ਅਕਾਲੀ ਆਗੂ ਸੁਖਰਾਜ ਸਿੰਘ ਮੁੱਛਲ ਦੇ ਪਿਤਾ ਸਰਦਾਰ ਨਾਹਰ ਸਿੰਘ ਦੀ ਮੌਤ ਦਾ ਅਫਸੋਸ ਕਰਨ ਲਈ ਪਹੁੰਚੇ ਵਿਧਾਇਕ ਗੁਨੀਵ ਕੌਰ ਮਜੀਠੀਆ|
01 Nov, 2025 11:53 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ|
ਮਜੀਠੀਆ ਪਰਿਵਾਰ ਅਕਾਲੀ ਵਰਕਰਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦਾ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਗਨੀਵਕੌਰ ਮਜੀਠੀਆ ਨੇ ਪਿੰਡ ਮੁੱਛਲ ਵਿਖੇ ਅਕਾਲੀ ਆਗੂ ਸੁਖਰਾਜ ਸਿੰਘ ਦੀ ਪਿਤਾ ਸਰਦਾਰ ਨਾਹਰ ਸਿੰਘ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੁੁਝ ਜਰੂਰੀ ਰੁਝੇਵਿਅਾਂ ਕਾਰਨ ਅੰਤਿਮ ਅਰਦਾਸ ਸਮੇ ਨਹੀਂ ਪਹੁੰਚ ਸਕੇ ਨਾਹਰ ਸਿੰਘ ਦੀ ਅਚਾਨਕ ਮੌਤ ਹੋਣ ਕਾਰਨ ਪਰਿਵਾਰ ਅਤੇ ਪਾਰਟੀ ਨੂੰ ਕਦੇ ਵੀ ਨਾ ਪੂਰਾ ਨਾਲ ਘਾਟਾ ਪਿਆ। ਇਸ ਸਮੇਂ ਪ੍ਰਮੁੱਖ ਆਗੂ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ ਪ੍ਰਭ ਦਿਆਲ ਸਿੰਘ ਸਰਜਾ ਤੇਜਿੰਦਰ ਸਿੰਘ ਬੇਰੀਆਂਵਾਲਾ ਗੁਰਭੇਸ਼ ਸਿੰਘ ਜੱਬੋਵਾਲ ਸੁਖਵਿੰਦਰ ਸਿੰਘ ਸੰਗਰਾਵਾਂ ਸੁਖਵਿੰਦਰ ਸਿੰਘ ਢਿੱਲੋ ਰਣਜੀਤ ਸਿੰਘ ਰਜੀ ਜਗੀਰ ਸਿੰਘ ਮੈਂਬਰ ਰਾਜਕੁਮਾਰ ਰਾਮ ਲੁਭਾਇਆ ਸਤਨਾਮ ਸਿੰਘ ਸੁਖਦੇਵ ਸਿੰਘ ਗੁਰਪ੍ਰੀਤ ਸਿੰਘ ਕੋਟਲਾ ਬਖਤਾਵਰ ਸਿੰਘ ਨੰਬਰਦਾਰ ਗੁਰਜੰਟ ਸਿੰਘ ਟਾਂਗਰਾ ਸਾਬਕਾ ਸੰਮਤੀ ਮੈਂਬਰ ਧਰਮ ਸਿੰਘ ਗੋਰਾ ਤਲਬੀਰ ਸਿੰਘ ਧਰਦੇਓ ਮਾਸਟਰ ਬਲਜਿੰਦਰ ਸਿੰਘ ਬੁੱਟਰ ਪਰਮਜੀਤ ਸਿੰਘ ਭੱਟੀ ਕੇ ਬਲਜਿੰਦਰ ਸਿੰਘ ਲਾਡੀ ਮਹਿਤਾ ਬਲਕਾਰ ਸਿੰਘ ਫੌਜੀ ਆਦ ਹਾਜ਼ਰ ਸਨ।|
Posted By: GURBHEJ SINGH ANANDPURI








