Nazrana Times

ਪੰਜਾਬੀ

ਕਨੂੰਨ

ਏ. ਐਸ. ਆਈ ਰਜਿੰਦਰ ਸ਼ਰਮਾ ਪਦਉਨਤ ਹੋ ਕੇ ਬਣੇ ਸਬ ਇੰਸਪੈਕਟਰ

07 Aug, 2026 09:40 PM

ਪੁਲਿਸ ਚੌਂਕੀ ਦੁਸਾਂਝ ਕਲਾਂ ਦਾ ਚਾਰਜ ਵੀ ਸੰਭਾਲਿਆਫਿਲੌਰ/ਅੱਪਰਾ, 7 ਅਗਸਤ (ਤੀਰਥ ਸਿੰਘ ਮੈਂਗੜ੍ਹਾ)-ਏ ਐਸ ਆਈ ਰਜਿੰਦਰ ਸ਼ਰਮਾ ਪਦਉਨਤ ਹੋ ਕੇ ਸਬ ਇੰਸਪੈਕਟਰ ਬਣ ਗਏ ਹਨ। ਉਨਾਂ ਨੂੰ ਐੱਸ ਐੱਸ ਪੀ ਜਲੰਧਰ (ਦਿਹਾਤੀ) ਸ. ਹਰਵਿੰਦਰ ਸਿੰਘ ਵਿਰਕ ਤੇ ਡੀ ਐੱਸ ਪੀ ਮਨਜੀਤ ਸਿੰਘ ਰਾਣਾ ਨੇ ਸਟਾਰ ਲਗਾਏ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸਬ ਇੰਸਪੈਕਟਰ ਰਜਿੰਦਰ ਸ਼ਰਮਾ ਨੇ ਪੁਲਿਸ ਚੌਂਕੀ ਦੁਸਾਂਝ ਕਲਾਂ ਦਾ ਚਾਰਜ ਵੀ ਸੰਭਾਲ ਲਿਆ। ਉਨਾਂ ਨੂੰ ਤਰੱਕੀ ਮਿਲਣ ਤੇ ਇਲਾਕੇ ਭਰ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ,

ਨਵ ਨਿਯੁੱਕਤ ਸਬ ਇੰਸਪੈਕਟਰ ਬਣੇ ਲਖਵੀਰ ਸਿੰਘ ਗੋਸਲ ,ਕੋਤਵਾਲੀ ਦੇ ਐਸ ਐਚ ਓ ਨਿਯੁੱਕਤ

06 Aug, 2026 02:27 PM

ਐੱਸਐੱਸਪੀ ਗੌਰਵ ਤੂਰਾ ਅਤੇ ਐੱਸ ਪੀ (ਐਚ) ਗੁਰਪ੍ਰੀਤ ਸਿੰਘ ਨੇ ਲਗਾਏ ਸਟਾਰ, ਇਮਾਨਦਾਰ ਸੇਵਾ ਦਾ ਮਿਲਿਆ ਸਨਮਾਨਨਸ਼ਾ ਤਸਕਰਾਂ ਅਤੇ ਗੈਰਕਾਨੂੰਨੀ ਧੰਧਿਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਜਾਣੇ ਜਾਂਦੇ ਹਨ ਲਖਵੀਰ ਸਿੰਘ ਗੋਸਲਕਪੂਰਥਲਾ 6 ਅਗਸਤ ਗੌਰਵ ਮੜੀਆ ਕਪੂਰਥਲਾ ਪੁਲਿਸ ਵਿੱਚ ਆਪਣੀ ਇਮਾਨਦਾਰ, ਨਿਰਪੱਖ ਅਤੇ ਦਲੇਰੀ ਭਰੀ ਕਾਰਗੁਜ਼ਾਰੀ ਲਈ ਜਾਣੇ ਜਾਂਦੇ ਏਐਸਆਈ ਲਖਵੀਰ ਸਿੰਘ ਗੋਸਲ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਇਸ ਮੌਕੇ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਐੱਸਪੀ

ਆਮ ਲੋਕਾਂ ਦੀ ਸੁਰੱਖਿਆ ਅਤੇ ਸ਼ਹਿਰ ਵਿੱਚ ਅਮਨ-ਸ਼ਾਂਤੀ ਹੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ।" — ਸਬ ਇੰਸਪੈਕਟਰ ਰਣਜੀਤ ਸਿੰਘ, ਐੱਸ.ਐੱਚ.ਓ., ਥਾਣਾ ਸਿਟੀ ਕਪੂਰਥਲਾ

02 Aug, 2026 12:00 PM

ਥਾਣਾ ਸਿਟੀ ਕਪੂਰਥਲਾ ਦੇ ਨਵੇਂ ਐੱਸ.ਐੱਚ.ਓ. ਰਣਜੀਤ ਸਿੰਘ ਦਾ ਸਖ਼ਤ ਸੰਦੇਸ਼“ਗੈਰਕਾਨੂੰਨੀ ਧੰਦੇ ਬੰਦ ਕਰੋ ਜਾਂ ਸ਼ਹਿਰ ਛੱਡ ਦਿਓ, ਕਾਨੂੰਨ ਨਾਲ ਖਿਲਵਾੜ ਕਰਨ ਵਾਲਾ ਕੋਈ ਨਹੀਂ ਬਚੇਗਾ”ਨਸ਼ਾ ਤਸਕਰ, ਗੁੰਡਾ ਅਨਸਰ, ਨਾਜਾਇਜ਼ ਕਬਜ਼ੇ ਅਤੇ ਕਾਨੂੰਨ ਤੋੜਨ ਵਾਲੇ ਨਿਸ਼ਾਨੇ 'ਤੇ; ਮੈਡੀਕਲ ਸਟੋਰਾਂ ਅਤੇ ਪਟਾਕੇ ਮਾਰਨ ਵਾਲੇ ਬੁਲੇਟ ਚਾਲਕਾਂ ਲਈ ਵੀ ਚੇਤਾਵਨੀਕਪੂਰਥਲਾ 2 ਅਗਸਤ ਗੌਰਵ ਮੜੀਆ ਥਾਣਾ ਸਿਟੀ ਕਪੂਰਥਲਾ ਦੇ ਨਵੇਂ ਐੱਸ.ਐੱਚ.ਓ. ਵਜੋਂ ਚਾਰਜ ਸੰਭਾਲਦੇ ਹੀ ਸਬ ਇੰਸਪੈਕਟਰ ਰਣਜੀਤ ਸਿੰਘ ਨੇ

ਚੱਕ ਸਾਹਬੂ ਵਿੱਚ ਪਹਿਲੇ ਪੜਾਅ ਦੀ ਐਸ. ਆਈ. ਆਰ ਹੋਈ ਮੁਕੰਮਲ

29 Jul, 2026 10:18 PM

ਅੱਪਰਾ, 29 ਜੁਲਾਈ (ਤੀਰਥ ਸਿੰਘ ਮੈਂਗੜ੍ਹਾ) ਅੱਜ ਗੌਰ ਮਿੰਟ ਪ੍ਰਾਇਮਰੀ ਸਕੂਲ ਚੱਕ ਵਿਖ਼ੇ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਾਂ ਦੀ ਸੁਧਾਈ ਸਬੰਧੀ ਕਰਵਾਈ ਜਾ ਰਹੀ ਐਸ. ਆਰ. ਆਈ ਸਬੰਧੀ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਬੂਥ ਨੰਬਰ 220 ਦੇ ਬੀ. ਐਲ. ਓ ਕਰਨ ਸ਼ਰਮਾ ਅਤੇ ਬੂਥ ਨੰਬਰ 221 ਦੇ ਬੀ. ਐਲ. ਓ ਜਗਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਪੜਾਅ ਦੀ ਐਸ. ਆਈ. ਆਰ ਅੱਜ ਮੁਕੰਮਲ ਕਰ ਲਈ ਗਈ ਹੈ ਇਸ ਦਰਮਿਆਨ ਜੋ

