ਪੰਜਾਬੀ ਭਾਸ਼ਾ ਬੋਲੀ ਜਾਂਦੀ ਵਲਰਡ ਦੇ ਲਗਭਗ 65-70 ਦੇਸ਼ਾਂ 'ਚ ਹਿੰਦੀ ਕੇਵਲ ਤੇ ਕੇਵਲ ਇੰਡੀਅਨ 3-4 ਸਟੇਟਾਂ 'ਚ.?
ਇੰਡੀਅਨ ਸਟੇਟ ਤੋਂ ਲਗਭਗ 100 ਸਾਲ ਅੱਗੇ ਹਰ ਪੱਖੋਂ ਵਿਕਸਿਤ ਦੇਸ਼ ਕੈਨੇਡਾ ਦੇ ਸਕੂਲਾਂ 'ਚ ਪੰਜਾਬੀ ਭਾਸ਼ਾ ਦਾ ਦਿੱਤਾ ਦਰਜਾ ਇੰਡੀਅਨ ਸਟੇਟ ਆਰਐਸਐਸ ਦੇ ਜਖਮਾਂ ਨੂੰ ਕਰ ਰਿਹਾ ਪੱਖੋ ਸਿਰੇ ਤੱਕ ਜਖਮੀਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਲੈ ਕੇ ਸਭ ਤੋਂ ਮਹੱਤਵਪੂਰਨ ਕਾਨੂੰਨੀ ਪ੍ਰਬੰਧ ‘ਭਾਸ਼ਾ ਐਕਟ 2008’ ਦਾ ਉਦੇਸ਼ ਰਾਜ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਦੀ ਸਿੱਖਿਆ ਯਕੀਨੀ ਬਣਾਉਣਾ ਅਤੇ ਪੰਜਾਬ ਵਿੱਚ ਚੱਲ ਰਹੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ...