Nazrana Times

ਪੰਜਾਬੀ

ਰਾਸ਼ਟਰੀ

ਸਾਬਕਾ ਡੀਆਈਜੀ ਭੁੱਲਰ ਦਾ ਈਡੀ ਨੂੰ 8 ਦਿਨਾਂ ਦਾ ਰਿਮਾਂਡ, ਸਿਆਸੀ ਆਗੂਆਂ ਤੇ ਅਫ਼ਸਰਸ਼ਾਹੀ ਦੀ ਭੂਮਿਕਾ ਦੀ ਹੋਵੇਗੀ ਜਾਂਚ

09 Oct, 2026 10:59 PM

ਚੰਡੀਗੜ੍ਹ 9 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਤੇਜ਼ ਹੋ ਗਈ ਹੈ। ਡੀਜੀਪੀ ਨੇ ਭੁੱਲਰ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਆਪਣੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਲਈ ਰਿਮਾਂਡ ਦੀ ਮੰਗ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮਾਮਲੇ ਵਿੱਚ 8 ਦਿਨਾਂ ਦੇ ਈਡੀ ਰਿਮਾਂਡ ਦੀ ਕਾਰਵਾਈ ਸਾਹਮਣੇ ਆਈ ਹੈ। ਹਰਚਰਨ ਸਿੰਘ. ਭੁੱਲਰ ਨੂੰ ਈਡੀ ਦਾ 8 ਦਿਨਾਂ ਦਾ ਰਿਮਾਂਡ, ਮਨੀ ਲਾਂਡਰਿੰਗ

ਨਸ਼ਿਆਂ ਅਤੇ ਏਡਜ਼ ਵਿਰੁੱਧ ਜਾਗਰੂਕਤਾ ਰੈਲੀ ਕੱਢੀ

08 Oct, 2026 11:20 PM

ਵਿਦਿਆਰਥੀਆਂ ਨੇ ਰੈਲੀ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਏਡਜ਼ ਤੋਂ ਬਚਾਅ ਲਈ ਕੀਤਾ ਜਾਗਰੂਕਕਪੂਰਥਲਾ 8 ਅਕਤੂਬਰ ਗੌਰਵ ਮੜੀਆਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਕਪੂਰਥਲਾ ਵੱਲੋਂ ਸ੍ਰੀ ਭਾਰਦਵਾਜ ਗ੍ਰਾਮ ਉਦਯੋਗ ਸੇਵਾ ਸੰਸਥਾਨ ਦੇ ਸਹਿਯੋਗ ਨਾਲ ਨਸ਼ਿਆਂ ਅਤੇ ਏਡਜ਼ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਵਿੱਚ ਰਣਧੀਰ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਰੈਲੀ ਦਾ ਉਦਘਾਟਨ ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾ. ਅਨੂੰ

ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ: ਵਿਜੀਲੈਂਸ ਬਿਊਰੋ

08 Oct, 2026 11:17 PM

ਚੰਡੀਗੜ੍ਹ 8 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪਟਵਾਰ ਸਰਕਲ, ਬਸਤੀ ਪੀਰਦਾਦ, ਜਲੰਧਰ ਵਿਖੇ ਤਾਇਨਾਤ ਪਟਵਾਰੀ ਵਿਸ਼ਵਜੀਤ ਸਿੰਘ ਅਤੇ ਪ੍ਰਾਈਵੇਟ ਏਜੰਟ ਰਾਕੇਸ਼ ਕੁਮਾਰ ਉਰਫ਼ ਸੋਨੂੰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਨਿਊ ਰਾਜਨ ਨਗਰ, ਜਲੰਧਰ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ

ਪੰਜਾਬ ਵਿਜੀਲੈਂਸ ਬਿਊਰੋ ਨੇ ਉੱਤਰੀ ਰੇਲਵੇ ਦੇ ਸੀਨੀ. ਸੈਕਸ਼ਨ ਇੰਜੀਨੀਅਰ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ...

08 Oct, 2026 11:13 PM

ਚੰਡੀਗੜ੍ਹ 8 ਅਕਤੂਬਰ (ਮੰਗਤ ਸਿੰਘ ਸੈਦਪੁਰ) : ਉੱਤਰੀ ਰੇਲਵੇ 'ਚ ਤਾਇਨਾਤ ਸੀਨੀ. ਸੈਕਸ਼ਨ ਇੰਜੀਨੀਅਰ ਪੰਕਜ ਭਾਰਦਵਾਜ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇੱਥੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਫਿਰੋਜ਼ਪੁਰ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ਿਕਾਇਤਕਰਤਾ ਨੇ ਆਪਣੀ

ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਸੰਬੰਧੀ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਦਾ ਆਯੋਜਨ

08 Oct, 2026 05:43 PM

ਟਾਂਗਰਾ - ਸੁਰਜੀਤ ਸਿੰਘ ਖਾਲਸਾਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ, ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ ਅਮਰਜੀਤ ਸਿੰਘ ਦੋਸਾਂਝ ਅਤੇ ਉਪ ਮੰਡਲ ਮੈਜਿਸਟਰੇਟ ਸ ਜਸ਼ਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਬਾਬਾ ਬਕਾਲਾ ਸਾਹਿਬ ਡਾ ਰਛਪਾਲ ਸਿੰਘ ਬੰਡਾਲਾ ਦੀ ਯੋਗ ਅਗਵਾਈ ਹੇਠ ਸਰਕਲ ਇੰਚਾਰਜ ਖਿਲਚੀਆਂ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਖੇ ਸੀ ਆਰ ਐਮ ਸਕੀਮ ਅਧੀਨ ਆਈ ਈ ਸੀ ਕੰਪੋਨੈਂਟ ਤਹਿਤ

ਪ੍ਰਸਿੱਧ ਜਿੳਤਿਸ਼ੀ ਕੇ਼.ਪੀ. ਸਿੰਘ ਨੂੰ ਅਧਿਆਤਮਿਕਤਾ ਦੇ ਖ਼ੇਤਰ ਵਿੱਚ ਖੋਜਾਂ ਅਤੇ ਯਤਨਾਂ ਲਈ’ ਲੰਡਨ ਬੁੱਕ ਆਫ਼ ਰਿਕਾਰਡਜ਼’  ਦਾ ਸਰਟੀਫਿਕੇਟ ਪ੍ਰਦਾਨ

08 Oct, 2026 04:02 PM

ਜਲੰਧਰ, 8 ਅਕਤੂਬਰ ਗੌਰਵ ਮੜੀਆ ਕੇ.ਪੀ਼ ਸਿੰਘ ਨੂਰਮਹਿਲ   ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਵਿਸ਼ਵ-ਪ੍ਰਸਿੱਧ ਜਿਓਤਿਸ਼ੀ ਪੰਡਿਤ ਕੇ.ਪੀ. ਸਿੰਘ ਨੂਰਮਹਿਲ ਉਰਫ਼ ਕਰਮਪਾਲ ਸਿੰਘ ਦੁਸਾਂਝ ਨੂੰ, ਜਿਓਤਿਸ਼, ਵਾਸਤੂ ਅਤੇ ਅਧਿਆਤਮਿਕਤਾ ਦੇ ਖੇਤਰ ਵਿੱਚ 1978 ਤੋਂ ਲੈ ਕੇ ਹੁਣ ਤੱਕ ਦੀਆਂ ਉਨ੍ਹਾਂ ਦੀਆਂ ਖੋਜਾਂ ਅਤੇ ਯਤਨਾਂ ਲਈ 'ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼' ਦਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ ਜੋ ਕਿ ਦੁਨੀਆ ਭਰ ਵਿੱਚ ਅਸਾਧਾਰਣ ਅਤੇ ਮਹੱਤਵਪੂਰਨ ਮਨੁੱਖੀ ਪ੍ਰਾਪਤੀਆਂ,

ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਦੇ ਜਨਮਦਿਨ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਸ਼ੁਭਕਾਮਨਾਵਾਂ

07 Oct, 2026 09:24 PM

ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਸਾਹਿਲ ਗੁਪਤਾ ਦਾ ਜਨਮਦਿਨ।  ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਕਪੂਰਥਲਾ ਦੇ ਪ੍ਰਧਾਨ ਸਾਹਿਲ ਗੁਪਤਾ ਨੂੰ ਅਦਾਰਾ ਨਜ਼ਰਾਨਾ ਟਾਈਮਜ਼ ਦੀ ਸਮੁੱਚੀ ਟੀਮ ਵੱਲੋਂ ਜਨਮ ਦਿਨ ਦੀਆਂ ਵਧਾਈਆਂਕਪੂਰਥਲਾ, 8 ਅਕਤੂਬਰ ਗੌਰਵ ਮੜੀਆ ਸੀਨੀਅਰ ਪੱਤਰਕਾਰ ਅਤੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਕਪੂਰਥਲਾ ਦੇ ਪ੍ਰਧਾਨ ਸਾਹਿਲ ਗੁਪਤਾ ਦਾ ਜਨਮਦਿਨ ਅੱਜ 8 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰ ਭਾਈਚਾਰੇ,

ਉਘੇ ਸਮਾਜਸੇਵੀ ਆਗੂ ਮਨਜੀਤ ਸਿੰਘ ਭੱਲਾ ਨੇ ਸਵ. ਪਤਨੀ ਅਵਤਾਰ ਕੌਰ ਦੀ ਯਾਦ 'ਚ ਏਕੇ ਫਾਊਂਡੇਸ਼ਨ ਦੀ ਕੀਤੀ ਸਥਾਪਨਾ

07 Oct, 2026 07:45 PM

ਲੋੜਵੰਦਾਂ ਨੂੰ ਮੁਫ਼ਤ ਸੁਣਨ ਵਾਲੀਆਂ ਵੰਡੀਆਂ ਮਸ਼ੀਨਾਂ ਵੰਡੀ, ਭਵਿੱਖ 'ਚ ਖੂਨਦਾਨ, ਅੱਖਾਂ ਅਤੇ ਮੈਡੀਕਲ ਕੈਂਪ ਲਗਾਉਣ ਦਾ ਐਲਾਨ…ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਦੇ ਫੇਜ਼-6 ਦੇ ਵਸਨੀਕ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਤੋਂ ਸੀਨੀਅਰ ਮੈਨੇਜਰ ਵਜੋਂ ਸੇਵਾਮੁਕਤ ਹੋਏ ਪ੍ਰਸਿੱਧ ਸਮਾਜ ਸੇਵੀ ਮਨਜੀਤ ਸਿੰਘ ਭੱਲਾ ਵੱਲੋਂ ਆਪਣੀ ਸਵਰਗਵਾਸੀ ਪਤਨੀ ਅਵਤਾਰ ਕੌਰ ਦੀ ਯਾਦ ਵਿੱਚ ਏਕੇ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ। ਫਾਊਂਡੇਸ਼ਨ ਦੀ ਸ਼ੁਰੂਆਤ ਮੌਕੇ

ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਸਮਨਦੀਪ ਸਿੰਘ ਅੰਤਿਮ ਸਸਕਾਰ ਕਰਨਾ ਗੰਭੀਰ ਮਨੁੱਖੀ ਅਧਿਕਾਰਾਂ ਦਾ ਮਾਮਲਾ : PHRO

07 Oct, 2026 07:42 PM

ਚੰਡੀਗੜ੍ਹ, 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਦੀ ਮੌਤ ਅਤੇ ਉਸ ਦੇ ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਕੀਤੇ ਗਏ ਅੰਤਿਮ ਸਸਕਾਰ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇਨੇ ਕਿਹਾ ਕਿ ਸਨਮਦੀਪ ਸਿੰਘ ਦੀ ਮੌਤ ਦੇ ਹਾਲਾਤਾਂ ਅਤੇ ਪਰਿਵਾਰ ਵੱਲੋਂ ਲਗਾਏ ਗਏ ਜਾਤੀ ਆਧਾਰਿਤ

ਸੁਪਰੀਮ ਕੋਰਟ ਵੱਲੋਂ 50 ਵਾਰਡਾਂ ’ਚ ਮੁੜ ਚੋਣਾਂ ਦੇ ਹੁਕਮ, ਰਵਨੀਤ ਬਿੱਟੂ ਨੇ ਮਾਨ ਸਰਕਾਰ ’ਤੇ ਸਾਧਿਆ ਨਿਸ਼ਾਨਾ

07 Oct, 2026 07:10 PM

ਚੰਡੀਗੜ੍ਹ , ਮੰਗਤ ਸਿੰਘ ਸੈਦਪਰ -ਪੰਜਾਬ ਦੀਆਂ 2024 ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਨਾਲ ਜੁੜੇ ਵਿਵਾਦ ਵਿੱਚ ਸੁਪਰੀਮ ਕੋਰਟ ਵੱਲੋਂ ਪਟਿਆਲਾ ਅਤੇ ਮੋਗਾ ਜ਼ਿਲ੍ਹੇ ਦੇ ਪ੍ਰਭਾਵਿਤ ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦੇ ਹੁਕਮਾਂ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ’ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ।ਬਿੱਟੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “ਬੇਈਮਾਨ ਮਾਨ ਦੀ ਇੱਕ ਹੋਰ ਬੇਈਮਾਨੀ ਸਾਹਮਣੇ ਆਈ — ਵੋਟਾਂ ਦੀ ਚੋਰੀ।” ਇਹ ਬਿੱਟੂ ਵੱਲੋਂ

PCS ਅਧਿਕਾਰੀ ਦੱਸ ਕੇ ‘ਆਪ’ ਆਗੂ ਨਾਲ ਵਿਆਹ ਕਰਵਾਉਣ ਤੋਂ ਬਾਅਦ ਗਹਿਣੇ ਲੈ ਕੇ ਫਰਾਰ, ਮਨਵਿੰਦਰ ਕੌਰ ਸਮੇਤ 6 ਖ਼ਿਲਾਫ਼ ਕੇਸ

07 Oct, 2026 06:12 PM

ਸ਼ਿਕਾਇਤਕਰਤਾ ਅਮਰਿੰਦਰ ਸਿੰਘ ਮੰਡੋਫਲ ਦਾ ਦਾਅਵਾ—ਵਿਆਹ ਤੋਂ ਬਾਅਦ ਸਾਹਮਣੇ ਆਈ ਪਿਛਲੇ ਵਿਆਹ, ਉਮਰ ਅਤੇ ਸਰਕਾਰੀ ਅਹੁਦੇ ਨਾਲ ਜੁੜੀ ਹਕੀਕਤ; ਪੁਲਿਸ ਵੱਲੋਂ ਜਾਂਚ ਜਾਰੀਫ਼ਤਿਹਗੜ੍ਹ ਸਾਹਿਬ (ਨਜ਼ਰਾਨਾ ਟਾਈਮਜ਼): ਸਰਹਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਆਗੂ ਅਮਰਿੰਦਰ ਸਿੰਘ ਮੰਡੋਫਲ ਦੀ ਸ਼ਿਕਾਇਤ ’ਤੇ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਉਨ੍ਹਾਂ ਦੀ ਪਤਨੀ ਮਨਵਿੰਦਰ ਕੌਰ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕਥਿਤ ਧੋਖਾਧੜੀ, ਜਾਅਲਸਾਜ਼ੀ ਅਤੇ ਸਾਜ਼ਿਸ਼ ਦੇ ਦੋਸ਼ਾਂ ਹੇਠ ਮਾਮਲਾ

ਬਰਨਾਲਾ ’ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਕਰੀਬ 1100 ਲੀਟਰ ਸ਼ੱਕੀ ਤੇਲ ਤੇ ਸਮੱਗਰੀ ਸੀਲ

07 Oct, 2026 06:05 PM

ਰਿਹਾਇਸ਼ੀ ਮਕਾਨ ’ਚ ਚੱਲ ਰਹੇ ਤੇਲ ਦੇ ਗੋਦਾਮ ’ਤੇ ਛਾਪਾ; ਸੈਂਪਲ ਲੈਬ ਜਾਂਚ ਲਈ ਭੇਜੇ, ਰਿਪੋਰਟ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈਬਰਨਾਲਾ (ਨਜ਼ਰਾਨਾ ਟਾਈਮਜ਼): ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਨੇ ਬਰਨਾਲਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਦੀ ਟੀਮ ਨੇ ਦਾਣਾ ਮੰਡੀ ਰੋਡ ’ਤੇ ਪ੍ਰੇਮ ਅੱਖਾਂ ਦੇ ਹਸਪਤਾਲ ਨੇੜੇ ਇੱਕ ਰਿਹਾਇਸ਼ੀ ਮਕਾਨ ਵਿੱਚ ਬਣਾਏ ਗਏ ਗੋਦਾਮ ’ਤੇ ਛਾਪਾ ਮਾਰ ਕੇ ਕਰੀਬ 1100

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸ਼ਾਂਤਮਈ ਕੈਂਡਲ ਮਾਰਚ ਕਰਨ ਤੋਂ ਰੋਕਣ ਦੀ ਕੋਸ਼ਿਸ਼; ਕਿਸਾਨਾਂ ਨੇ ਰੁਕਾਵਟਾਂ ਦੇ ਬਾਵਜੂਦ ਕੀਤਾ ਮਾਰਚ

07 Oct, 2026 03:33 PM

ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ; ਮੁੱਖ ਦੋਸ਼ੀਆਂ ਨੂੰ ਅਦਾਲਤ ਰਾਹੀਂ ਜਲਦ ਸਜ਼ਾਵਾਂ ਦੇਣ ਦੀ ਮੰਗਟਾਂਗਰਾ - ਸੁਰਜੀਤ ਸਿੰਘ ਖਾਲਸਾਚੰਡੀਗੜ੍ਹ, 3 ਅਕਤੂਬਰ: ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਅਤੇ ਹਰਿਆਣਾ ਵੱਲੋਂ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਇਕੱਠੇ ਹੋ ਕੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਿਸਾਨ ਭਵਨ ਤੋਂ ਮਟਕਾ ਚੌਕ ਤੱਕ ਕੈਂਡਲ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਮੌਕੇ ਚੰਡੀਗੜ੍ਹ

1947 ਤੋਂ ਅੱਜ ਤੱਕ ਕੇਂਦਰੀ ਹਕੂਮਤਾਂ ਹੱਥੋਂ ਪੰਜਾਬ ਦੀ ਲੁੱਟ—ਕਾਂਗਰਸ ਤੋਂ ਭਾਜਪਾ ਤੱਕ ਜਾਰੀ ਕਹਾਣੀ

06 Oct, 2026 09:05 PM

ਪੰਜਾਬ ਨੂੰ 1947 ਤੋਂ ਬਾਅਦ 20 ਸਾਲ ਤੱਕ ਕੇਦਰ 'ਚ ਕਾਂਗਰਸ ਨੇ ਕਲੋਨੀ ਬਣਾਕੇ ਲੁੱਟਿਆ ਆਰਐਸਐਸ/ਬੀਜੇਪੀ ਦੀ ਸਰਕਾਰ ਵੱਲੋਂ ਪੰਜਾਬ ਸਰਕਾਰਾਂ ਨੂੰ ਗੁਲਾਮ ਬਣਾ ਕੇ ਲੁੱਟਿਆਂ ਅੱਜ ਵੀ ਲੁੱਟਿਆ ਜਾ ਰਿਹਾ ਹਰ ਪੱਖੋਂ.…ਪੰਜਾਬ ਦੀ ਰਾਜਧਾਨੀ, ਹਾਈਕੋਰਟ, ਡੈਮਾਂ ਤੋਂ ਬਣਦੀ ਬਿਜਲੀ 'ਤੇ ਕੰਟਰੋਲ ਅਤੇ ਪੰਜਾਬ ਸਿੱਖ ਐਜੂਕੇਸ਼ਨ ਯੂਨੀਵਰਸਿਟੀਆਂ 'ਤੇ ਕਬਜੇ ਕਰਾਉਣ ਲਈ ਆਰਐਸਐਸ/ਬੀਜੇਪੀ ਦੀਆਂ ਚੱਪਲਾਂ ਝਾੜਨ ਵਾਲੇ ਬਾਦਲ ਪਰਿਵਾਰ ਦੇ ਗਦਾਰ ਲੀਡਰ ਅਤੇ ਪੰਜਾਬ ਸਰਕਾਰਾਂ ਦੀਆਂ ਖਾਲਸਾ ਪੰਥ ਅਤੇ ਪੰਜਾਬ ਵਿਰੋਧੀ

ਪਿੰਡ ਫੱਤੂਢੀਂਗਾ ਵਿਖੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ

06 Oct, 2026 04:29 PM

ਪਰਿਵਾਰ ਨੇ ਲੜਕੀ ਦੇ ਪਰਿਵਾਰ ’ਤੇ ਲਗਾਏ ਗੰਭੀਰ ਦੋਸ਼, ਪੁਲਿਸ ਨੇ ਕਿਹਾ—ਮੈਡੀਕਲ ਰਿਪੋਰਟਾਂ ਆਉਣ ਤੋਂ ਬਾਅਦ ਹੀ ਹੋਵੇਗਾ ਸਪੱਸ਼ਟ ਨਤੀਜਾਕਪੂਰਥਲਾ, 6 ਅਕਤੂਬਰ ਗੌਰਵ ਮੜੀਆਜ਼ਿਲ੍ਹਾ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਵਿੱਚ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਇੱਕ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ

ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦਾ ਦਰਜਾ ਬਹਾਲ ਕਰਵਾਉਣ ਲਈ ਜੰਮੂ ਵਿਖੇ ਸਿੱਖਾਂ ਨੇ ਲਾਇਆ ਮੋਰਚਾ : ਭਾਈ ਅੰਗਦ ਸਿੰਘ ਖ਼ਾਲਸਾ

05 Oct, 2026 08:28 PM

ਜੰਮੂ, 5 ਅਕਤੂਬਰ (ਕੁਲਵਿੰਦਰ ਸਿੰਘ ਚੰਦੀ): ਅੱਜ ਜੰਮੂ ਵਿਖੇ ਜੰਮੂ-ਕਸ਼ਮੀਰ ਦੀ ਸਿੱਖ ਕੌਮ ਅਤੇ ਸਿਵਲ ਸੁਸਾਇਟੀ ਵੱਲੋਂ "ਜੰਮੂ ਪੰਜਾਬੀ ਮੋਰਚੇ" ਦਾ ਵਿਸ਼ਾਲ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ ਨੂੰ 2019 ਤੋਂ ਪਹਿਲਾਂ ਵਾਂਗ ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਵਜੋਂ ਬਹਾਲ ਕਰਨ ਦੀ ਲੰਮੇ ਸਮੇਂ ਤੋਂ ਲਟਕਦੀ ਜਾਇਜ਼ ਮੰਗ ਨੂੰ ਪੁਰਜ਼ੋਰ ਢੰਗ ਨਾਲ ਉਠਾਉਣਾ ਸੀ। ਇਸ ਮੌਕੇ ਫਾਊਂਡਰ ਯੈੱਸ ਸਰਦਾਰ ਪ੍ਰਦੀਪ ਸਿੰਘ ਜੀ, ਨੌਜਵਾਨ ਸਿਆਸੀ ਆਗੂ ਅੰਗਦ ਸਿੰਘ ਖਾਲਸਾ, ਐਡਵੋਕੇਟ ਜਸਮੀਤ

ਉਸਤਾਦ ਪ੍ਰੇਮ ਸਿੰਘ ਭਾਟੀਆ ਤੇ ਉਸਤਾਦ ਹਰਬੰਸ ਸਿੰਘ ਅਰੋੜਾ ਦੀ ਯਾਦ ’ਚ ਸਲਾਨਾ ਗੱਤਕਾ ਪ੍ਰਦਰਸ਼ਨੀ ਕਰਵਾਈ : ਭਾਈ ਹਰੀ ਸਿੰਘ ਖ਼ਾਲਸਾ

05 Oct, 2026 08:25 PM

ਅੰਮ੍ਰਿਤਸਰ, 5 ਅਕਤੂਬਰ (ਚਰਨਜੀਤ ਸਿੰਘ): ਸ਼੍ਰੋਮਣੀ ਗੱਤਕਾ ਅਖਾੜਾ ਰਾਮਸਰ ਵੱਲੋਂ ਉਸਤਾਦ ਸਵਰਗੀ ਭਾਈ ਪ੍ਰੇਮ ਸਿੰਘ ਭਾਟੀਆ ਅਤੇ ਉਸਤਾਦ ਸਵਰਗੀ ਭਾਈ ਹਰਬੰਸ ਸਿੰਘ ਅਰੋੜਾ ਦੀ ਯਾਦ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸਾਲਾਨਾ ਗੱਤਕਾ ਪ੍ਰਦਰਸ਼ਨੀ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਈ ਗਈ। ਸ੍ਰੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਉੱਤਮ ਐਵੀਨਿਊ ਦੇ ਪਾਥੀ ਗਰਾਊਂਡ ਵਿਖੇ 4 ਅਕਤੂਬਰ ਦੀ ਸ਼ਾਮ ਨੂੰ ਹੋਈ ਇਸ ਪ੍ਰਦਰਸ਼ਨੀ ਵਿੱਚ ਗੱਤਕੇ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ ਅਤੇ ਖ਼ਾਲਸਾਈ ਜੌਹਰ

ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ

05 Oct, 2026 06:52 PM

ਵਿਦਿਆ ਦੇ ਖੇਤਰ ਵਿੱਚ ਵੱਢਮੁੱਲਾ ਯੋਗਦਾਨ ਪਾਉਣ ਵਾਲੇ ਸਕੂਲ ਮੁੱਖੀ ਜਸਪਾਲ ਸੰਧੂ ਨੂੰ ਮਾਤਾ ਕਲਸਾਂ ਐਵਾਰਡ ਨਾਲ ਕੀਤਾ ਗਿਆ ਸਨਮਾਨਿਤਅੱਪਰਾ, 05 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ) ਅੱਜ ਵਿਸ਼ਵ ਅਧਿਆਪਕ ਦਿਵਸ ਮੌਕੇ ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵਲੋਂ ਸਰਕਾਰੀ ