾਣਗੀਆਂ ਸੜਕਾਂ ਜਾਮ...

Aug 13, 2026 10:18 PM (Asia/Kolkata)

ਬੰਦੀ ਸਿੰਘਾਂ ਦੀਆਂ ਰਿਹਾਈਆਂ ਦਾ ਮਸਲਾ ਪੰਜਾਬ ਦੀ ਅਣਖ ਤੇ ਇੱਜਤ ਨਾਲ ਜੁੜਿਆ ਰੋਸ ਪ੍ਰਦਰਸ਼ਨ 'ਚ ਸਮੁੱਚੇ ਪੰਜਾਬ ਦੇ ਪੰਥਕ ਹਮਦਰਦੀ, ਵਿਸ਼ੇਸ਼ ਤੌਰ 'ਤੇ ਨੌਜਵਾਨ ਲੱਖਾਂ ਦੀ ਗਿਣਤੀ 'ਚ ਪੁੱਜਣ :  ਬਾਪੂ ਗੁਰਚਰਨ ਸਿੰਘ/ਜਥੇਦਾਰ ਗੁਰਦੀਪ ਸਿੰਘ ਬਠਿੰਡਾਚੰਡੀਗੜ੍ਹ 13 ਅਗਸਤ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਸਪਸ਼ਟ ਕੀਤਾ 15 ਅਗਸਤ ਨੂੰ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਾਰੇ ਭਾਈਚਾਰਿਆਂ, ਜਨਤਕ ਜਥੇਬੰਦੀਆਂ ,ਮਨੁੱਖੀ ਅਧਿਕਾਰ...

ਸ਼ੋਏਬ ਅਖ਼ਤਰ 51 ਸਾਲ ਦੇ ਹੋਏ: ਤੇਜ਼ ਗੇਂਦਬਾਜ਼ੀ ਨੂੰ ਨਵੀਂ ਪਰਿਭਾਸ਼ਾ ਦੇਣ ਵਾਲਾ ‘ਰਾਵਲਪਿੰਡੀ ਐਕਸਪ੍ਰੈੱਸ’

ਸ਼ੋਏਬ ਅਖ਼ਤਰ 51 ਸਾਲ ਦੇ ਹੋਏ: ਤੇਜ਼ ਗੇਂਦਬਾਜ਼ੀ ਨੂੰ ਨਵੀਂ ਪਰਿਭਾਸ਼ਾ ਦੇਣ ਵਾਲਾ ‘ਰਾਵਲਪਿੰਡੀ ਐਕਸਪ੍ਰੈੱਸ’

Aug 13, 2026 09:58 PM (Asia/Kolkata)

ਰਾਵਲਪਿੰਡੀ, 13 ਅਗਸਤ 2026: ਨਜ਼ਰਾਨਾ ਟਾਈਮਜ ਪਾਕਿਸਤਾਨ ਕ੍ਰਿਕਟ ਦੇ ਮਹਾਨ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਅੱਜ ਆਪਣਾ 51ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੀ ਬੇਮਿਸਾਲ ਰਫ਼ਤਾਰ, ਹਮਲਾਵਰ ਗੇਂਦਬਾਜ਼ੀ ਅਤੇ ਮੈਦਾਨ ਵਿੱਚ ਵੱਖਰੀ ਸ਼ਖ਼ਸੀਅਤ ਕਾਰਨ ਉਹ ਕੌਮਾਂਤਰੀ ਕ੍ਰਿਕਟ ਦੇ ਸਭ ਤੋਂ ਚਰਚਿਤ ਅਤੇ ਪਛਾਣੇ ਜਾਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਰਹੇ ਹਨ।13 ਅਗਸਤ 1975 ਨੂੰ ਰਾਵਲਪਿੰਡੀ ਵਿੱਚ ਜਨਮੇ ਸ਼ੋਏਬ ਅਖ਼ਤਰ ਨੇ ਮੁਸ਼ਕਲ ਹਾਲਾਤਾਂ ਤੋਂ ਉੱਠ ਕੇ ਆਪਣੇ ਦੌਰ ਦੇ ਸਭ ਤੋਂ ਖ਼ਤਰਨਾਕ ਤੇਜ਼...

ਪੁਲਿਸ ਦੇ ਜਬਰ ਦਾ ਸ਼ਿਕਾਰ ਮੇਰਾ ਬੇਟਾ ਬੇਕਸੂਰ- ਨਿਹੰਗ ਬਾਬਾ ਨਿਸ਼ਾਨ ਸਿੰਘ

ਪੁਲਿਸ ਦੇ ਜਬਰ ਦਾ ਸ਼ਿਕਾਰ ਮੇਰਾ ਬੇਟਾ ਬੇਕਸੂਰ- ਨਿਹੰਗ ਬਾਬਾ ਨਿਸ਼ਾਨ ਸਿੰਘ

Aug 13, 2026 09:19 PM (Asia/Kolkata)

ਭਾਰਤੀ ਆਮ ਜਨਤਾ ਪਾਰਟੀ ਦੇ ਝੰਡੇ ਹੇਠ ਸੈਂਕੜੇ ਪਾਰਟੀ ਵਰਕਰਾਂ ਨਾਲ 27 ਅਗਸਤ ਦਿਨ ਵੀਰਵਾਰ ਨੂੰ ਸਵੇਰੇ 11ਵਜੇ ਤਲਵੰਡੀ ਚੌਧਰੀਆਂ ਪੁੱਲ ਤੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾਕਪੂਰਥਲਾ 13 ਅਗਸਤ ਗੌਰਵ ਮੜੀਆ ਨਿਹੰਗ ਸਿੰਘ ਬਾਬਾ ਨਿਸ਼ਾਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਓਹਨਾ ਦੇ ਕਰੀਬ 22 ਸਾਲਾਂ ਲੜਕੇ ਤੇ ਸੁਲਤਾਨਪੁਰ ਲੋਧੀ ਪੁਲਿਸ ਵਲੋ ਹੋਏ ਲੁੱਟ ਖੋਹ ਦੇ ਪਰਚੇ ਚ ਬੇਕਸੂਰ ਦੱਸਿਆ ਅਤੇ ਕਿਹਾ ਕਿ ਪੁਲਿਸ ਨੇ ਧੱਕਾ ਕਰਕੇ ਉਸ ਦੇ ਬੇਟੇ ਦੀ ਜ਼ਿੰਦਗੀ ਖਰਾਬ ਕੀਤੀ...

ਹਰ ਘਰ ਤਿਰੰਗਾ ਮੁਹਿੰਮ ਦਾ ਉਦੇਸ਼ ਆਜ਼ਾਦੀ ਲਈ ਲੜਨ ਵਾਲਿਆਂ ਦਾ ਸਨਮਾਨ ਕਰਨਾ ਅਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ-ਚੇਤਨ ਸੂਰੀ

ਹਰ ਘਰ ਤਿਰੰਗਾ ਮੁਹਿੰਮ ਦਾ ਉਦੇਸ਼ ਆਜ਼ਾਦੀ ਲਈ ਲੜਨ ਵਾਲਿਆਂ ਦਾ ਸਨਮਾਨ ਕਰਨਾ ਅਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ-ਚੇਤਨ ਸੂਰੀ

Aug 13, 2026 08:44 PM (Asia/Kolkata)

