ਪੀ.ਐੱਫ.ਯੂ.ਜੇ. ਦੀ ਪਲੈਟੀਨਮ ਜੁਬਲੀ 'ਤੇ ਆਈ.ਐੱਫ.ਜੇ. ਪ੍ਰਧਾਨ ਨੇ ਕੀਤੀ ਤਾਰੀਫ਼
ਲਾਹੌਰ,ਅਲੀ ਇਮਰਾਨ ਚੱਠਾ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ (IFJ) ਦੀ ਪ੍ਰਧਾਨ ਡੋਮਿਨਿਕ ਪ੍ਰਾਦਾਲੀਏ ਨੇ ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟਸ (PFUJ) ਨੂੰ ਇਸ ਦੀ ਪਲੈਟੀਨਮ ਜੁਬਲੀ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਯੂਨੀਅਨ ਦੀਆਂ ਹਾਲ ਹੀ ਦੀਆਂ ਪ੍ਰਾਪਤੀਆਂ ਨੂੰ ਪਾਕਿਸਤਾਨ ਵਿੱਚ ਪ੍ਰੈਸ ਦੀ ਆਜ਼ਾਦੀ ਲਈ ਇੱਕ ਇਤਿਹਾਸਕ ਮੀਲ ਪੱਥਰ ਦੱਸਿਆ।ਪ੍ਰਾਦਾਲੀਏ ਨੇ ਪੀ.ਐੱਫ.ਯੂ.ਜੇ. ਦੇ ਪ੍ਰਧਾਨ ਰਾਣਾ ਅਜ਼ੀਮ, ਜਨਰਲ ਸਕੱਤਰ ਸ਼ਕੀਲ ਅਹਿਮਦ ਅਤੇ ਉਨ੍ਹਾਂ ਦੇ ਸਾਥੀਆਂ ਦੀ ਦ੍ਰਿੜਤਾ...