Nazrana Times

ਪੰਜਾਬੀ

ਅੱਡਾ ਟਾਂਗਰਾ ਇੰਦਰ ਆਇਰਨ ਸਟੋਰ ਦੇ ਵਿੱਚ ਅਚਾਨਕ ਅੱਗ ਲੱਗਣ ਕਰ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਇਆ|

30 Nov, 2025 01:49 AM
ਅੱਡਾ ਟਾਂਗਰਾ ਇੰਦਰ ਆਇਰਨ ਸਟੋਰ ਦੇ ਵਿੱਚ ਅਚਾਨਕ ਅੱਗ ਲੱਗਣ ਕਰ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਇਆ|

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅੱਡਾ ਟਾਂਗਰਾ ਵਿਖੇ ਇੰਦਰ ਆਇਰਨ ਸਟੋਰ ਵਿੱਚ ਕਿਸੇ ਕਟਰ ਦੇ ਨਾਲ ਲੋਹਾ ਕੱਟਣ ਸਮੇਂ ਚੰਗਿਆੜੇ ਨਿਕਲ ਕਾਰਨ ਕਿਸੇ ਤਰਪਾਲ ਨੂੰ ਅੱਗ ਲੱਗਣ ਕਾਰਨ ਅੱਗ ਬੇਕਾਬੂ ਹੋ ਗਈ ਤੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਮੌਕੇ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਪਹੁੰਚੀਆਂ ਐਸ ਅੈਚ ਓ ਬਲਵਿੰਦਰ ਸਿੰਘ ਬਾਜਵਾ ਅਤੇ ਚੌਕੀ ਇੰਚਾਰਜ ਸਿਕੰਦਰ ਲਾਲ ਮੌਕੇ ਤੇ ਪਹੁੰਚੇ ਹੋਏ ਸਨ। ਪਹਿਲੀ ਪੰਛੀ ਪਹੁੰਚੀ ਹੋਈ ਗੱਡੀ ਅੱਗ ਬੁਝਾਉਣ ਵਿੱਚ ਅਸਮਰੱਥ ਰਹੀ ਤੁਰੰਤ ਦੁਬਾਰਾ ਗੱਡੀ ਮੰਗਾਈ ਗਈ ਤਾਂ ਜਾ ਕੇ ਅੱਗ ਤੇ ਕਾਬੂ ਪਾਇਆ ਜਾ ਸਕਿਆ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ ਹੋਏ ਸਨ ਤੇ ਟਰੈਫਿਕ ਕਾਫੀ ਦਿੱਕਤਾਂ ਹੀ ਜਿਸ ਕਾਰਨ ਪੁਲਿਸ ਨੂੰ ਟਰੈਫਿਕ ਨੂੰ ਕੰਟਰੋਲ ਕਰਨਾ ਪਿਆ|

Posted By: GURBHEJ SINGH ANANDPURI