ਖੇਡ

76 published stories
ਅਹਿਮ ਛਾਪ ਛੱਡ ਗਿਆ ਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦਾ ਦੋ ਦਿਨਾਂ ਯਾਦਗਾਰੀ ਧਾਰਮਕਿ ਤੇ ਪੇਂਡੂ ਖੇਡ ਮੇਲਾ

ਅਹਿਮ ਛਾਪ ਛੱਡ ਗਿਆ ਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦਾ ਦੋ ਦਿਨਾਂ ਯਾਦਗਾਰੀ ਧਾਰਮਕਿ ਤੇ ਪੇਂਡੂ ਖੇਡ ਮੇਲਾ

Mar 23, 2026 02:06 PM (Asia/Kolkata)

ਸਾਬਕਾ ਸਰਪੰਚ ਸੀਨੀਅਰ ਅਕਾਲੀ ਆਗੂ ਸੁਖਰਾਜ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਵਿਸ਼ੇਸ਼ ਉਪਰਾਲੇ ਅਤੇ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਖੇਡ ਸਟੇਡੀਅਮ ਅਤੇ ਧਾਰਮਿਕ ਲਾਇਬਰੇਰੀ ਬਣੀ।ਟਾਂਗਰਾ – ਸੁਰਜੀਤ ਸਿੰਘ ਖਾਲਸਾਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਸ਼ੁਰੂ ਕੀਤਾ ਗਿਆ ਧਾਰਮਕਿ ਤੇ ਪੇਂਡੂ ਖੇਡ ਮੇਲਾ ਅਹਿਮ ਛਾਪ ਛੱਡ ਗਿਆ।ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਅਰੰਭ ਕੀਤਾ ਗਿਆ।ਦੋਵੇਂ ਦਿਨ ਪੰਥ...

ਬਾਬਾ ਗੁਰਮੁਖ ਦਾਸ ਸਪੋਰਟਸ ਕਲੱਬ ਟਾਂਗਰਾ ਤੇ ਪਿੰਡ ਦੀ ਪੰਚਾਇਤ ਵੱਲੋਂ ਫੁਟਬਾਲ ਟੂਰਨਾਮੈਂਟ ਸ਼ੁਰੂ

ਬਾਬਾ ਗੁਰਮੁਖ ਦਾਸ ਸਪੋਰਟਸ ਕਲੱਬ ਟਾਂਗਰਾ ਤੇ ਪਿੰਡ ਦੀ ਪੰਚਾਇਤ ਵੱਲੋਂ ਫੁਟਬਾਲ ਟੂਰਨਾਮੈਂਟ ਸ਼ੁਰੂ

Mar 22, 2026 01:56 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਬਾਬਾ ਗੁਰਮਖ ਸਪੋਰਟਸ ਕਲਬ ਤੇ ਪਿੰਡ ਟਾਂਗਰਾ ਦੀ ਪੰਚਾ ਿੲਤ ਵਲੋਂ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਸੁਖਮਨੀ ਸਾਹਿਬ ਦੇ ਭੋਗ ਅਰਦਾਸ ੳੁਪਰੰਤ ਟੂਰਨਾਂਮੈਂਟ ਅਰੰਭ ਕੀਤਾ ਨੌਂਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਸਿਹਤਮੰਦ ਸਮਾਜ ਬਣਾਉਣ ਲਈ ਖੇਡਾਂ ਦਾ ਰੁਝਾਨ ਪੈਦਾ ਕਰਨਾ ਜਰੂਰੀ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲਖਵਿੰਦਰ ਕੌਰ ਚਾਹਲ ਸਰਪੰਚ ਅਤੇ ਸਪੋਰਟਸ ਕਲਬ ਬਾਬਾ ਗੁਰਮੁਖ ਦਾਸ ਟਾਂਗਰਾ ਦੇ ਅਾਗੂ ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ 22...

ਚੋਹਲਾ ਸਾਹਿਬ ਹਾਕੀ ਟੂਰਨਾਮੈਂਟ ਵਿੱਚ ਸਹਿਯੋਗ ਲਈ ਅਵਤਾਰ ਸਿੰਘ ਬਿੱਲਾ ਸ਼ੇਰੋਂ ਦਾ ਵਿਸ਼ੇਸ਼ ਸਨਮਾਨ

ਚੋਹਲਾ ਸਾਹਿਬ ਹਾਕੀ ਟੂਰਨਾਮੈਂਟ ਵਿੱਚ ਸਹਿਯੋਗ ਲਈ ਅਵਤਾਰ ਸਿੰਘ ਬਿੱਲਾ ਸ਼ੇਰੋਂ ਦਾ ਵਿਸ਼ੇਸ਼ ਸਨਮਾਨ

Mar 05, 2026 06:47 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,5 ਮਾਰਚਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵਲੋਂ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ ਜਿਸ ਵਿੱਚ ਪੰਜਾਬ ਤੇ ਬਾਹਰੀ ਸੂਬਿਆਂ ਦੀਆਂ 16 ਟੀਮਾਂ ਵਲੋਂ ਭਾਗ ਲਿਆ ਗਿਆ।ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ 'ਤੇ ਸਾਮਲ ਹੋਏ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਅਵਤਾਰ ਸਿੰਘ ਬਿੱਲਾ ਸਰਪੰਚ ਸ਼ੇਰੋਂ ਅਤੇ ਮੈਂਬਰ ਜਿਲ੍ਹਾ ਪ੍ਰੀਸ਼ਦ ਨੂੰ ਟੂਰਨਾਮੈਂਟ ਵਿੱਚ ਖਾਸ ਸਹਿਯੋਗ ਦੇਣ ਲਈ ਪ੍ਰਬੰਧਕ...

ਯਾਦਗਾਰੀ ਹੋ ਨਿਬੜਿਆ ਚੋਹਲਾ ਸਾਹਿਬ ਦਾ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ

ਯਾਦਗਾਰੀ ਹੋ ਨਿਬੜਿਆ ਚੋਹਲਾ ਸਾਹਿਬ ਦਾ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ

Mar 05, 2026 03:58 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,5 ਮਾਰਚ[FACTBOX]ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵਲੋਂ ਐਨਆਰਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਕਰਵਾਇਆ ਗਿਆ ਪੰਜਵਾ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਕ ਸੰਪੰਨ ਹੋਇਆ।ਇਸ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਅਤੇ ਬਾਹਰੀ ਸੂਬਿਆਂ ਦੀਆਂ ਨਾਮਵਰ 16 ਟੀਮਾਂ ਨੇ ਭਾਗ ਲਿਆ।ਇੰਨ੍ਹਾਂ...

27ਵਾਂ ਪੇਂਡੂ ਖੇਡ ਮੇਲਾ ਖਲਚੀਆਂ ਵਿੱਚ ਸ਼ੁਰੂ

27ਵਾਂ ਪੇਂਡੂ ਖੇਡ ਮੇਲਾ ਖਲਚੀਆਂ ਵਿੱਚ ਸ਼ੁਰੂ

Mar 02, 2026 02:00 AM (Asia/Kolkata)

ਤੇਗ ਬਹਾਦਰ ਸੇਵਾ ਆਸਰਾ ਸੇਵਾ ਟਰਸਟ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਪਰਾਲਾ ਸ਼ਲਾਘਾਯੋਗ – ਐਸ.ਐਚ.ਓ ਮੁਖਤਿਆਰ ਸਿੰਘ ਟਾਂਗਰਾ - ਸੁਰਜੀਤ ਸਿੰਘ ਖਾਲਸਾ  ਗੁਰੂ ਤੇਗ ਬਹਾਦਰ ਸੇਵਾ ਆਸਰਾ ਸੇਵਾ ਟਰਸਟ ਵੱਲੋਂ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ ਸਹਿਯੋਗ ਨਾਲ 27ਵਾਂ ਪੇਂਡੂ ਖੇਡ ਮੇਲਾ ਕਸਬਾ ਖਲਚੀਆਂ ਦੀ ਗਰਾਊਂਡ ਵਿੱਚ ਸ਼ੁਰੂ ਕਰਵਾਇਆ ਗਿਆ। ਟਰਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਐਸ.ਐਚ.ਓ ਮੁਖਤਿਆਰ...

ਅਵਤਾਰ ਸਿੰਘ ਬਿੱਲਾ ਸ਼ੇਰੋਂ ਵਲੋਂ ਖਡੂਰ ਸਾਹਿਬ ਵਿਖੇ ਆਲ ਓਪਨ ਗੋਲਡ ਕਬੱਡੀ 26 ਨੂੰ

ਅਵਤਾਰ ਸਿੰਘ ਬਿੱਲਾ ਸ਼ੇਰੋਂ ਵਲੋਂ ਖਡੂਰ ਸਾਹਿਬ ਵਿਖੇ ਆਲ ਓਪਨ ਗੋਲਡ ਕਬੱਡੀ 26 ਨੂੰ

Feb 17, 2026 08:07 PM (Asia/Kolkata)

ਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,17 ਫਰਵਰੀ [FACTBOX]ਸੀਨੀਅਰ ਆਗੂ ਅਤੇ ਪਿੰਡ ਸ਼ੇਰੋਂ ਦੇ ਸਰਪੰਚ ਅਵਤਾਰ ਸਿੰਘ ਬਿੱਲਾ (ਮੈਂਬਰ ਜਿਲ੍ਹਾ ਪ੍ਰੀਸ਼ਦ) ਦੀ ਸਰਪ੍ਰਸਤੀ ਹੇਠ ਬਾਬਾ ਵਰਿੰਦਰ ਸਿੰਘ ਜੀ ਕਬੱਡੀ ਕਲੱਬ ਵਲੋਂ ਪੰਜਵਾਂ ਆਲ ਓਪਨ ਗੋਲਡ ਕਬੱਡੀ ਕੱਪ 26 ਫਰਵਰੀ ਦਿਨ ਵੀਰਵਾਰ ਨੂੰ ਨਿਊ ਖੇਡ ਸਟੇਡੀਅਮ ਖਡੂਰ ਸਾਹਿਬ ਵਿਖੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਅਵਤਾਰ ਸਿੰਘ ਬਿੱਲਾ ਸਰਪੰਚ ਨੇ ਦੱਸਿਆ ਕਿ ਇਸ ਸੰਬੰਧੀ ਸਾਰੀਆਂ...

ਟੀ20 ਮੁਕਾਬਲੇ ਨਾਲ ਕੋਲੰਬੋ ਵਿੱਚ ਕ੍ਰਿਕਟ ਦਾ ਜੋਸ਼, ਸੈਰ-ਸਪਾਟੇ ਨੂੰ ਮਿਲਿਆ ਮਿਲੀਅਨ ਡਾਲਰਾਂ ਦਾ ਫਾਇਦਾ

ਟੀ20 ਮੁਕਾਬਲੇ ਨਾਲ ਕੋਲੰਬੋ ਵਿੱਚ ਕ੍ਰਿਕਟ ਦਾ ਜੋਸ਼, ਸੈਰ-ਸਪਾਟੇ ਨੂੰ ਮਿਲਿਆ ਮਿਲੀਅਨ ਡਾਲਰਾਂ ਦਾ ਫਾਇਦਾ

Feb 13, 2026 11:41 PM (Asia/Kolkata)

ਕੋਲੰਬੋ/ਲਾਹੌਰ (ਨਜ਼ਰਾਨਾ ਟਾਈਮਜ਼)ਅਲੀ ਇਮਰਾਨ ਚੱਠਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਟੀ20 ਵਰਲਡ ਕੱਪ ਮੁਕਾਬਲੇ ਨੇ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਨੂੰ ਕ੍ਰਿਕਟ ਦੇ ਰੰਗ ਵਿੱਚ ਰੰਗ ਦਿੱਤਾ। ਇਕ ਹਫ਼ਤੇ ਦੌਰਾਨ 15,000 ਤੋਂ ਵੱਧ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਆਮਦ ਨਾਲ ਸ੍ਰੀਲੰਕਾ ਦੇ ਟੂਰਿਜ਼ਮ ਖੇਤਰ ਨੂੰ ਲਗਭਗ 10–15 ਮਿਲੀਅਨ ਡਾਲਰ ਦਾ ਲਾਭ ਹੋਇਆ।🇵🇰 ਪਾਕਿਸਤਾਨੀ ਫੈਨਜ਼ ਦੀ ਵੱਡੀ ਆਮਦਲਾਹੌਰ, ਕਰਾਚੀ ਅਤੇ ਇਸਲਾਮਾਬਾਦ ਤੋਂ ਉਡਾਣਾਂ ਵਿੱਚ 90% ਤੋਂ ਵੱਧ ਸੀਟਾਂ ਭਰੀਆਂ ਰਹੀਆਂ। ਟ੍ਰੈਵਲ...

ਚੋਹਲਾ ਸਾਹਿਬ ਵਿਖੇ ਪੰਜਵਾਂ ਆਲ ਓਪਨ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ 27 ਫਰਵਰੀ ਤੋਂ

ਚੋਹਲਾ ਸਾਹਿਬ ਵਿਖੇ ਪੰਜਵਾਂ ਆਲ ਓਪਨ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ 27 ਫਰਵਰੀ ਤੋਂ

Feb 11, 2026 06:58 PM (Asia/Kolkata)

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,11ਫਰਵਰੀ ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵਲੋਂ ਪੰਜਵਾਂ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ ਨਗਰ ਪੰਚਾਇਤ, ਐਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27,28 ਫਰਵਰੀ ਅਤੇ 1 ਮਾਰਚ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖ਼ੇ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਮੁੱਖ...

ਬਲਾਕ ਸੰਮਤੀ ਚੋਹਲਾ ਸਾਹਿਬ ਦੇ 16 ਜੋਨਾਂ 'ਚ ਕੋਈ ਪਾਰਟੀ ਨਾ ਲੈ ਸਕੀ ਬਹੁਮਤ

ਬਲਾਕ ਸੰਮਤੀ ਚੋਹਲਾ ਸਾਹਿਬ ਦੇ 16 ਜੋਨਾਂ 'ਚ ਕੋਈ ਪਾਰਟੀ ਨਾ ਲੈ ਸਕੀ ਬਹੁਮਤ

Dec 18, 2025 09:28 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,18 ਦਸੰਬਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਬਲਾਕ ਸੰਮਤੀ ਚੋਹਲਾ ਸਾਹਿਬ ਦੀਆਂ ਵੋਟਾਂ ਤੋਂ ਬਾਅਦ ਆਏ ਨਤੀਜੇ ਹੈਰਾਨੀਜਨਕ ਰਹੇ ਅਤੇ ਇਨ੍ਹਾਂ ਨਤੀਜਿਆਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ।ਬਲਾਕ ਸੰਮਤੀ ਚੋਹਲਾ ਸਾਹਿਬ ਦੇ 16 ਜੋਨਾਂ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ 'ਆਪ', ਕਾਂਗਰਸ,ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਵੇਖਣ ਨੂੰ ਮਿਲਿਆ।ਵੋਟਾਂ ਦੀ ਗਿਣਤੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 7...

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲ-ਮੰਤ੍ਰ ਦੀ ਸਹੀ ਥਾਂ- ਪ੍ਰੋ.ਸਾਹਿਬ ਸਿੰਘ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲ-ਮੰਤ੍ਰ ਦੀ ਸਹੀ ਥਾਂ- ਪ੍ਰੋ.ਸਾਹਿਬ ਸਿੰਘ ਜੀ

Dec 13, 2025 06:41 AM (Asia/Kolkata)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲ-ਮੰਤ੍ਰ ਦੀ ਸਹੀ ਥਾਂ-ਪ੍ਰੋ. ਸਾਹਿਬ ਸਿੰਘ ਜੀ  ਦਸੰਬਰ 1920 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਉੱਤੇ, ਖ਼ਾਲਸਾ ਹਾਈ ਸਕੂਲ ਗੁਜਰਾਂਵਾਲੇ ਦੇ ਹੋਸਟਲ ਦੇ ਗੁਰਦੁਆਰੇ ਵਿਚ ਰੱਖੇ ਹੋਏ ਅਖੰਡ ਪਾਠ ਵਿਚ ਪਾਠ ਕਰਦਿਆਂ ਮੈਨੂੰ ਪਹਿਲੀ ਵਾਰ ਸਮਝ ਪਈ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਕਿਸੇ ਖ਼ਾਸ ਵਿਆਕਰਣ ਅਨੁਸਾਰ ਹੈ। ਇਹ ਵਿਆਕਰਣ ਲਿਖਣ ਵਿਚ ਮੇਰੇ 13 ਸਾਲ ਲੱਗ ਗਏ। ਛਪ ਕੇ ਇਹ ਪਾਠਕਾਂ ਦੇ ਹੱਥਾਂ ਵਿਚ ਸੰਨ 1939...

Loading…
Loading the web debug toolbar…
Attempt #