ਟਾਂਗਰਾ ਨੇੜੇ ਕਾਰ ਤੇ ਮੋਟਰਸਾਇਕਲ ਦੀ ਟੱਕਰ ਚ ਇੱਕ ਦੀ ਮੌਤ

29 Jul, 2026 07:38 PM

ਟਾਂਗਰਾ ਨੇੜੇ ਕਾਰ ਤੇ ਮੋਟਰਸਾਇਕਲ ਦੀ ਟੱਕਰ ਚ ਇੱਕ ਦੀ ਮੌਤ ਟਾਂਗਰਾ - ਸੁਰਜੀਤ ਸਿੰਘ ਖਾਲਸਾ  - ਮੋਟਰ ਸਾਇਕਲ ਤੇ ਜਾ ਰਹੇ ਦੋ ਨੋਜਵਾਨ ਜੋ ਕੇ ਅਪਣੇ ਕੰਮ‌ ਜਾ ਰਹੇ ਸਨ। ਅਤੇ ਮਾਰਕਾ ਮਹਿੰਦਰਾ ਐਕਸ,ਯੂ,ਵੀ ਵੱਲੋ ਤੇਜ਼ ਰਫਤਾਰ ਕਾਰਨ ਮੋਟਰ ਸਾਇਕਲ ਸਵਾਰ ਨੂੰ ਕੁਚਲ ਦਿੱਤਾ ਤੇ ਮੋਕੇ ਤੇ ਮੋਟਰ ਸਾਇਕਲ ਸਵਾਰ ਇੱਕ ਵਿਅਕਤੀ ਇਹਨਾਂ ਦਾ ਪਿੰਡ ਥੋਥੀਆ ਥਾਣਾ ਖਿਲਚੀਆਂ ਦੇ ਅਧੀਨ ਆਉਂਦਾ ਹੈ ਤੇ ਇਸ ਦਾ ਨਾਮ ਗੁਰਪ੍ਰੀਤ ਸਿੰਘ ਜਿਸ ਦੀ ਮੌਕੇ ਤੇ ਮੌਤ ਹੋ ਗਈ ਤੇ ਸਰਬਜੀਤ ਸਿੰਘ ਨੂੰ ਜੇ਼ਰੇ ਲਈ

ਪੁਰਾਤਨ ਚਰਚ ਦੀ ਮਾਲਕੀ,ਕਬਜ਼ੇ ਅਤੇ ਪ੍ਰਬੰਧਨ ਦੀ ਉੱਚ ਪੱਧਰੀ ਤੇ ਸਮਾਂਬੱਧ ਜਾਂਚ ਕਰਵਾਈ ਜਾਵੇ-ਚਰਚ ਬਚਾਓ ਮੋਰਚਾ

23 Jul, 2026 07:33 PM

ਗੈਰ-ਕਾਨੂੰਨੀ ਕਬਜ਼ਾਧਾਰੀਆਂ ਵੱਲੋਂ ਨਿਜੀ ਕੰਪਨੀਆਂ ਨਾਲ ਕੀਤੇ ਗਏ ਐਗਰੀਮੈਂਟ ਤੁਰੰਤ ਪ੍ਰਭਾਵਨਾਲ ਰੱਦ ਕਰਕੇ ਧੋਖਾ-ਧੜੀ ਦਾ ਮੁਕੱਦਮਾ ਦਰਜ ਜਾਵੇ- ਅਟਵਾਲ ਧਾਰਮਿਕ ਸਥਾਨ ਵਿੱਚ ਚੱਲ ਰਹੀਆਂ ਜੂਆ, ਨਸ਼ਾਖੋਰੀ, ਸ਼ਰਾਬਖੋਰੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰ।ਕਪੂਰਥਲਾ 23 ਜੁਲਾਈ ਗੌਰਵ ਮੜੀਆ ਮਾਲ ਰੋਡ ਕਪੂਰਥਲਾ ‘ਤੇ ਸਥਿਤ ਪੁਰਾਤਨ ਚਰਚ/ਜਗਤਜੀਤ ਕਲੱਬ ਦੀ ਪਵਿੱਤਰਤਾ ਬਹਾਲ ਕਰਨ,ਗੈਰ-ਕਾਨੂੰਨੀ ਕਬਜ਼ਿਆਂ ਅਤੇ ਜਾਅਲੀ ਕਿਰਾਏਨਾਮਿਆਂ

ਬਿਸਤ ਦੁਆਬ ਨਹਿਰ ਵਿੱਚ ਅਣਪਛਾਤੀ ਲਾਸ਼ ਮਿਲੀ

23 Jul, 2026 01:17 PM

ਅੱਪਰਾ, 23 ਜੁਲਾਈ (ਤੀਰਥ ਸਿੰਘ ਮੈਂਗੜ੍ਹਾ):-ਬਿਸਤ ਦੁਆਬ ਨਹਿਰ ਵਿੱਚ ਪਿੰਡ ਲਾਂਦੜਾ ਕਲੋਨੀ ਦੇ ਨਜਦੀਕ ਪੁਲ ਕੋਲ ਇੱਕ ਅਣਪਛਾਤੀ ਤੈਰਦੀ ਹੋਈ ਲਾਸ਼ ਮਿਲੀ ਹੈ। ਇਸ ਸਬੰਧੀ ਵੇਰਵਾ ਦਿੰਦਿਆਂ ਸੁਖਵਿੰਦਰ ਪਾਲ ਸੋਡੀ ਇੰਚਾਰਜ ਪੁਲਿਸ ਚੌਂਕੀ ਅੱਪਰਾ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਵਾਸੀਆਂ ਨੇ ਨਹਿਰ ਵਿੱਚ ਤੈਰਦੀ ਹੋਈ ਇੱਕ ਨੌਜਵਾਨ ਦੀ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਲੈ ਕੇ ਪਿੰਡ ਲਾਂਦੜਾ ਕਲੋਨੀ ਦੇ ਨਜਦੀਕ ਪਹੁੰਚੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ

ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਵੱਲੋਂ ਲੀਗਲ ਏਡ ਡਿਫੈਂਸ ਕਾਊਂਸਲ LADC ਪ੍ਰਣਾਲੀ ਦੇ ਵਿਰੋਧ ਵਿੱਚ ਐਡਵੋਕੇਟ ਭੁੱਖ ਹੜਤਾਲ ਤੇ ਬੈਠੇ

20 Jul, 2026 02:01 PM

ਕਪੂਰਥਲਾ 20 ਜੁਲਾਈ ਗੌਰਵ ਮੜੀਆ ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਵੱਲੋਂ ਲੀਗਲ ਏਡ ਡਿਫੈਂਸ ਕਾਊਂਸਲ LADC ਪ੍ਰਣਾਲੀ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਅਤੇ ਪ੍ਰਭਾਵਸ਼ਾਲੀ ਬਣਾਉਂਦਿਆਂ ਅੱਜ ਹੇਠ ਲਿਖੇ ਐਡਵੋਕੇਟ ਸਾਹਿਬਾਨ ਨੇ ਭੁੱਖ ਹੜਤਾਲ ’ਤੇ ਬੈਠਣ ਦਾ ਫੈਸਲਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹੋਰ ਐਡਵੋਕੇਟ ਸਾਹਿਬਾਨ ਵੀ ਮੌਜੂਦ ਰਹੇ। ਭੁੱਖ ਹੜਤਾਲ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ, ਜੋ ਐਡਵੋਕੇਟ ਐੱਸ. ਐੱਸ. ਮਲ੍ਹੀ ਵੱਲੋਂ ਕੀਤੀ ਗਈ। ਪ੍ਰਧਾਨ ਐਡਵੋਕੇਟ

ਜਿਲ੍ਹੇ ਦੇ ਲੋਕਾਂ ਲਈ ਐਸ.ਐਸ.ਪੀ ਤਰਨਤਾਰਨ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧ ਸ਼ਲਾਘਾਯੋਗ: ਬੀ.ਐਸ.ਸਾਹਿਲ

17 Jul, 2026 10:31 PM

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨਐਂਟੀ ਕਰਪਸ਼ਨ ਸੁਸਾਇਟੀ ਦੇ ਪੰਜਾਬ ਪ੍ਰਧਾਨ ਅਤੇ ਭਗਵਾਂ ਸੈਨਾ ਸੰਗਠਨ ਦੇ ਮੀਡੀਆ ਇੰਚਾਰਜ ਬਿਕਰਮਜੀਤ ਸਿੰਘ (ਬੀ.ਐਸ.) ਸਾਹਿਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੀ ਕਮਾਨ ਐਸਐਸਪੀ ਸੁਰੇਂਦਰ ਲਾਂਬਾ ਵਰਗੇ ਜ਼ਿੰਮੇਵਾਰ ਅਧਿਕਾਰੀ ਦੇ ਹੱਥਾਂ ਵਿੱਚ ਹੈ।ਉਨ੍ਹਾਂ ਕਿਹਾ ਕਿ ਐਸਐਸਪੀ ਵੱਲੋਂ ਜ਼ਿਲ੍ਹੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਅਤੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਪ੍ਰਬੰਧਕ ਵਜੋਂ ਵਾਧੂ ਚਾਰਜ ਸੰਭਾਲਿਆ

17 Jul, 2026 08:01 PM

ਕਪੂਰਥਲਾ 17 ਜੁਲਾਈ ਗੌਰਵ ਮੜੀਆ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ ਨਗਰ ਨਿਗਮ ਦੇ ਪ੍ਰਬੰਧਕ ਵਜੋਂ ਵਾਧੂ ਚਾਰਜ ਸੰਭਾਲ ਲਿਆ ਗਿਆ ਹੈ। ਚਾਰਜ ਲੈਣ ਉਪਰੰਤ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨਾਲ ਫੌਰੀ ਮੀਟਿੰਗ ਕੀਤੀ ਅਤੇ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕਾਂ ਦੇ ਖੱਡਿਆਂ ਜਾਂ ਹੋਰ ਜਨਤਕ

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ 'ਚ ਵਾਧੇ ‘ਤੇ ਰੋਕ ਲਈ ਹੁਣ ਮਾਨ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਉਣ ਲਈ ਖਰੜਾ ਤਿਆਰ ਕਰਨ ਦਾ ਦਿੱਤਾ ਹੁਕਮ

04 Jun, 2026 09:14 PM

ਨਵੇਂ ਕਾਨੂੰਨ ਦਾ ਉਦੇਸ਼ ਜਾ ਰਹੀ ਨਿਜੀ ਸਕੂਲਾਂ ਦੀ ਜਵਾਬਦੇਹੀ ਯਕੀਨੀ ਬਣਾਉਣਾ ਅਤੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਾਧੂ ਫੀਸਾਂ ਦੇ ਤੋਂ ਬਚਾਉਣਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਿਛਲੇ 3 ਸਾਲਾਂ ਦੌਰਾਨ 15% ਸੀਮਤ ਤੋਂ ਵੱਧ ਫੀਸਾਂ ਵਧਾਉਣ ਵਾਲੇ ਸਕੂਲਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਈ ਵਾਧੂ ਫੀਸ ਕਰਨੀ ਪਵੇਗੀ ਵਾਪਸਚੰਡੀਗੜ੍ਹ 4 ਜੂਨ (ਮੰਗਤ ਸਿੰਘ ਸੈਦਪੁਰ) : ਸਕੂਲ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ

ਪੰਜਾਬ ਸਰਕਾਰ ਲੁੱਟਾਂ, ਖੋਹਾਂ, ਚੋਰੀ ਤੇ ਹੋਰ ਵਾਰਦਾਤ ਘਟਨਾਵਾਂ ਬਾਰੇ ਸਖ਼ਤ ਕਾਨੂੰਨ ਬਣਾਵੇ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

01 May, 2026 07:34 PM

ਅੰਮ੍ਰਿਤਸਰ, 1 ਮਈ , ਨਜ਼ਰਾਨਾ ਟਾਈਮਜ ਦਮਦਮੀ ਟਕਸਾਲ ਦੇ ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਪੰਜਾਬ ਸਰਕਾਰ ਨੂੰ ਅੱਖਾਂ ਖੋਲਣ ਦੀ ਅਪੀਲ ਕੀਤੀ ਹੈ, ਪੰਜਾਬ ਦੇ ਪਿੰਡਾਂ ਸ਼ਹਿਰਾਂ ਦੀਆਂ ਕਲੋਨੀਆਂ ਵਿਚ ਲੋਕ ਹਾਹਾ ਕਾਰ ਕਰ ਰਹੇ ਹਨ , ਦਿਨ ਦਿਹਾੜੇ ਚੋਰੀਆਂ ਠਗੀਆਂ ਦੀਆ ਘਟਨਾਵਾਂ , ਵਾਲੀਆਂ ਖੋਹਣੀਆ, ਪਰਸ ਖੋਹਣੋ ਤੇ ਹੋਰ ਵਾਰਦਾਤਾ ਧੜਾ ਧੜ ਹੋ ਰਹੀਆ ਹਨ ਵਿਹਲੇ ਬਦਮਾਸ਼ਾ ਨੇ ਲੋਕਾ ਦਾ ਜੀਣਾ ਹਰਾਮ ਕੀਤਾ ਹੈ ਦਿਨ ਰਾਤ ਵਾਰਦਾਤ ਹੋ ਰਹੀਆ, ਕੋਈ ਕਨੂੰਨ ਨਹੀ ਇਕ ਮਹੀਨੇ ਵਿਚ ਜਮਾਨਤ ਕਰਾ ਕੇ ਬਾਹਰ ਆ

ਨਸ਼ੇ ਦੇ ਤਸਕਰਾਂ ਅਪਰਾਧਕ ਬਿਰਤੀ ਵਾਲੇ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ - ਐਸ ਐਚ ਓ ਮਨਜੀਤ ਸਿੰਘ ਥਾਣਾ ਤਰਸਿਕਾ

08 Apr, 2026 09:13 PM

ਟਾਂਗਰਾ - ਸੁਰਜੀਤ ਸਿੰਘ ਖਾਲਸਾਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਮਾਹੌਲ ਨੂੰ ਅਮਨ ਸ਼ਾਂਤ ਬਣਾਈ ਰੱਖਣ ਲਈ ਪੁੁਲਿਸ ਹਰ ਸਮੇਂ ਹਾਜਰ ਹੈ ਨਸ਼ੇ ਦੇ ਤਸਕਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਐਸ ਐਚ ਓ ਥਾਣਾ ਤਰਸਿਕਾ ਦਾ ਅਹੁਦਾ ਸੰਭਾਲਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੂੰ ਕੋਈ ਮੁਸ਼ਕਿਲ ਹੋਵੇ ਤਾਂ ਬਿਨਾਂ ਝਿਜਕ ਤੇ ਥਾਣਾ ਤਰਸਿਕਾ ਦਫਤਰ ਵਿੱਚ ਆ ਕੇ ਮਿਲ ਸਕਦਾ ਜਾਂ ਫੋਨ ਦੇ ਉੱਤੇ ਸੰਪਰਕ

ਰਣਜੀਤ ਸਿੰਘ ਐਨਕਾਊਂਟਰ ਮਾਮਲੇ ਵਿਚ ਹਾਈਕੋਰਟ ਦਾ ਵੱਡਾ ਫ਼ੈਸਲਾ

05 Mar, 2026 01:09 PM

ਗੁਰਦਾਸਪੁਰ/ਚੰਡੀਗੜ੍ਹ , ਨਜ਼ਰਾਨਾ ਟਾਈਮਜ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਰਦਾਸਪੁਰ ਦੇ ਆਦੀਆਂ ਪੁਲਸ ਚੌਕੀ ਵਿਚ ਦੋ ਪੁਲਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ ਵਿਚ ਰਣਜੀਤ ਸਿੰਘ ਦੇ ਪੁਲਸ ਮੁਕਾਬਲੇ (ਐਨਕਾਊਂਟਰ) ਦਾ ਸਵੈ-ਮੋਟੋ ਨੋਟਿਸ ਲਿਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਪੰਜਾਬ ਦੇ ਡੀਜੀਪੀ ਨੂੰ ਅੱਜ ਦੁਪਹਿਰ 2 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋ ਕੇ ਜਵਾਬ ਦੇਣ ਲਈ ਤਲਬ ਕੀਤਾ ਹੈ। ਇਸ ਮੁਕਾਬਲੇ ਨੂੰ ਲੈ ਕੇ ਮ੍ਰਿਤਕ ਰਣਜੀਤ ਸਿੰਘ ਦਾ ਪਰਿਵਾਰ ਲਗਾਤਾਰ ਸਵਾਲ ਉਠਾ ਰਿਹਾ ਹੈ

ਪੁਲੀਸ ਵਲੋਂ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਮੀਟੰਗਾਂ ਕੀਤੀਆਂ ਜਾ ਰਹੀਆਂ ਹਨ-ਐਸ ਐਚ ਓ ਬਲਵਿੰਦਰ ਸਿੰਘ ਬਾਜਵਾ

27 Feb, 2026 06:35 PM

ਟਾਂਗਰਾ ਸੁਰਜੀਤ ਸਿੰਘ ਖਾਲਸਾਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਤੇ ਨਸ਼ਿਆਂ ਵਿਰੁਧ ਯੁਧ ਮੁਹਿੰਮ ਨੂੰ ਤੇਜ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਮੀਟਿੰਗਾਂ ਦੀ ਲੜੀ ਤਹਿਤ ਸੰਪਰਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੁਲੀਸ ਟਾਂਗਰਾ ਵਿਖੇ ਐਸ ਐਚ ਓ ਥਾਣਾਂ ਤਰਸਿਕਾ ਸ੍ਰ ਬਲਵਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਸ਼ਿਆਂ ਵਿਰੁਧ ਯੁਧ ਅਤੇ ਅਪਰਾਧਿਕ

ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ"

25 Feb, 2026 10:35 AM

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਮਹੰਤੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆ ਹੀ ਗਿਆ ਹੈ। ਝੂਠਿਆਂ ਦਾ ਝੂਠ ਫੜਿਆ ਗਿਆ ਹੈ। ਡੇਰੇ ਦੀ ਜਾਇਦਾਦ ਹੜੱਪਣ ਲਈ ਖੜੇ ਕੀਤੇ ਸਾਧਾਂ ਅਤੇ ਨਕਲੀ ਕਮੇਟੀਆਂ ਨੂੰ ਸੁਪਰੀਮ ਕੋਰਟ ਨੇ ਪਛਾਣ ਲਿਆ ਹੈ। ਇਸ ਫੈਸਲੇ ਨੇ ਬਹੁਤ ਸਾਰੇ ਸਵਾਲ ਵੀ ਖੜੇ ਕਰ ਦਿੱਤੇ ਹਨ। ਇੱਕ ਤਾਂ ਇਹ ਕਿ,ਕੀ ਹੁਣ so called ਡੇਰਾ ਬਾਬਾ ਗਾਂਧਾ ਸਿੰਘ ਪ੍ਰਬੰਧਕ ਕਮੇਟੀ ਬਰਨਾਲਾ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨਾਲ ਜਾਲ ਸਾਜੀ ਕਰਕੇ ਗੈਰ ਕਾਨੂੰਨੀ ਸਮਝੌਤੇ ਤਹਿਤ ਸ਼੍ਰੋਮਣੀ

ਥਾਣਾ ਮੁਖੀ ਚੋਹਲਾ ਸਾਹਿਬ ਰਾਜ ਕੁਮਾਰ ਵਲੋਂ ਵਲੋਂ ਦੁਕਾਨਦਾਰਾਂ ਨਾਲ ਮੀਟਿੰਗ

23 Feb, 2026 08:27 PM

ਪੁਲਿਸ ਪ੍ਰਸਾਸ਼ਨ ਨੂੰ ਸਹਿਯੋਗ ਦੀ ਕੀਤੀ ਅਪੀਲ ਰਾਕੇਸ਼ ਨਈਅਰ,ਚੋਹਲਾ ਸਾਹਿਬ/ਤਰਨਤਾਰਨ,23 ਫਰਵਰੀ  ਜਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਸਬ-ਇੰਸਪੈਕਟਰ ਰਾਜ ਕੁਮਾਰ ਵਲੋਂ ਚੋਹਲਾ ਸਾਹਿਬ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰੇ ਲਗਾਉਣ ਅਤੇ ਰਾਤ ਨੂੰ

ਲੋਹੜੀ ਮੌਕੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ’ਤੇ ਪੁਲਿਸ ਦੀ ਕਰੜੀ ਨਜ਼ਰ : ਬਾਜਵਾ

10 Jan, 2026 11:41 PM

ਟਾਂਗਰਾ: ਸੁਰਜੀਤ ਸਿੰਘ ਖਾਲਸਾਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਨਜ਼ਰ ਆ ਰਹੀਆਂ ਹਨ। ਪਤੰਗਬਾਜ਼ੀ ਦੇ ਸ਼ੌਕੀਨ ਲੋਕਾਂ ਲਈ ਵੱਖ-ਵੱਖ ਕਿਸਮ ਦੀਆਂ ਰੰਗ-ਬਿਰੰਗੀਆਂ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇੱਕ ਪਤੀ-ਪਤਨੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਹੱਥ ਨਾਲ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਲੋਕਾਂ ਵਿੱਚ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਬਾਜ਼ਾਰਾਂ ਵਿੱਚ ਫਿਲਮੀ ਸਿਤਾਰਿਆਂ ਦੀਆਂ ਫੋਟੋਆਂ ਵਾਲੀਆਂ ਪਤੰਗਾਂ ਵੀ ਤਿਆਰ ਹੋ ਰਹੀਆਂ ਹਨ,

ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਦੀਆਂ ਜਾਇਜ਼ ਮੰਗਾਂ ਨੂੰ ਲੰਮੇ ਸਮੇਂ ਤੋਂ ਅਣਡਿੱਠਾ ਕਰ ਰਹੀ ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਭਰ ਵਿੱਚ ਤਿੱਖਾ ਰੋਸ ਪ੍ਰਦਰਸ਼ਨ

10 Jan, 2026 09:19 PM

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,10 ਜਨਵਰੀ ਸਰਕਾਰ ਦੀ ਮੁਲਾਜ਼ਮ ਵਿਰੋਧੀ ਅਤੇ ਦੋਹਰੀ ਨੀਤੀ ਤੋਂ ਤੰਗ ਆ ਕੇ ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨੇ ਕਾਲੇ ਬਿੱਲੇ ਲਗਾ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ।ਇਸ ਸੂਬਾ ਪੱਧਰੀ ਰੋਸ ਵਿੱਚ ਤਰਨ ਤਾਰਨ ਜ਼ਿਲ੍ਹਾ ਵੀ ਅੱਗੇ ਰਿਹਾ।ਕੰਪਿਊਟਰ ਅਪ੍ਰੇਟਰ ਫਰਦ ਕੇਂਦਰ ਚੋਹਲਾ ਸਾਹਿਬ ਨਰਿੰਦਰ ਸਿੰਘ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨਾਲ ਸੌਤੇਲਾ ਸਲੂਕ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਜੋ ਮੁਲਾਜ਼ਮ ਦਿਨ-ਰਾਤ ਲੋਕਾਂ ਨੂੰ

ਸਰਕਾਰ ਵੱਲੋਂ 328 ਪਾਵਨ ਸਰੂਪਾਂ ਤੇ ਪਾਬੰਦੀਸ਼ੁਦਾ ਪੁਸਤਕ ਦੇ ਮਾਮਲੇ ’ਚ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਤੇ ਸਿੱਖ ਸੰਸਥਾਵਾਂ ’ਚ ਸਿੱਧੀ ਦਖ਼ਲਅੰਦਾਜ਼ੀ- ਜਥੇਦਾਰ ਗੜਗੱਜ

09 Dec, 2025 02:04 AM

ਸ੍ਰੀ ਅੰਮ੍ਰਿਤਸਰ, 8 ਦਸੰਬਰ ਕੰਵਰਪ੍ਰਤਾਪ ਸਿੰਘ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਪਾਬੰਦੀਸ਼ੁਦਾ ਹਿੰਦੀ ਪੁਸਤਕ ਦੇ ਮਾਮਲੇ ਵਿੱਚ ਬੀਤੇ ਕੱਲ੍ਹ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿਆਸਤ ਤੋਂ ਪ੍ਰੇਰਿਤ ਅਤੇ ਸਿੱਖ ਸੰਸਥਾਵਾਂ ਵਿੱਚ ਸਿੱਧੀ ਦਖ਼ਲਅੰਦਾਜ਼ੀ ਕਰਾਰ ਦਿੱਤਾ ਹੈ। ਪੰਜ