ਲਾਹੌਰ ਦੇ ਅੰਡਰਵਰਲਡ ਦਾ ਅਧਿਆਇ ਖ਼ਤਮ — ਟੀਫ਼ੀ ਬੱਟ ਦਾ ਅੰਤ
ਲਾਹੌਰ ਦੇ ਅਪਰਾਧਿਕ ਜਗਤ ਦਾ ਇੱਕ ਵੱਡਾ ਚੈਪਟਰ ਅੱਜ ਮੁਕ ਗਿਆ।ਖ਼ਵਾਜਾ ਤਾਰੀਫ਼ ਗੁਲਸ਼ਨ, ਜਿਸਨੂੰ ਟੀਫ਼ੀ ਬੱਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਕਈ ਸਾਲਾਂ ਤੱਕ ਲਾਹੌਰ ਦੇ ਅੰਡਰਵਰਲਡ ਵਿੱਚ ਸਭ ਤੋਂ ਤਾਕਤਵਰ ਸ਼ਖ਼ਸੀਅਤ ਸੀ।ਲਾਹੌਰ, 6 ਅਕਤੂਬਰ ਅਲੀ ਇਮਰਾਨ ਚੱਠਾ ਅਮੀਰ ਬਲਾਜ਼ ਦੀ ਹੱਤਿਆ ਮਾਮਲੇ ਵਿੱਚ ਨਾਮ ਆਉਣ ਤੋਂ ਬਾਅਦ ਉਹ ਯੂਏਈ ਭੱਜ ਗਿਆ ਸੀ ਅਤੇ ਤਿੰਨ ਸਾਲਾਂ ਤੱਕ ਓਥੇ ਛੁਪਿਆ ਰਿਹਾ।ਰਿਪੋਰਟਾਂ ਮੁਤਾਬਕ, ਪੁਲਿਸ ਕਿਸੇ ਹੋਰ ਮੁਲਜ਼ਮ ਦੀ ਤਲਾਸ਼ ਕਰ ਰਹੀ ਸੀ ਪਰ ਇਤਫ਼ਾਕ ਨਾਲ ਟੀਫ਼ੀ...