1 March 2025 ਦੀਆਂ ਖ਼ਬਰਾਂ

10 published stories
ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ 3 ਮਾਰਚ ਨੂੰ ਹੋਵੇਗੀ ਅਹਿਮ ਮੀਟਿੰਗ! ਇਨ੍ਹਾਂ ਫ਼ੈਸਲਿਆ ‘ਤੇ ਲੱਗ ਸਕਦੀ ਮੋਹਰ

ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ 3 ਮਾਰਚ ਨੂੰ ਹੋਵੇਗੀ ਅਹਿਮ ਮੀਟਿੰਗ! ਇਨ੍ਹਾਂ ਫ਼ੈਸਲਿਆ ‘ਤੇ ਲੱਗ ਸਕਦੀ ਮੋਹਰ

Mar 02, 2025 02:53 AM (Asia/Kolkata)

ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹੋਵੇਗੀ ਨਜਰਾਨਾ ਟਾਈਮਜ ਬਿਊਰੋ ਚੰਡੀਗੜ  -ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 3 ਮਾਰਚ ਦਿਨ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਣ ਜਾ ਰਹੀ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸਵੇਰੇ 11 ਵਜੇ ਹੋਵੇਗੀ। ਇਨ੍ਹਾਂ ਫ਼ੈਸਲਿਆ ‘ਤੇ ਲੱਗ ਸਕਦੀ ਮੋਹਰ ਮੰਨਿਆ ਜਾ ਰਿਹਾ ਹੈ ਕਿ, ਇਸ ਮੀਟਿੰਗ ਵਿੱਚ ਸਰਕਾਰ ਨਵੀਆਂ ਭਰਤੀਆਂ ਤੋਂ ਇਲਾਵਾ ਅਗਲੇ ਵਿਦਿਅਕ ਸੈਸ਼ਨ ਬਾਰੇ ਵੀ ਕੋਈ ਐਲਾਨ ਕਰ ਸਕਦੀ ਹੈ। ਇਸ...

"ਸਿੱਖ ਕੌਮਵਾਦ ਦਾ ਸੰਕਲਪ: ਸਿੱਖ ਇਤਿਹਾਸ ਅਤੇ ਮੌਜੂਦਾ ਹਲਾਤਾਂ 'ਤੇ ਵਿਸ਼ਲੇਸ਼ਣ"

"ਸਿੱਖ ਕੌਮਵਾਦ ਦਾ ਸੰਕਲਪ: ਸਿੱਖ ਇਤਿਹਾਸ ਅਤੇ ਮੌਜੂਦਾ ਹਲਾਤਾਂ 'ਤੇ ਵਿਸ਼ਲੇਸ਼ਣ"

Mar 02, 2025 12:52 AM (Asia/Kolkata)

ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਦੀ ਕਿਤਾਬ "ਸਿੱਖ ਕੌਮਵਾਦ ਦਾ ਸੰਕਲਪ" ਪੜਨੀ ਸ਼ੁਰੂ ਕੀਤੀ ਤੇ ਦਿਲ ਵਿੱਚ ਖਿਆਲ ਆਇਆ ਕਿ ਇਸ ਦੇ ਬਾਰੇ ਜ਼ਰੂਰ ਕੁਝ ਗੱਲਾਂ ਤੇ ਮੌਜੂਦਾ ਹਲਾਤਾਂ ਦੇ ਅਧਾਰ ਤੇ ਵਿਸ਼ਲੇਸ਼ਣ ਕੀਤਾ ਜਾਵੇ। ਪੱਛਮੀ ਵਿਦਵਾਨਾਂ ਵੱਲੋਂ ਵੱਡੇ ਪੱਧਰ ਤੇ ਇਸ ਵਿਸ਼ੇ ਤੇ ਕਮ ਕੀਤਾ ਗਿਆ ਤੇ ਇਸੇ ਦੇ ਤਹਿਤ ਹੀ ਇਸ ਪੁਸਤਕ ਦੇ ਵਿੱਚ ਪੰਜਾਬ ਅਤੇ ਸਿੱਖਾਂ ਦੇ ਸੰਧਰਵ ਵਿੱਚ ਲਿਖਤਾਂ ਮੌਜੂਦ ਹਨ । ਸਿੱਖ ਕੌਮ ਦੇ ਕੋਲ ਇੱਕ ਕੌਮ ਹੋਣ ਦੇ ਸਾਰੇ ਤੱਤ ਮੌਜੂਦ ਹਨ, ਸਾਂਝੀ ਬੋਲੀ ਅਤੇ ਲਿਪੀ, ਸਾਂਝਾ...

“ਰੋਜ਼ਗਾਰ ਮਹਾਕੁੰਭ ਕਦੋਂ?” – ਗੁਰਜੀਤ ਸਿੰਘ ਆਜ਼ਾਦ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਤਿੱਖਾ ਸਵਾਲ 	•	“ਧਾਰਮਿਕ ਸਮਾਗਮਾਂ ਲਈ ਕਰੋੜਾਂ, ਪਰ ਨੌਜਵਾਨਾਂ ਲਈ ਨੌਕਰੀਆਂ ਕਿਉਂ ਨਹੀਂ?”

“ਰੋਜ਼ਗਾਰ ਮਹਾਕੁੰਭ ਕਦੋਂ?” – ਗੁਰਜੀਤ ਸਿੰਘ ਆਜ਼ਾਦ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਤਿੱਖਾ ਸਵਾਲ • “ਧਾਰਮਿਕ ਸਮਾਗਮਾਂ ਲਈ ਕਰੋੜਾਂ, ਪਰ ਨੌਜਵਾਨਾਂ ਲਈ ਨੌਕਰੀਆਂ ਕਿਉਂ ਨਹੀਂ?”

Mar 02, 2025 12:36 AM (Asia/Kolkata)

ਲੁਧਿਆਣਾ 1 ਮਾਰਚ , ਤਾਜੀਮਨੂਰ ਕੌਰ ਅਨੰਦਪੁਰੀ  ਸਮਾਜਿਕ ਕਾਰਕੁਨ ਤੇ ਆਵਾਜ਼ ਉਠਾਉਣ ਵਾਲੇ ਸਰਦਾਰ ਗੁਰਜੀਤ ਸਿੰਘ ਆਜ਼ਾਦ ਨੇ ਆਪਣੇ ਫੇਸਬੁਕ ਪੇਜ ‘ਤੇ ਇੱਕ ਤਿੱਖਾ ਬਿਆਨ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਨੂੰ ਚੁੱਕਦੇ ਹੋਏ ਪੁੱਛਿਆ ਕਿ ਜਿਵੇਂ ਪ੍ਰਯਾਗਰਾਜ ‘ਚ ਹਜ਼ਾਰਾਂ ਕਰੋੜ ਰੁਪਏ ਖਰਚ ਕਰਕੇ ਮਹਾਕੁੰਭ ਕਰਵਾਇਆ ਗਿਆ, ਉਸੇ ਤਰ੍ਹਾਂ ਦੇਸ਼ ਦੇ ਨੌਜਵਾਨਾਂ ਲਈ “ਰੋਜ਼ਗਾਰ ਮਹਾਕੁੰਭ” ਕਦੋਂ ਹੋਵੇਗਾ? ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ...

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਗੁਰੂ ਗ੍ਰੰਥ, ਗੁਰੂ ਪੰਥ’ ਦੇ ‘ਜੋਤਿ ਅਤੇ ਜੁਗਤਿ’ ਦਾ ਸਿੱਖੀ ਵਿਧਾਨ ਲਾਗੂ ਕੀਤੇ ਤੋਂ ਬਿਨਾਂ  ਸਿੱਖ ਕੌਮ ਆਪਣੀ ਅੱਡਰੀ, ਨਿਆਰੀ ਤੇ ਸੁਤੰਤਰ ਹੋਂਦ ਹਸਤੀ ਕਾਇਮ ਨਹੀਂ ਰੱਖ ਸਕੇਗੀ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਗੁਰੂ ਗ੍ਰੰਥ, ਗੁਰੂ ਪੰਥ’ ਦੇ ‘ਜੋਤਿ ਅਤੇ ਜੁਗਤਿ’ ਦਾ ਸਿੱਖੀ ਵਿਧਾਨ ਲਾਗੂ ਕੀਤੇ ਤੋਂ ਬਿਨਾਂ ਸਿੱਖ ਕੌਮ ਆਪਣੀ ਅੱਡਰੀ, ਨਿਆਰੀ ਤੇ ਸੁਤੰਤਰ ਹੋਂਦ ਹਸਤੀ ਕਾਇਮ ਨਹੀਂ ਰੱਖ ਸਕੇਗੀ

Mar 02, 2025 12:13 AM (Asia/Kolkata)

ਸਿਧਾਂਤਕ ਰੂਪ ਵਿੱਚ ਵੇਖੀਏ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਪੰਥ ਦੀ ਪ੍ਰਤੀਨਿਧ ਸੰਸਥਾ ਹੈ, ਜਿਸ ’ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਹੱਕ ਨਹੀਂ ਹੈ। 'ਗੁਰੂ ਪੰਥ' ਦੋ ਸ਼ਬਦਾਂ ਦਾ ਜੋੜ ਹੈ, ਜਿਸ ਵਿੱਚ ਗੁਰੂ ਗ੍ਰੰਥ ‘ਜੋਤਿ’ ਤੇ ਪੰਥ ‘ਜੁਗਤਿ’ ਦਾ ਲਖਨਾਇਕ ਹੈ। ਅਕਾਲ ਤਖ਼ਤ ਇੱਕ ਮਹਾਨ ਸਦੀਵੀ ਪ੍ਰਭੂਸੱਤਾ ਦਾ ਸੰਕਲਪ ਹੈ। ਸਿੱਖ ਧਰਮ ਦਾ ਸਾਰਾ ਸਿੱਖ ਫ਼ਲਸਫਾ ਇਸੇ ਵਿੱਚ ਸਮਾਇਆ ਹੋਇਆ ਹੈ ਅਰਥਾਤ ਅਕਾਲ ਤਖ਼ਤ ਹੈ ਤਾਂ ਸਿੱਖ ਧਰਮ ਜਿੰਦਾ ਹੈ। ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਨੂੰ ਧਾਰਮਿਕ ਪਵਿੱਤਰਤਾ ਅਤੇ...

ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਦੇ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲੀ ਮਹੱਤਵਪੂਰਨ ਮੀਟਿੰਗ

ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਦੇ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲੀ ਮਹੱਤਵਪੂਰਨ ਮੀਟਿੰਗ

Mar 01, 2025 11:57 PM (Asia/Kolkata)

ਨਵੀਂ ਦਿੱਲੀ ,ਸੋਧ ਸਿੰਘ ਬਾਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਮਨੀਪੁਰ ਮੁੱਦੇ 'ਤੇ ਇੱਕ ਸਮੀਖਿਆ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਗ੍ਰਹਿ ਮੰਤਰਾਲੇ ਵਿੱਚ ਹੋਵੇਗੀ ਅਤੇ ਇਸ ਦਾ ਉਦੇਸ਼ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣਾ ਹੈ। ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ, ਮਨੀਪੁਰ ਸਰਕਾਰੀ ਅਧਿਕਾਰੀ, ਫੌਜ ਦੇ ਅਧਿਕਾਰੀ ਅਤੇ ਅਰਧ ਸੈਨਿਕ ਬਲ ਦੇ ਉੱਚ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। 13 ਫਰਵਰੀ ਨੂੰ ਮਨੀਪੁਰ ਵਿੱਚ...

ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ  ਗ੍ਰਿਫ਼ਤਾਰ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਪਰਦਾਫ਼ਾਸ਼

ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਪਰਦਾਫ਼ਾਸ਼

Mar 01, 2025 09:03 PM (Asia/Kolkata)

ਅੰਮ੍ਰਿਤਸਰ, 1 ਮਾਰਚ  ਜੁਗਰਾਜ ਸਿੰਘ ਸਰਹਾਲੀ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਟੀਮ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਗੁਰਬਾਜ਼ ਸਿੰਘ ਨੂੰ 6 .32 ਬੋਰ ਪਿਸਤੌਲ ਅਤੇ 10 ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਭਰੋਸੇਯੋਗ ਸੂਤਰਾਂ ਰਾਹੀਂ ਜਾਣਕਾਰੀ ਮਿਲੀ ਸੀ ਕਿ ਗੁਰਬਾਜ਼ ਸਿੰਘ ਅਤੇ ਉਸਦੇ ਸਾਥੀ ਜੱਗੂ ਭਗਵਾਨਪੁਰੀਆ...

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ  ''ਚ ਪੁਲਸ ਦੀ ਵੱਡੀ ਕਾਰਵਾਈ, ਖੁੱਲ੍ਹਣਗੇ ਕਈ ਰਾਜ਼

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ, ਖੁੱਲ੍ਹਣਗੇ ਕਈ ਰਾਜ਼

Mar 01, 2025 08:19 PM (Asia/Kolkata)

ਜਲੰਧਰ 1 ਮਾਰਚ - ਸੋਧ ਸਿੰਘ ਬਾਜ ਦਿਹਾਤੀ ਪੁਲਸ ਨੇ 2022 ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਹੱਤਿਆ ਵਿਚ ਸ਼ਾਮਲ 2 ਸ਼ੂਟਰਾਂ ਤੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਉਕਤ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਪੁਨੀਤ ਕੁਮਾਰ ਉਰਫ਼ ਲਖਨਪਾਲ ਪੁੱਤਰ ਰਾਜਿੰਦਰ ਕੁਮਾਰ ਨਿਵਾਸੀ ਮੁਹੱਲਾ ਅਮਨ ਨਗਰ ਜਲੰਧਰ ਅਤੇ ਨਰਿੰਦਰ ਕੁਮਾਰ ਉਰਫ਼ ਲਾਲੀ ਪੁੱਤਰ ਸੁਭਾਸ਼ ਚੰਦਰ ਨਿਵਾਸੀ ਗੋਬਿੰਦ ਨਗਰ ਜਲੰਧਰ ਨੂੰ ਜਲੰਧਰ...

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਖੇਮਕਰਨ ਵਿੱਚ 50 ਕਿਲੋਮੀਟਰ ਲਿੰਕ ਸੜਕਾਂ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ-

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਖੇਮਕਰਨ ਵਿੱਚ 50 ਕਿਲੋਮੀਟਰ ਲਿੰਕ ਸੜਕਾਂ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ-

Mar 01, 2025 12:16 PM (Asia/Kolkata)

ਵਿਧਾਇਕ ਧੁੰਨ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਪਿੰਡ ਮਾਹਣੇਕੇ ਵਿਖੇ ਲਿੰਕ ਸੜਕ ਦਾ ਰੱਖਿਆ ਨੀਂਹ ਪੱਥਰ  ਨਜ਼ਰਾਨਾ ਟਾਈਮਜ ਵਲਟੋਹਾ , ਗੁਰਮੀਤ ਸਿੰਘ, ਵਲਟੋਹਾ   ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਹੂਲਤਾਂ ਲਈ ਜਿੱਥੇ ਵਿਸ਼ੇਸ਼ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਉੱਥੇ ਹੀ ਪਿੰਡਾਂ ਦਾ ਸਰਬ ਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ...