ਭਗਵਾ,ਚਿੱਟਾ ਅਤੇ ਹਰਾ ਰੰਗ ਹਰ ਭਾਰਤੀ ਦੇ ਦਿਲ ਵਿੱਚ ਹੋਣੇ ਚਾਹੀਦੇ ਹਨ-ਸੰਨੀ ਬੈਂਸਵਿਰਾਸਤੀ ਸ਼ਹਿਰ ਦੇਸ਼ ਭਗਤੀ ਦੇ ਗੀਤਾਂ ਅਤੇ ਭਾਰਤ ਮਾਤਾ ਕੀ ਜੈ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ;ਸੈਂਕੜੇ ਲੋਕਾਂ ਨੇ ਇੱਕ ਵਿਸ਼ਾਲ ਤਿਰੰਗਾ ਯਾਤਰਾ ਚ ਲਿਆ ਹਿੱਸਾ ਕਪੂਰਥਲਾ 13 ਅਗਸਤ ਗੌਰਵ ਮੜੀਆਵਿਰਾਸਤੀ ਸ਼ਹਿਰ ਵਿੱਚ 9 ਤੋਂ 17 ਅਗਸਤ ਤੱਕ ਹਰ ਘਰ ਤਿਰੰਗਾ ਅਭਿਆਨ ਚਲਾਇਆ ਜਾ ਰਿਹਾ ਹੈ।ਇਸ ਤਹਿਤ ਸ਼ਹਿਰ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਵੀ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ।ਵੀਰਵਾਰ ਨੂੰ...

ਸੁਖਬੀਰ ਬਾਦਲ ਪ੍ਰਤੀ ਸਿੱਖਾਂ 'ਚ ਗੁੱਸਾ ਬਰਕਰਾਰ, ਹਮਲੇ ਪ੍ਰਤੀ ਪੰਥਕ  ਸੋਚ ਨੂੰ ਕੋਈ ਅਫ਼ਸੋਸ ਨਹੀਂ  : ਫੈਡਰੇਸ਼ਨ ਭਿੰਡਰਾਂਵਾਲਾ

ਸੁਖਬੀਰ ਬਾਦਲ ਪ੍ਰਤੀ ਸਿੱਖਾਂ 'ਚ ਗੁੱਸਾ ਬਰਕਰਾਰ, ਹਮਲੇ ਪ੍ਰਤੀ ਪੰਥਕ ਸੋਚ ਨੂੰ ਕੋਈ ਅਫ਼ਸੋਸ ਨਹੀਂ : ਫੈਡਰੇਸ਼ਨ ਭਿੰਡਰਾਂਵਾਲਾ

Aug 13, 2026 08:38 PM (Asia/Kolkata)

ਅੰਮ੍ਰਿਤਸਰ, 13 ਅਗਸਤ , ਨਜ਼ਰਾਨਾ ਟਾਈਮਜ਼ ਬਿਊਰੋ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ 'ਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਬਾਬਾ ਜਸਪਾਲ ਸਿੰਘ ਨਿਹੰਗ ਵੱਲੋਂ ਪੰਥ ਅਤੇ ਪੰਜਾਬ ਦੇ ਗ਼ਦਾਰ ਸੁਖਬੀਰ ਸਿੰਘ ਬਾਦਲ 'ਤੇ ਕੀਤਾ ਹਮਲਾ ਇਹ ਦਰਸਾਉਂਦਾ ਹੈ ਕਿ ਬਾਦਲ ਪਰਿਵਾਰ ਪ੍ਰਤੀ ਸਿੱਖਾਂ 'ਚ ਗੁੱਸਾ ਜਿਉਂ ਦਾ ਤਿਉਂ ਬਰਕਰਾਰ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ...

ਮਨੁੱਖ ਦਾ ਪਿਆਰ ਹੀ ਮਨੁੱਖ ਦੀ ਅਸਲ ਕਮਾਈ ਹੈ-ਪੱਡਾ

ਮਨੁੱਖ ਦਾ ਪਿਆਰ ਹੀ ਮਨੁੱਖ ਦੀ ਅਸਲ ਕਮਾਈ ਹੈ-ਪੱਡਾ

Aug 13, 2026 06:52 PM (Asia/Kolkata)

ਕਪੂਰਥਲਾ 13 ਅਗਸਤ ਗੌਰਵ ਮੜੀਆਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਸਰਦਾਰ ਨਿਸ਼ਾਨ ਸਿੰਘ ਜਠੋਲ ਦੀ ਅੰਤਿਮ ਅਰਦਾਸ ਵਿੱਚ ਹਾਜਰੀ ਲਾਉਂਦੇ ਹੋਏ ਸੁਖਵੰਤ ਸਿੰਘ ਪੱਡਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਤੇ ਸੁਖਵੰਤ ਸਿੰਘ ਪੱਡਾ ਨੇ ਕਿਹਾ ਨਿਸ਼ਾਨ ਸਿੰਘਜਠੌਲ ਜੋ ਪਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਉਹਨਾਂ ਦੀ ਆਤਮਾ ਨੂੰ...

ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਬੀਬਾ ਰਮਨਦੀਪ ਕੌਰ ਤੇ ਸਰਪੰਚ ਬਿੱਲਾ ਸ਼ੇਰੋਂ ਵਲੋਂ ਸਖ਼ਤ ਨਿੰਦਾ

ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਬੀਬਾ ਰਮਨਦੀਪ ਕੌਰ ਤੇ ਸਰਪੰਚ ਬਿੱਲਾ ਸ਼ੇਰੋਂ ਵਲੋਂ ਸਖ਼ਤ ਨਿੰਦਾ

Aug 13, 2026 05:42 PM (Asia/Kolkata)

ਪਾਵਨ ਅਸਥਾਨ ’ਤੇ ਵਾਪਰੀ ਹਿੰਸਕ ਘਟਨਾ ਨੂੰ ਦੱਸਿਆ ਬੇਹੱਦ ਦੁਖਦਾਈ ਤੇ ਨਿੰਦਣਯੋਗਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,13 ਅਗਸਤਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਆਪਣੇ ਪਰਿਵਾਰ ਸਮੇਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਗਏ ਸਨ,ਉਨ੍ਹਾਂ ’ਤੇ ਹੋਏ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੀ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਉਨ੍ਹਾਂ ਦੇ ਪਤੀ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ...

ਵੱਡੀ ਖ਼ਬਰ : ਸੁਖਬੀਰ ਬਾਦਲ ‘ਤੇ ਕਾਤਲਾਨਾ ਹਮਲਾ ਕਰਨ ਵਾਲਾ ਨਿਹੰਗ ਕਾਬੂ

ਵੱਡੀ ਖ਼ਬਰ : ਸੁਖਬੀਰ ਬਾਦਲ ‘ਤੇ ਕਾਤਲਾਨਾ ਹਮਲਾ ਕਰਨ ਵਾਲਾ ਨਿਹੰਗ ਕਾਬੂ

Aug 13, 2026 05:31 PM (Asia/Kolkata)

ਨਾਂਦੇੜ  , 13 ਅਗਸਤ 2026 , ਨਜ਼ਰਾਨਾ ਟਾਈਮਜ਼ ਬਿਊਰੋ  -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਦਰਸ਼ਨਾਂ ਦੌਰਾਨ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਖਬੀਰ ਬਾਦਲ ਆਪਣੇ ਪਰਿਵਾਰ ਨਾਲ ਨਤਮਸਤਕ ਹੋਣ ਪਹੁੰਚੇ ਸਨ।ਇਸੇ ਦੌਰਾਨ ਨਿਹੰਗ ਬਾਣੇ ਵਿੱਚ ਆਏ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ (ਕ੍ਰਿਪਾਨ) ਨਾਲ...

