10 February 2026 ਦੀਆਂ ਖ਼ਬਰਾਂ

11 published stories
ਬਜ਼ੁਰਗ ਔਰਤ ਨੂੰ ਜਹਾਜ਼ ਤੋਂ ਉਤਾਰਨ ਦੇ ਮਾਮਲੇ ‘ਚ FIA ਖ਼ਿਲਾਫ਼ ਲਾਹੌਰ ਹਾਈ ਕੋਰਟ ਵਿੱਚ ਅਰਜ਼ੀ ਦਾਇਰ

ਬਜ਼ੁਰਗ ਔਰਤ ਨੂੰ ਜਹਾਜ਼ ਤੋਂ ਉਤਾਰਨ ਦੇ ਮਾਮਲੇ ‘ਚ FIA ਖ਼ਿਲਾਫ਼ ਲਾਹੌਰ ਹਾਈ ਕੋਰਟ ਵਿੱਚ ਅਰਜ਼ੀ ਦਾਇਰ

Feb 11, 2026 12:40 AM (Asia/Kolkata)

ਲਾਹੌਰ | ਨਜ਼ਰਾਨਾ ਟਾਈਮਜ਼ਰਿਪੋਰਟ: ਅਲੀ ਇਮਰਾਨ ਚੱਠਾ ਲਾਹੌਰ ਹਾਈ ਕੋਰਟ ਵਿੱਚ ਫੈਡਰਲ ਇਨਵੈਸਟਿਗੇਸ਼ਨ ਏਜੰਸੀ (FIA) ਖ਼ਿਲਾਫ਼ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਵਿੱਚ 60 ਸਾਲਾ ਔਰਤ ਨੂੰ ਬੰਗਲਾਦੇਸ਼ ਜਾਣ ਵਾਲੀ ਉਡਾਣ ਤੋਂ ਗੈਰਕਾਨੂੰਨੀ ਤੌਰ ‘ਤੇ ਉਤਾਰਨ ਦਾ ਦੋਸ਼ ਲਗਾਇਆ ਗਿਆ ਹੈ।ਅਰਜ਼ੀ ਵਕੀਲ ਅਲੀ ਚੰਗੇਜ਼ੀ ਸਿੰਧੂ ਵੱਲੋਂ ਆਪਣੀ ਮੁਆਕਿਲ ਰਾਜ਼ੀਆ ਬੀਬੀ ਦੀ ਤਰਫੋਂ ਦਾਇਰ ਕੀਤੀ ਗਈ। ਵਕੀਲ ਨੇ ਦੱਸਿਆ ਕਿ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ FIA ਅਧਿਕਾਰੀਆਂ ਨੇ ਬਿਨਾਂ...

ਨਨਕਾਣਾ ਸਾਹਿਬ ਤੋਂ ਫੌਜੀ ਇਤਿਹਾਸ ਤੱਕ: ਲੈਫ਼ਟੀਨੈਂਟ ਕਰਨਲ ਹਰਚਰਨ ਸਿੰਘ ਨੇ ਰਚਿਆ ਨਵਾਂ ਇਤਿਹਾਸ

ਨਨਕਾਣਾ ਸਾਹਿਬ ਤੋਂ ਫੌਜੀ ਇਤਿਹਾਸ ਤੱਕ: ਲੈਫ਼ਟੀਨੈਂਟ ਕਰਨਲ ਹਰਚਰਨ ਸਿੰਘ ਨੇ ਰਚਿਆ ਨਵਾਂ ਇਤਿਹਾਸ

Feb 11, 2026 12:13 AM (Asia/Kolkata)

ਲਾਹੌਰ / ਨਨਕਾਣਾ ਸਾਹਿਬ | ਨਜ਼ਰਾਨਾ ਟਾਈਮਜ਼ਅਲੀ ਇਮਰਾਨ ਚੱਠਾ ਦੀ ਵਿਸ਼ੇਸ਼ ਰਿਪੋਰਟ ਲੈਫਟਿਨੈਂਟ ਕਰਨਲ ਹਰਚਰਨ ਸਿੰਘ ਨੇ ਪਾਕਿਸਤਾਨ ਫੌਜ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜ ਦਿੱਤਾ ਹੈ। ਉਹ ਆਧੁਨਿਕ ਪਾਕਿਸਤਾਨ ਫੌਜ ਵਿੱਚ ਲੈਫ਼ਟੀਨੈਂਟ ਕਰਨਲ ਦੇ ਅਹੁਦੇ ਤੱਕ ਪਹੁੰਚਣ ਵਾਲੇ ਪਹਿਲੇ ਸਿੱਖ ਅਫਸਰ ਬਣ ਗਏ ਹਨ।1987 ਵਿੱਚ ਨਨਕਾਣਾ ਸਾਹਿਬ ਵਿੱਚ ਜਨਮੇ ਹਰਚਰਨ ਸਿੰਘ ਨੇ 2005 ਵਿੱਚ ਪਾਕਿਸਤਾਨ ਫੌਜ ਵਿੱਚ ਭਰਤੀ ਹੋ ਕੇ 27 ਅਕਤੂਬਰ 2007 ਨੂੰ 116ਵੀਂ PMA ਲਾਂਗ ਕੋਰਸ ਤੋਂ ਕਮਿਸ਼ਨ ਪ੍ਰਾਪਤ...

ਗੁਰਬਾਣੀ ਗਾਵਹ ਭਾਈ - ਡਾ. ਸਤਿੰਦਰ ਪਾਲ ਸਿੰਘ

ਗੁਰਬਾਣੀ ਗਾਵਹ ਭਾਈ - ਡਾ. ਸਤਿੰਦਰ ਪਾਲ ਸਿੰਘ

Feb 10, 2026 11:25 PM (Asia/Kolkata)

ਗੁਰਬਾਣੀ ਗੁਰਸਿੱਖ ਦਾ ਜੀਵਨ ਆਧਾਰ ਹੈ। ਗੁਰਬਾਣੀ ਗਿਆਨ ਹੈ , ਜੀਵਨ ਜਾਚ ਹੈ , ਪ੍ਰੇਰਨਾ ਹੈ , ਅੰਤਰ ਦਾ ਪ੍ਰਕਾਸ਼ ਹੈ, ਆਤਮਿਕ ਚੇਤਨਾ ਦਾ ਅੰਮ੍ਰਿਤ ਹੈ । ਗੁਰੂ ਨਾਨਕ ਸਾਹਿਬ ਨੇ ਬਾਣੀ ਰਾਹੀਂ ਮਨੁੱਖਤਾ ਨਾਲ ਸੰਵਾਦ ‘ਤੇ ਉੱਧਾਰ ਦੀ ਪਰੰਪਰਾ ਸਥਾਪਿਤ ਕੀਤੀ ਜੋ ਨਿਰੰਤਰ ਅੱਗੇ ਵੱਧਦੀ ਗਈ ਹੈ। ਗੁਰੂ ਅਰਜਨ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਾਣੀ ਦਾ ਅਨਮੋਲ ਖਜਾਨਾ ਬਖਸ਼ਣ ਦਾ ਮਹਾਨ ਉਪਕਾਰ ਕੀਤਾ “ ਭਗਤਿ ਭੰਡਾਰ ਗੁਰਬਾਣੀ ਲਾਲ “ । ਗੁਰਬਾਣੀ ਆਤਮਿਕ ਆਨੰਦ ਤੇ ਤ੍ਰਿਪਤੀ ਦਾ ਸਦੀਵੀ...

ਭਾਜਪਾ ਵੀ ਬਣੀ ਬੰਦੀ ਸਿੰਘਾਂ ਦੀ ਦੁਸ਼ਮਣ...

ਭਾਜਪਾ ਵੀ ਬਣੀ ਬੰਦੀ ਸਿੰਘਾਂ ਦੀ ਦੁਸ਼ਮਣ...

Feb 10, 2026 11:14 PM (Asia/Kolkata)

ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਬੰਦੀ ਸਿੰਘਾਂ ਬਾਰੇ ਭਾਰਤੀ ਹਕੂਮਤ ਦੀ ਨੀਤੀ ਅੱਜ ਵੀ ਜਿਉਂ ਦੀ ਤਿਉਂ ਹੈ ਅਤੇ ਕਾਂਗਰਸ, ਭਾਜਪਾ, ਬਾਦਲ ਦਲ ਤੇ ਆਮ ਆਦਮੀ ਪਾਰਟੀ ਇਹ ਸਭ ਬੰਦੀ ਸਿੰਘਾਂ ਦੇ ਵਿਰੋਧੀ ਹਨ। ਪਹਿਲਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਕਈ ਵਾਰ ਰਿਹਾਈ ਰੋਕੀ ਤੇ ਹੁਣ ਦਿੱਲੀ ਦੀ ਮੌਜੂਦਾ ਭਾਜਪਾ ਸਰਕਾਰ ਨੇ ਵੀ ਰਿਹਾਈ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜੋ ਭਾਜਪਾ ਦਾ ਸਮਰਥਨ ਕਰਨ ਅਤੇ ਸੋਹਿਲੇ ਗਾਉਣ ਵਾਲੇ ਸਿੱਖ ਪੰਥ ਦੇ...

