NT Punjab Flood Nwes- ਪੰਜਾਬ- ਵੱਧ ਸਕਦਾ ਹੈ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ
- ਰਾਸ਼ਟਰੀ
- 29 Aug,2025

NT Punjab Flood News-ਪੰਜਾਬ- ਵੱਧ ਸਕਦਾ ਹੈ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ
— ਸੁਖਨਾ ਲੇਕ - ਘੱਗਰ ਕਰਕੇ ਰਾਜਪੁਰਾ , ਮੋਹਾਲੀ , ਬਨੂੜ ਇਲਾਕੇ ਦੇ ਕੁਝ ਪਿੰਡ ਖ਼ਤਰੇ ‘ਚ
— ਸਤਲੁਜ ਕਰਕੇ ਜਲੰਧਰ , ਨਵਾਂ ਸ਼ਹਿਰ ‘ਚ ਹੋ ਸਕਦਾ ਹੈ ਨੁਕਸਾਨ
— ਹੁਸੈਨੀਵਾਲਾ ਰਿਟਰੀਟ ਸੈਰੇਮਨੀ ਵਾਲੀ ਥਾਂ ਜਲਥਲ
— 800 ਤੋਂ ਵੱਧ ਪਿੰਡ ਨੁਕਸਾਨੇ ਗਏ
—- ਡੇਢ ਲੱਖ ਏਕੜ ਫ਼ਸਲ ‘ਚ ਪਾਣੀ
—- ਲੋਕ ਡਟੇ , ਇੱਕ ਦੂਸਰੇ ਦੀ ਮਦਦ ਲਈ ਆਉਣ ਲੱਗੇ ਅੱਗੇ
Posted By:

Leave a Reply