ਮਹਾਰਾਸ਼ਟਰ ਦੇ ਨਾਂਦੇੜ ਚ ਗੁਰਦੁਆਰਾ ਮਾਤਾ ਸਾਹਿਬ ਕੌਰ ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਇਆ ਜਾਨਲੇਵਾ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ-ਐਚਐਸ ਵਾਲੀਆ

ਮਹਾਰਾਸ਼ਟਰ ਦੇ ਨਾਂਦੇੜ ਚ ਗੁਰਦੁਆਰਾ ਮਾਤਾ ਸਾਹਿਬ ਕੌਰ ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਇਆ ਜਾਨਲੇਵਾ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ-ਐਚਐਸ ਵਾਲੀਆ

Aug 13, 2026 04:53 PM (Asia/Kolkata)

ਕਪੂਰਥਲਾ 13 ਅਗਸਤ ਗੌਰਵ ਮੜੀਆਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਗੁਰਦੁਆਰਾ ਮਾਤਾ ਸਾਹਿਬ ਕੌਰ ਨੇੜੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ,ਜਿਸ ਕਾਰਨ ਉਨ੍ਹਾਂ ਦਾ ਹੱਥ ਜ਼ਖਮੀ ਹੋ ਗਿਆ।ਨਾਂਦੇੜ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਇਸਨੂੰ ਦੇਸ਼ ਅਤੇ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਕਰਾਰ...

ਦੇਸ਼ ਦੇ ਮਹਾਨ ਕ੍ਰਾਂਤੀਕਾਰੀਆਂ ਦੀ ਬੇਮਿਸਾਲ ਦੇਸ਼ ਭਗਤੀ ਅਤੇ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ-ਨਰੇਸ਼ ਪੰਡਿਤ

ਦੇਸ਼ ਦੇ ਮਹਾਨ ਕ੍ਰਾਂਤੀਕਾਰੀਆਂ ਦੀ ਬੇਮਿਸਾਲ ਦੇਸ਼ ਭਗਤੀ ਅਤੇ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ-ਨਰੇਸ਼ ਪੰਡਿਤ

Aug 13, 2026 04:49 PM (Asia/Kolkata)

ਜੇਕਰ ਦੇਸ਼ ਨੂੰ ਹੋਰ ਉਚਾਈਆਂ ਤੇ ਲਿਜਾਣਾ ਹੈ,ਤਾਂ ਰਾਸ਼ਟਰੀ ਭਾਵਨਾ ਨੂੰ ਜਗਾਉਣਾ ਪਵੇਗਾ-ਵੀਐਚਪੀਕਿਹਾ,ਇਹ ਦੇਸ਼ ਮੇਰਾ ਹੈ,ਇਹ ਭਾਵਨਾ ਹਰ ਨਾਗਰਿਕ ਵਿੱਚ ਜਾਗਣੀ ਚਾਹੀਦੀ ਹੈ,ਤਾਂ ਹੀ ਅਸੀਂ ਇੱਕ ਸ਼ਕਤੀਸ਼ਾਲੀ ਭਾਰਤ ਦਾ ਨਿਰਮਾਣ ਕਰ ਸਕਾਂਗੇਕਪੂਰਥਲਾ 13 ਅਗਸਤ ਗੌਰਵ ਮੜੀਆਜੇਕਰ ਅਸੀਂ ਦੇਸ਼ ਨੂੰ ਹੋਰ ਉਚਾਈਆਂ ਤੇ ਲੈ ਜਾਣਾ ਚਾਹੁੰਦੇ ਹਾਂ,ਤਾਂ ਸਾਨੂੰ ਰਾਸ਼ਟਰੀ ਭਾਵਨਾ ਨੂੰ ਜਗਾਉਣਾ ਪਵੇਗਾ।ਇਹ ਦੇਸ਼ ਮੇਰਾ ਹੈ,ਇਹ ਭਾਵਨਾ ਹਰ ਨਾਗਰਿਕ ਵਿੱਚ ਜਾਗ੍ਰਿਤ ਹੋਣੀ ਚਾਹੀਦੀ ਹੈ,ਤਾਂ ਹੀ ਅਸੀਂ ਇੱਕ ਸ਼ਕਤੀਸ਼ਾਲੀ...

ਨਾਂਦੇੜ ਵਿਖੇ ਸ. ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ

ਨਾਂਦੇੜ ਵਿਖੇ ਸ. ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ

Aug 13, 2026 04:27 PM (Asia/Kolkata)

ਅੰਮ੍ਰਿਤਸਰ, 13 ਅਗਸਤ-ਨਜ਼ਰਾਨਾ ਟਾਈਮਜ ਬਿਊਰੋਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪਰਿਵਾਰ ਨਾਲ ਦਰਸ਼ਨ ਦੀਦਾਰ ਕਰਨ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ’ਤੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਨਜ਼ਦੀਕ ਇਕ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਆਸਥਾ ਦੇ ਪ੍ਰਤੀਕ ਪਾਵਨ ਅਸਥਾਨ ’ਤੇ ਨੁਮਾਇੰਦਾ...

ਨਾਂਦੇੜ ਦੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਕੰਪਲੈਕਸ ’ਚ ਸ. ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਗ ਗੜਗੱਜ ਨੇ ਕੀਤੀ ਸਖ਼ਤ ਨਿੰਦਾ

ਨਾਂਦੇੜ ਦੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਕੰਪਲੈਕਸ ’ਚ ਸ. ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਗ ਗੜਗੱਜ ਨੇ ਕੀਤੀ ਸਖ਼ਤ ਨਿੰਦਾ

Aug 13, 2026 04:24 PM (Asia/Kolkata)

ਸ੍ਰੀ ਅੰਮ੍ਰਿਤਸਰ, 13 ਅਗਸਤ- ਨਜ਼ਰਾਨਾ ਟਾਈਮਜ਼ ਬਿਊਰੋ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉੱਤੇ ਨਾਂਦੇੜ ਵਿਖੇ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾਂ ਜੀ ਦੇ ਕੰਪਲੈਕਸ ਅੰਦਰ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੁਨੀਆ ਤੋਂ ਸਿੱਖ ਸੰਗਤ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਣ ਆਉਂਦੀ ਹੈ ਜਿੱਥੋਂ ਸਰਬੱਤ ਦੇ ਭਲੇ ਦਾ ਅਰਦਾਸ ਕੀਤੀ ਜਾਂਦੀ ਹੈ ਅਤੇ...

ਹਲਕਾ ਮੋਹਾਲੀ ਤੋਂ 3 ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਹੋਈਆਂ ਰਵਾਨਾ ਤੀਰਥ ਯਾਤਰਾ ਤੇ ਜਾ ਚੁੱਕੀਆਂ ਹੁਣ ਤੱਕ 110 ਬੱਸਾਂ : ਵਿਧਾਇਕ ਕੁਲਵੰਤ ਸਿੰਘ

ਹਲਕਾ ਮੋਹਾਲੀ ਤੋਂ 3 ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਹੋਈਆਂ ਰਵਾਨਾ ਤੀਰਥ ਯਾਤਰਾ ਤੇ ਜਾ ਚੁੱਕੀਆਂ ਹੁਣ ਤੱਕ 110 ਬੱਸਾਂ : ਵਿਧਾਇਕ ਕੁਲਵੰਤ ਸਿੰਘ

Aug 13, 2026 02:30 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਆਪਣੇ ਆਪ ਵਿੱਚ ਇੱਕ ਵੱਡਾ ਉਪਰਾਲਾ ਹੈ, ਜਿਸ ਦੇ ਤਹਿਤ ਪੰਜਾਬ ਦੇ ਸੀਨੀਅਰ ਸਿਟੀਜਨ ਇਸ ਤੀਰਥ ਯਾਤਰਾ 'ਤੇ ਜਾ ਸਕਦੇ ਹਨ। ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਕੁਲਵੰਤ ਸਿੰਘ ਪਿੰਡ ਢੇਲਪੁਰ, ਸਨੇਟਾ ਅਤੇ ਬੜੀ ਤੋਂ 3 ਬੱਸਾਂ ਨੂੰ ਹਰੀ ਝੰਡੀ ਦੇ ਕੇ ਸ਼੍ਰੀ ਅੰਮ੍ਰਿਤਸਰ...

