ਪਾਕਿਸਤਾਨ ਵਿੱਚ ਸਥਾਨਕ ਸਰਕਾਰ ਦੀਆਂ ਚੋਣਾਂ 15 ਫ਼ਰਵਰੀ 2026 ਨੂੰ ਹੋਣਗੀਆਂ
ਲਾਹੌਰ (ਖ਼ਾਸ ਰਿਪੋਰਟਰ) ਪਾਕਿਸਤਾਨ ਚੋਣ ਕਮਿਸ਼ਨ ਨੇ ਸਥਾਨਕ ਸਰਕਾਰ (ਐਲ.ਜੀ.) ਚੋਣਾਂ ਲਈ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜਿਸ ਨਾਲ ਚੋਣੀ ਮੈਦਾਨ ਦੀ ਪਹਿਲੀ ਘੰਟੀ ਵੱਜ ਚੁੱਕੀ ਹੈ। ਜਾਰੀ ਕੀਤੇ ਐਲਾਨ ਮੁਤਾਬਕ ਦੇਸ਼ ਭਰ ਦੇ ਵੋਟਰ 15 ਫ਼ਰਵਰੀ 2026 ਨੂੰ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਵੋਟ ਪਾਉਣਗੇ। ਨਾਮਜ਼ਦਗੀ ਪੱਤਰਾਂ ਦੀ ਪ੍ਰਕਿਰਿਆ 22 ਦਸੰਬਰ 2025 ਤੋਂ ਸ਼ੁਰੂ ਹੋਵੇਗੀ।ਚੋਣ ਸੰਬੰਧੀ ਸਾਰੀਆਂ ਸਰਕਾਰੀ ਕਾਰਵਾਈਆਂ ਦੀ ਸ਼ੁਰੂਆਤ 19 ਦਸੰਬਰ 2025 ਨੂੰ ਜਨਤਕ ਨੋਟਿਸ ਅਤੇ...