ਬੀਬੀ ਜਗੀਰ ਕੌਰ ਦੀ ਸਿਹਤ ਨਾਸਾਜ਼ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਹਲਕਾ ਭੁਲੱਥ ਦੀ ਪਲੇਠੀ ਮੀਟਿੰਗ ਮੁਲਤਵੀ

ਬੀਬੀ ਜਗੀਰ ਕੌਰ ਦੀ ਸਿਹਤ ਨਾਸਾਜ਼ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਹਲਕਾ ਭੁਲੱਥ ਦੀ ਪਲੇਠੀ ਮੀਟਿੰਗ ਮੁਲਤਵੀ

Feb 10, 2026 09:14 PM (Asia/Kolkata)

ਭੁਲੱਥ , ਨਜ਼ਰਾਨਾ ਟਾਈਮਜ ਬਿਊਰੋ  ਸ਼੍ਰੋਮਣੀ ਅਕਾਲੀ ਦਲ ਹਲਕਾ ਭੁਲੱਥ ਨਾਲ ਸੰਬੰਧਿਤ ਸਾਰੇ ਲੀਡਰਾਂ ਅਤੇ ਵਰਕਰ ਸਹਿਬਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਦੀ ਸਿਹਤ ਇਸ ਸਮੇਂ ਠੀਕ ਨਾ ਹੋਣ ਕਾਰਨ ਹਲਕੇ ਦੀ ਪਲੇਠੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।ਇਹ ਮੀਟਿੰਗ ਮਿਤੀ 10 ਫ਼ਰਵਰੀ 2026 (ਮੰਗਲਵਾਰ) ਨੂੰ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਮੁੱਖ ਅਸਥਾਨ, ਬੇਗੋਵਾਲ ਵਿਖੇ ਸਵੇਰੇ 10:30 ਵਜੇ ਰੱਖੀ ਗਈ ਸੀ।ਪਾਰਟੀ ਵੱਲੋਂ...

ਪੱਥਰ ਪੂਜਣੇ, ਭੂਮੀ ਪੂਜ ਕਰਨਾ, ਹਿੰਦੂ ਰੀਤਾਂ ਅਪਣਾਉਣੀਆਂ ਤੇ ਭਾਜਪਾ ਦਾ ਸਮਰਥਨ ਕਰਨਾ ਟਕਸਾਲ ਦਾ ਸਿਧਾਂਤ ਨਹੀਂ : ਸਮੂਹ ਵਿਦਿਆਰਥੀ ਦਮਦਮੀ ਟਕਸਾਲ

ਪੱਥਰ ਪੂਜਣੇ, ਭੂਮੀ ਪੂਜ ਕਰਨਾ, ਹਿੰਦੂ ਰੀਤਾਂ ਅਪਣਾਉਣੀਆਂ ਤੇ ਭਾਜਪਾ ਦਾ ਸਮਰਥਨ ਕਰਨਾ ਟਕਸਾਲ ਦਾ ਸਿਧਾਂਤ ਨਹੀਂ : ਸਮੂਹ ਵਿਦਿਆਰਥੀ ਦਮਦਮੀ ਟਕਸਾਲ

Feb 10, 2026 09:01 PM (Asia/Kolkata)

ਅੰਮ੍ਰਿਤਸਰ, 10 ਫਰਵਰੀ , ਜੁਗਰਾਜ ਸਿੰਘ ਸਰਹਾਲੀ ਬਾਬਾ ਹਰਨਾਮ ਸਿੰਘ ਧੁੰਮਾ ਇੱਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ ਤੇ ਸਿੱਖ ਸੰਗਤਾਂ ਵੱਲੋਂ ਸੋਸ਼ਲ ਮੀਡੀਆ 'ਤੇ ਉਹਨਾਂ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਮੁੰਬਈ 'ਚ ਕਰਵਾਏ ਜਾ ਰਹੇ ਸਮਾਗਮ ਤੋਂ ਪਹਿਲਾਂ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਸ਼ਿਵਲਿੰਗ ਵਾਂਗ ਇੱਕ ਪੱਥਰ ਦੇ ਉੱਤੇ ਅਤੇ ਥੱਲੇ ਫੁੱਲ ਚੜ੍ਹਾ ਕੇ...

ਵੱਡੀ ਖ਼ਬਰ: ਪੰਜਾਬ ''ਚ ਲਾਏ ਜਾਣਗੇ 2 ਡਿਪਟੀ CM! ਚੋਣਾਂ ਤੋਂ ਪਹਿਲਾਂ ''ਆਪ'' ''ਚ ਵੱਡੀ ਹਲਚਲ

ਵੱਡੀ ਖ਼ਬਰ: ਪੰਜਾਬ ''ਚ ਲਾਏ ਜਾਣਗੇ 2 ਡਿਪਟੀ CM! ਚੋਣਾਂ ਤੋਂ ਪਹਿਲਾਂ ''ਆਪ'' ''ਚ ਵੱਡੀ ਹਲਚਲ

Feb 10, 2026 06:56 PM (Asia/Kolkata)

ਚੰਡੀਗੜ੍ਹ , ਨਜ਼ਰਾਨਾ ਟਾਈਮਜ ਬਿਊਰੋ  ਪੰਜਾਬ ਦੀ ਸਿਆਸਤ ਵਿਚ ਇਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਵੋਟ ਬੈਂਕ ਖਿਸਕਦਾ ਵੇਖ ਕੇ ਆਮ ਆਦਮੀ ਪਾਰਟੀ ਸੂਬੇ ਵਿਚ ਇਕ ਨਵਾਂ Experiment ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਲਦੀ ਹੀ ਦੋ ਡਿਪਟੀ ਮੁੱਖ ਮੰਤਰੀ ਲਗਾਏ ਜਾ ਸਕਦੇ ਹਨ, ਜਿਨ੍ਹਾਂ ਵਿਚੋਂ ਇਕ ਦਲਿਤ ਭਾਈਚਾਰੇ ਤੋਂ ਹੋ ਸਕਦਾ ਹੈ। ਇਸ ਕਦਮ ਰਾਹੀਂ ਪਾਰਟੀ ਅਰਵਿੰਦ ਕੇਜਰੀਵਾਲ ਵੱਲੋਂ...

ਚੋਹਲਾ ਸਾਹਿਬ ਵਿਖ਼ੇ 15 ਫਰਵਰੀ ਨੁੰ ਮਨਾਇਆ ਜਾਵੇਗਾ ਮਹਾਂਸ਼ਿਵਰਾਤਰੀ ਦਾ ਤਿਓਹਾਰ

ਚੋਹਲਾ ਸਾਹਿਬ ਵਿਖ਼ੇ 15 ਫਰਵਰੀ ਨੁੰ ਮਨਾਇਆ ਜਾਵੇਗਾ ਮਹਾਂਸ਼ਿਵਰਾਤਰੀ ਦਾ ਤਿਓਹਾਰ

Feb 10, 2026 06:48 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,10 ਫਰਵਰੀ ਸ਼ਿਵ ਮੰਦਰ ਕਮੇਟੀ ਚੋਹਲਾ ਸਾਹਿਬ ਵਲੋਂ ਇਥੋਂ ਦੇ ਪੁਰਾਤਨ ਸ਼ਿਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਦਾ ਤਿਓਹਾਰ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 15 ਫਰਵਰੀ ਦਿਨ ਐਤਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਮੰਦਰ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਕਮੇਟੀ ਦੇ ਸ੍ਰਪਰਸਤ ਪਰਮਜੀਤ ਜੋਸ਼ੀ,ਪ੍ਰਧਾਨ ਵਿਜੇ ਕੁਮਾਰ ਕੁੰਦਰਾ,ਕੈਸ਼ੀਅਰ ਸ਼ਿਵ ਨਰਾਇਣ ਸ਼ੰਭੂ,ਰਾਜਨ ਕੁੰਦਰਾ ਅਤੇ ਮੰਦਰ...

ਰਾਸ਼ਟਰਪਤੀ ਜ਼ਰਦਾਰੀ ਨੇ ਉਜ਼ਬੇਕ ਰਾਸ਼ਟਰਪਤੀ ਦੇ ਸੱਦੇ ਦਾ ਸਵਾਗਤ ਕੀਤਾ, ਦੋਪੱਖੀ ਸੰਬੰਧ ਮਜ਼ਬੂਤ ਕਰਨ ‘ਤੇ ਜ਼ੋਰ

ਰਾਸ਼ਟਰਪਤੀ ਜ਼ਰਦਾਰੀ ਨੇ ਉਜ਼ਬੇਕ ਰਾਸ਼ਟਰਪਤੀ ਦੇ ਸੱਦੇ ਦਾ ਸਵਾਗਤ ਕੀਤਾ, ਦੋਪੱਖੀ ਸੰਬੰਧ ਮਜ਼ਬੂਤ ਕਰਨ ‘ਤੇ ਜ਼ੋਰ

Feb 10, 2026 04:09 PM (Asia/Kolkata)

ਇਸਲਾਮਾਬਾਦ: 10 ਫਰਵਰੀ 2026 ਅਲੀ ਇਮਰਾਨ ਚੱਠਾਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਉਜ਼ਬੇਕਿਸਤਾਨ ਨਾਲ ਆਪਣੇ ਨੇੜਲੇ ਭਰਾਤਰੀ ਸੰਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਰਾਸ਼ਟਰਪਤੀ ਸ਼ਾਵਕਤ ਮਿਰਜ਼ਿਯੋਏਵ ਦੀ ਹਾਲੀਆ ਇਤਿਹਾਸਕ ਅਤੇ ਨਤੀਜਾ-ਕੇਂਦਰਿਤ ਰਾਜਕੀ ਯਾਤਰਾ ਦੇ ਨਤੀਜਿਆਂ ‘ਤੇ ਪ੍ਰਭਾਵਸ਼ਾਲੀ ਅਮਲ ਦੀ ਲੋੜ ਉਤੇ ਜ਼ੋਰ ਦਿੱਤਾ।ਰਾਸ਼ਟਰਪਤੀ ਨੇ ਇਹ ਗੱਲਾਂ ਉਜ਼ਬੇਕਿਸਤਾਨ ਦੇ ਪਾਕਿਸਤਾਨ ਵਿੱਚ ਰਾਜਦੂਤ ਸ੍ਰੀ ਅਲੀਸ਼ੇਰ ਤੁਖ਼ਤਾਏਵ ਨਾਲ ਐਵਾਨ-ਏ-ਸਦਰ ਵਿੱਚ ਮੁਲਾਕਾਤ ਦੌਰਾਨ...

ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਰੱਦ ਕਰਨ ’ਤੇ ਐਡਵੋਕੇਟ ਧਾਮੀ ਨੇ ਕੀਤਾ ਇਤਰਾਜ਼

ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਰੱਦ ਕਰਨ ’ਤੇ ਐਡਵੋਕੇਟ ਧਾਮੀ ਨੇ ਕੀਤਾ ਇਤਰਾਜ਼

Feb 10, 2026 01:30 PM (Asia/Kolkata)

ਅੰਮ੍ਰਿਤਸਰ, 10 ਫ਼ਰਵਰੀ-ਕੰਵਰ ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਮੁੜ ਰੱਦ ਕਰਨ ਦੇ ਫੈਸਲੇ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ਸਿੱਖਾਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਕਈ ਵਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਸਜ਼ਾ ਸਮੀਖਿਆ ਬੋਰਡ ਵੱਲੋਂ ਰੱਦ ਕੀਤੀ...

ਕਮਲ ਕੌਰ ਭਾਬੀ ਕਤਲ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋ ਉਤੇ ਵੱਡਾ ਐਕਸ਼ਨ

ਕਮਲ ਕੌਰ ਭਾਬੀ ਕਤਲ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋ ਉਤੇ ਵੱਡਾ ਐਕਸ਼ਨ

Feb 10, 2026 12:32 PM (Asia/Kolkata)

Kamal Kaur Bhabhi Murder Case: ਬਠਿੰਡਾ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋ ਉਤੇ ਵੱਡੀ ਕਾਰਵਾਈ ਕੀਤੀ ਹੈ।ਬਠਿੰਡਾ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਭਗੌੜਾ ਐਲਾਨ ਦਿੱਤਾ ਹੈ। ਇਸ ਫੈਸਲੇ ਨਾਲ ਪੁਲਿਸ ਨੂੰ ਇੰਟਰਪੋਲ ਰਾਹੀਂ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਮਦਦ...

  • Previous
  • 1
  • Next
Loading…
Loading the web debug toolbar…
Attempt #