ਸ਼ਾਬਕਾ ਸਰਪੰਚ ਗੁਰਮੀਤ ਸਿੰਘ ਚਾਨਚੱਕ ਨੂੰ ਸਦਮਾ ਪਿਤਾ ਦਾ ਦਿਹਾਂਤ
- ਰਾਜਨੀਤੀ
- 21 Feb,2025
ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼
ਸਾਬਕਾ ਸਰਪੰਚ ਗੁਰਮੀਤ ਸਿੰਘ ਤਲਵੰਡੀ ਮੁਤਸੱਦਾ ਸਿੰਘ (ਚਾਨਚੱਕ) ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਮੁਖਤਿਆਰ ਸਿੰਘ ਦਾ ਸੰਖੇਪ ਬਿਮਾਰੀ ਦੌਰਾਨ ਬੀਤੀ ਰਾਤ ਦਿਹਾਂਤ ਹੋ ਗਿਆ ਸਵ: ਮੁਖਤਿਆਰ ਸਿੰਘ ਦਾ ਪਿੰਡ ਦੇ ਸਵਰਗ ਆਂਸ਼ਰਮ ਵਿੱਚ ਅੰਤਿਮ ਸਸਕਾਰ ਕਰ ਦਿੱਤਾਂ ।ਇਸ ਮੌਕੇ ਪਰਿਵਾਰ ਨਾਲ ਦੁੱਖ ਪ੍ਰਗਟ ਲਈ ਤਾਰਾ ਸਿੰਘ ਨੰਬਰਦਾਰ ਘਰਿਆਲੀ,ਸਾਬਕਾ ਸਰਪੰਚ ਰਸ਼ਪਾਲ ਸਿੰਘ,ਅਵਤਾਰ ਸਿੰਘ ਸਰਪੰਚ ਜੰਡ,ਮੁਖਤਿਆਰ ਸਿੰਘ ਆਦੀ, ਕਰਤਾਰ ਸਿੰਘ ਘਰਿਆਲਾ, ਅਮਨਦੀਪ ਸਿੰਘ ਘਰਿਆਲਾ,ਲਾਟੀ ਸ਼ਾਹ ਘਰਿਆਲਾ, ਬਾਬਾ ਟੀਟੂ,ਗੁਰਬਾਵਾ ਸਿੰਘ,ਹਰਪਾਲ ਸਿੰਘ,ਹਰਜੀਤ ਸਿੰਘ,ਗੁਰਚੇਤ ਸਿੰਘ,ਹਰਜਿੰਦਰ ਸਿੰਘ,ਸੁਖਚੈਨ ਸਿੰਘ ਸਰਪੰਚ ਤਲਵੰਡੀ ਮੋਹਰ ਸਿੰਘ,ਆਦਿ ਸ਼ਾਮਿਲ ਸਨ ।
Posted By:

Leave a Reply