15 ਅਗਸਤ 1947 ਸਿੱਖਾਂ ਲਈ ਗੁਲਾਮੀ ਲੈ ਕੇ ਆਈ ਸੀ

15 ਅਗਸਤ 1947 ਸਿੱਖਾਂ ਲਈ ਗੁਲਾਮੀ ਲੈ ਕੇ ਆਈ ਸੀ

Aug 13, 2026 02:17 PM (Asia/Kolkata)

ਸ਼ੇਰਾਂ ਦੇ ਡੇਰਿਆਂ ਤੇ ਗਿੱਦੜ ਕਰਨ ਕਲੋਲਾਂ, ਦੁੱਖ ਬਹੁਤੇ ਡਾਹਢੇ ਨੇ ਪੰਮਿਆਂ, ਕਿਵੇਂ ਇੱਕ ਲੇਖ ਵਿੱਚ ਫਰੋਲਾਂ। ਹਮੇਂ ਤੋ ਅਪਨੋ ਨੇ ਮਾਰਾ ਗੈਰੋਂ ਮੇਂ ਕਹਾਂ ਥਾ ਦਮ, ਕਿਸਤੀ ਡੂਬੀ ਜਹਾਂ ਵਹਾਂ ਪਾਨੀ ਥਾ ਕਮ। ਬਹੁਤੇ ਪੜ੍ਹੇ ਲਿਖੇ ਸਿੱਖਾਂ ਨੂੰ ਅਤੇ ਹੋਰ ਵੀ ਬਹੁਤ ਸਿੱਖ ਤਬਕਿਆਂ ਨੂੰ ਅੱਜ ਵੀ ਵਹਿਮ ਹੈ ਕਿ ਅਸੀਂ ਹਿੰਦੋਸਤਾਨ ਵਿੱਚ ਆਜ਼ਾਦ ਹਾਂ । ਏਹ ਵਹਿਮ ਅੱਗੇ ਜਾ ਕੇ ਕੱਢਦੇ ਹਾਂ ਪਹਿਲਾਂ ਗੱਲ ਪੰਦਰਾਂ ਅਗਸਤ ਦੀ ਹੀ ਕਰ ਲਈਏ । 15 ਅਗਸਤ 1947 ਨੂੰ ਹਿੰਦੋਸਤਾਨ ਨੂੰ ਆਜ਼ਾਦ ਹੋਇਆ ਮੰਨਿਆ ਜਾਂਦਾ...

15 ਅਗਸਤ ਕਾਲ਼ਾ ਦਿਨ : ਅਸੀਂ ਅਜ਼ਾਦੀ ਓਦੋਂ ਮਨਾਵਾਂਗੇ, ਜਦੋਂ ਆਜ਼ਾਦ ਹੋਵਾਂਗੇ

15 ਅਗਸਤ ਕਾਲ਼ਾ ਦਿਨ : ਅਸੀਂ ਅਜ਼ਾਦੀ ਓਦੋਂ ਮਨਾਵਾਂਗੇ, ਜਦੋਂ ਆਜ਼ਾਦ ਹੋਵਾਂਗੇ

Aug 13, 2026 01:57 PM (Asia/Kolkata)

15 ਅਗਸਤ ਨੂੰ ਭਾਰਤ ਵਿੱਚ ਅਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾਂਦੇ ਹਨ। ਇੱਕ ਦਿਨ ਪਹਿਲਾਂ ਪਾਕਿਸਤਾਨ ਵਿੱਚ ਵੀ ਜਸ਼ਨ ਹੁੰਦੇ ਨੇ। ਦੋਵੇਂ ਮੁਲਕਾਂ ਦੇ ਲੋਕ ਸਾਡੀ ਕੌਮ ਦਾ ਦਰਦ ਨਹੀਂ ਸਮਝਦੇ। 1947 ਮੌਕੇ ਦੋਹਾਂ ਮੁਲਕਾਂ ਵਿਚਾਲੇ ਸਾਡੀ ਪੰਜਾਬ ਦੀ ਧਰਤੀ ਵਿਚਾਲਿਓਂ ਵੰਡੀ ਗਈ। ਸਾਡੇ ਲੋਕਾਂ ਨੇ ਸਭ ਤੋਂ ਵੱਧ ਕਸ਼ਟ ਝੱਲਿਆ।ਸਾਡੇ ਬਜੁਰਗ ਕਹਿੰਦੇ ਹੁੰਦੇ ਸੀ ਕਿ "ਜਦ ਉਜਾੜੇ ਪਏ", ਬਿਲਕੁਲ ਓਦੋਂ ਸਾਡੇ ਘਰਾਂ ਵਿੱਚ ਉਜਾੜੇ ਹੀ ਪਏ ਸਨ। ਮੁਆਵਜਿਆਂ ਦੀ ਗੱਲ ਕਰਦੇ ਨੇ। ਕਹਿੰਦੇ ਨੇ ਵੱਟੇ ਵਿੱਚ ਜੋ ਦੇ ਸਕਦੇ ਸੀ...

15 ਅਗਸਤ 1947 : ਅਜ਼ਾਦੀ ਨਹੀਂ, ਪੰਜਾਬ ਦਾ ਉਜਾੜਾ

15 ਅਗਸਤ 1947 : ਅਜ਼ਾਦੀ ਨਹੀਂ, ਪੰਜਾਬ ਦਾ ਉਜਾੜਾ

Aug 13, 2026 01:49 PM (Asia/Kolkata)

ਸਿੱਖਾਂ ਨੂੰ ਆਖਰ ਕੀ ਮਿਲਿਆ ਭਾਰਤ ਦੇ ਨਾਲ ਰਹਿ ਕੇ। ਗੁਰੂ ਘਰਾਂ ਦੀ ਬੇਅਦਬੀ, ਹਰਿਮੰਦਰ ਸਾਹਿਬ ਦੇ ਉੱਪਰ ਟੈਂਕ ਤੋਪਾਂ, ਗਲਾਂ ਵਿੱਚ ਟਾਇਰ ਜਮੀਨਾਂ ਖੁਸੀਆਂ, ਬੇਪੱਤ ਹੋਏ, ਸਿੱਖੀ ਤੋਂ ਬੇਮੁਖ ਹੋਏ, ਨੌਜਵਾਨਾਂ ਦਾ ਘਾਣ, ਘਰਾਂ ਚੋਂ ਕੱਢ ਕੱਢ ਕੇ ਕੋਹ ਕੋਹ ਕੇ ਸ਼ਹੀਦ ਕੀਤੇ ਨੌਜਵਾਨ, ਲਿਸਟ ਇੱਥੇ ਹੀ ਨੀ ਮੁੱਕਦੀ ਪਾਣੀਆਂ ਦਾ ਉਜਾੜਾ,ਪੰਜਾਬੀ ਬੋਲਦੇ ਇਲਾਕੇ ਖੋਏ, ਬਚੇ ਹੋਏ ਪੰਜਾਬ ਦੇ ਉੱਤੇ ਵੀ ਡੇਰਾਵਾਦ,ਸਾਡੇ ਪਾਣੀਆਂ ਦੀ ਲੁੱਟ ਅਤੇ ਬਿਹਾਰੀਆਂ ਵੱਲੋਂ ਕੀਤਾ ਜਾ ਰਿਹਾ ਪਰਵਾਸ ਅਤ ਹੀ ਚਿੰਤਾਜਨਕ...

  • Previous
  • 1
  • Next
Loading…
Loading the web debug toolbar…
Attempt #