ਗਾਇਕ ਵਿੱਕੀ ਧਾਲੀਵਾਲ ਨੇ ਭਾਖੜਾ ਨਹਿਰ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੌੜੇ ਦੀ ਬਚਾਈ ਜਾਨ

Jan,20 2025

ਚੰਡੀਗੜ੍ਹ 10 ਜਨਵਰੀ (ਹਰਜਿੰਦਰ ਸਿੰਘ ਜਵੰਦਾ) ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਰਚਾਵਾਂ ਵਿੱਚ ਹਨ। ਪਰ

ਭਾਵੁਕਤਾ ਭਰੀ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਆਪਣੇ ਘਰ ਬਿਗਾਨੇ’

Jan,20 2025

ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ। ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕਆਪਾਰ ਸਫਲਤਾ ਹਾਸਲ ਕਰ ਰਹੀਆਂ ਹਨ। ਇਹ ਫਿਲਮਾਂ ਨਾ ਸਿਰਫ ਮਨੋਰੰਜਨ ਕਰ ਰਹੀਆਂਬਲਕਿ ਦਰਸ਼ਕਾਂ ਨੂੰ

ਪਿਤਾ ਦੀਆਂ ਪੈੜਾਂ 'ਤੇ ਚੱਲ ਰਹੀਆਂ ਹਰਲੀਨ - ਬਬਲੀਨ, ਜਿੱਤੇ ਤਿੰਨ ਤਮਗੇ।

Jan,20 2025

ਸਰਹਾਲੀ ਕਲਾਂ  31 ਅਕਤੂਬਰ  ( ਸੋਧ ਸਿੰਘ ਬਾਜ ) ਬੜੂ ਸਾਹਿਬ ਦੀ ਵਿੱਦਿਅਕ ਬ੍ਰਾਂਚ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਪ੍ਰਾਇਮਰੀ ਤੱਕ ਦੇ ਬੱਚਿਆਂ ਦੇ ਸਕੂਲ ਪੱਧਰ ਤੇ ਅਥਲੈਟਿਕਸ ਮੁਕਾਬਲੇ

ਮਾਨ ਦਲ ਨੇ ਘੇਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਬਾਦਲ ਦਲ ਤੇ ਭਾਜਪਾ ਵਿਰੁੱਧ ਕੀਤੀ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ

Jan,20 2025

ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਓ, ਸਿੱਖਾਂ ਦੀ ਜਮਹੂਰੀਅਤ ਬਹਾਲ ਕਰੋ, ਸ਼੍ਰੋਮਣੀ ਕਮੇਟੀ ਮੈਂਬਰ ਅਸਤੀਫੇ ਦੇਣਸ਼੍ਰੋਮਣੀ ਕਮੇਟੀ 328 ਲਾਪਤਾ ਸਰੂਪਾਂ ਦਾ ਇਨਸਾਫ਼ ਦੇਵੇ – ਇਮਾਨ ਸਿੰਘ

ਜੱਥੇਦਾਰ ਮੁਖ਼ਤਾਰ ਸਿੰਘ ਚੀਨੀਆ ਸਰਬ ਸੰਮਤੀ ਨਾਲ ਬਣੇ ਗਿੱਦੜ ਪਿੰਡੀ ਦੇ ਸਰਪੰਚ

Jan,20 2025

ਸ਼ਾਹਕੋਟ 16 ਅਕਤੂਬਰ ( ਸਾਬੀ ਚੀਨੀਆ ) ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਭ ਤੋਂ ਵੱਡੇ ਪਿੰਡਾਂ ਵਜੋਂ ਜਾਣੇ ਜਾਂਦੇ ਸਬ ਤਹਿਸੀਲ ਲੋਹੀਆ ਦੇ ਪਿੰਡ ਗਿੱਦੜ ਪਿੰਡੀ ਦੇ ਵੋਟਰਾਂ ਨੇ ਭਾਈਚਾਰਕ ਸਾਂਝ

ਸ ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ 'ਲਕੀਰ' ਦੇ ਕੁਝ ਚੋਣਵੇਂ ਲੇਖਾਂ 'ਤੇ ਇਕ ਪੰਛੀ ਝਾਤ

Jan,20 2025

ਸ ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ 'ਲਕੀਰ' ਦੇ ਕੁਝ ਚੋਣਵੇਂ ਲੇਖਾਂ 'ਤੇ ਇਕ ਪੰਛੀ ਝਾਤ ,ਜਿਹਨਾਂ ਦਾ ਸੰਬੰਧ ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਬ-ਉਚਤਾ ਨਾਲ ਹੈਸ: ਗਜਿੰਦਰ ਸਿੰਘ ਦਾ ਨਾਂਅ

ਇਟਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਮਹਾਨ ਨਗਰ ਕੀਰਤਨ

Jan,20 2025

ਇਟਲੀ ਦੀ ਧਰਤੀ ਤੇ ਆਣ ਵੱਸਿਆ ਦੂਜਾ ਪੰਜਾਬ ਹਰ ਪਾਸੇ ਦਸਤਾਰਾਂ ਹੀ ਦਸਤਾਰਾਂਮਿਲਾਨ ਇਟਲੀ  6 ਸਤੰਬਰ ( ਸਾਬੀ ਚੀਨੀਆ ) ਇਟਲੀ ਦੇ ਸ਼ਹਿਰ ਤੈਰਨੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਬੰਗਾ ਤੋਂ ਅਕਾਲੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਆਪ “ਚ’ ਸ਼ਾਮਿਲ

Jan,20 2025

ਚੰਡੀਗੜ੍ਹ, 14 ਅਗਸਤ- ( ਤਾਜੀਮਨੂਰ ਕੌਰ )  ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸੁੱਖੀ ਅੱਜ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ

ਪੰਜਾਬ ਯੂਨੀਵਰਸਿਟੀ ਨੇ ਬਿਨ੍ਹਾਂ ਲੇਟ ਫੀਸ ਦਾਖ਼ਲਾ ਮਿਤੀ 14 ਤੱਕ ਵਧਾਈ

Jan,20 2025

ਚੰਡੀਗੜ 12  ਅਗਸਤ  (  ਤਾਜੀਮਨੂਰ ਕੌਰ ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਆਪਣੇ ਐੈਫੀਲੀਏਟਿਡ ਅਤੇ ਕਾਂਸਟੀਚਿਊਟ ਕਾਲਜਾਂ ’ਚ ਸੈਸ਼ਨ 2024-25 ਦੇ ਦਾਖਲੇ ਲਈ ਬਿਨ੍ਹਾਂ ਲੇਟ ਫੀਸ ਦਾਖਲੇ ਦੀ