ਭਾਰੀ ਬਰਸਾਤ ਕਾਰਨ ਗਰੀਬ ਕਿਸਾਨ ਦੀ ਡਿੱਗੀ ਛੱਤ

ਭਾਰੀ ਬਰਸਾਤ ਕਾਰਨ ਗਰੀਬ ਕਿਸਾਨ ਦੀ ਡਿੱਗੀ ਛੱਤ

Mar 01, 2025 12:12 PM (Asia/Kolkata)

ਸਕੂਟਰੀ ਅਤੇ ਹੋਰ ਕੀਮਤੀ ਸਮਾਨ ਚਕਨਾਚੂਰ  ਪੀੜਿਤ ਕਿਸਾਨ ਨੇ ਕੀਤੀ ਮੁਆਵਜ਼ੇ ਦੀ ਮੰਗ   ਨਜ਼ਰਾਨਾ ਟਾਈਮਜ ਵਲਟੋਹਾ ,ਗੁਰਮੀਤ ਸਿੰਘ, ਵਲਟੋਹਾ  ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਦਸ਼ਮੇਸ਼ ਨਗਰ ਵਿਖੇ ਲੰਘੇ ਦਿਨ ਹੋਈ ਭਾਰੀ ਬਰਸਾਤ ਕਾਰਨ ਇੱਕ ਗਰੀਬ ਕਿਸਾਨ ਦੇ ਕਮਰੇ ਦੀ ਛੱਤ ਡਿੱਗ ਗਈ ਜਿਸ ਕਾਰਨ ਕਮਰੇ ਵਿੱਚ ਖੜੀ ਇੱਕ ਸਕੂਟਰੀ ਟੁੱਟ ਗਈ ਅਤੇ ਹੋਰ ਵੀ ਕੀਮਤੀ ਸਮਾਨ ਚਕਨਾਚੂਰ ਹੋ ਗਿਆ। ਪੀੜਿਤ ਕਿਸਾਨ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਗੁਹਾਰ ਲਗਾਈ ਹੈ।...

ਮਾਮਲਾ ਆਰਟੀਆਈ ਐਕਟ ਅਧੀਨ ਬਲਾਕ ਦਫ਼ਤਰ ਤੋਂ ਮੰਗੀ ਜਾਣਕਾਰੀ ਨਾ ਦੇਣ ਦਾ

ਮਾਮਲਾ ਆਰਟੀਆਈ ਐਕਟ ਅਧੀਨ ਬਲਾਕ ਦਫ਼ਤਰ ਤੋਂ ਮੰਗੀ ਜਾਣਕਾਰੀ ਨਾ ਦੇਣ ਦਾ

Mar 01, 2025 12:09 PM (Asia/Kolkata)

ਐਂਟੀ ਡਰੱਗ ਐਸੋਸੀਏਸ਼ਨ ਨੇ ਕੀਤੀ ਜਲਦੀ ਤੋਂ ਜਲਦੀ ਜਾਣਕਾਰੀ ਦੇਣ ਦੀ ਕੀਤੀ ਮੰਗ   ਗੁਰਮੀਤ ਸਿੰਘ, ਵਲਟੋਹਾ  ਕੇਂਦਰ ਸਰਕਾਰ ਵੱਲੋਂ ਬਣਾਏ ਸੂਚਨਾ ਦਾ ਅਧਿਕਾਰ ਐਕਟ 2005 ਤਹਿਤ ਬਲਾਕ ਵਲਟੋਹਾ ਅਤੇ ਬਲਾਕ ਭਿੱਖੀਵਿੰਡ ਦਫ਼ਤਰ ਵੱਲੋਂ ਕਰਵਾਏ ਵਿਕਾਸ ਦੇ ਕਾਰਜਾਂ ਦੀ ਜਾਣਕਾਰੀ ਸਮੇਤ ਆਈਆਂ ਹੁਣ ਤਕ ਦੀਆਂ ਗ੍ਰਾਂਟਾਂ ਦਾ ਲੇਖਾ ਜੋਖਾ ਦੇਣ ਦੇ ਨਾਲ ਨਾਲ ਇਨ੍ਹਾਂ ਦਫ਼ਤਰਾਂ ਵਿਚ ਤਾਇਨਾਤ ਰਹੇ ਅਧਿਕਾਰੀਆਂ ਦੀ ਮੁਕੰਮਲ ਜਾਣਕਾਰੀ ਲੈਣ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤਰਨਤਾਰਨ ਨੂੰ...

  • Previous
  • 1
  • Next
Loading…
Loading the web debug toolbar…
Attempt #