ਰਮਸਾ ਅਟੈਂਡਟ ਵਿਚ ਭਰਤੀ ਕੀਤੇ ਮੁਲਾਜਮਾਂ ਨਾਲ ਸਰਕਾਰ ਧਕੇਸ਼ਾਹੀ ਕਰ ਰਹੀ ਹੈ
01 Oct, 2025 01:22 AM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਰਮਸਾ ਅਟੈਡੈਟ ਵਿੱਚ ਭਰਤੀ ਕੀਤੇ ਗਏ ਨੂੰ ਜੋ 3025 ਵਿੱਚ ਰੈਗੂਲਰ ਕੋਟ ਰਾਈ ਕੋਟ ਵਿੱਚ ਜੇ ਕੇਸ ਜਿੱਤਣ ਤੋਂ ਬਾਅਦ ਸਰਕਾਰ ਵੱਲੋਂ ਰੈਗੂਲਰ ਦੀ ਫਾਈਲ ਪੇਸ਼ ਕੀਤੀ ਗਈ ਸਰਕਾਰ ਵੱਲੋਂ ਸ ਪੇ ਕਮਿਸ਼ਨ 7 ਪੇ ਕਮਿਸ਼ਨਰ ਆਈ ਰੈਗੂਲਰ ਕੀਤਾ ਗਿਆ ਔਰ ਸਰਕਾਰ ਵੱਲੋਂ ਰਮਸਾ ਲੈਬ ਅਟੈਡੈਟ ਦੇ ਸਕੂਲ ਵੀ ਚੇਂਜ ਕਰਨ ਦੀ ਗੂਗਲ ਫਾਈਲ ਔਰ ਜਿਲ੍ਹੇ ਵਿੱਚ ਬਣਾਈ ਗਈ ਜੋ ਜੀ ਬਹੁਤ ਹੀ ਗਲਤ ਹੈ। 12 ਸਾਲਾਂ ਤੋਂ ਜੋਬ ਕਰਦੇ ਜੋ ਕਰਦੇ ਲੈਬ ਅਟੈਡੈਟ ਉਹਨਾਂ ਦੀ ਡਿਊਟੀ ਦੂਜੇ ਸਕੂਲਾਂ ਵਿੱਚ ਸ਼ਿਫਟ ਕੀਤੀ ਜਾ ਰਹੀ ਹੈ ਕੋਟ ਕੇਸ ਰਾਈ ਜੋ ਕੇਸ ਲੈਬ ਅਟੈਡੈਟ ਨੇ ਜਿੱਤਿਆ ਸੀ ਉਹਦੇ ਤੋਂ ਉਲਟ ਸਰਕਾਰ ਚੱਲ ਰਹੀ ਹੈ ਸਰਕਾਰ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ ਉਹਦੀ ਮੁਲਾਜ਼ਮ ਸਾਲਾਂ ਤੋਂ ਇੱਕੋ ਸਕੂਲ ਦੇ ਕੰਮ ਕਰਦੇ ਸੀ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇਹ ਧੱਕਾ ਕਰ ਰਹੀ ਸਰਕਾਰ ਨੂੰ ਚਾਹੀਦਾ ਜੀ ਜੋ ਸਕੂਲ ਦੇ ਮੁਲਾਜ਼ਮ ਕੰਮ ਕਰਦੇ ਨੇ ਉਥੇ ਹੀ ਰੈਗੂਲਰ ਕੀਤਾ ਜਾਵੇ ਔਰ ਉਹੀ ਸਕੂਲ ਉਹਨਾਂ ਨੂੰ ਰੈਗੂਲਰ ਕੀਤਾ ਜਾਏ ਪੂਰੀ ਤਨਖਾਹ ਦਿੱਤੀ ਜਾਵੇ
Posted By: GURBHEJ SINGH ANANDPURI








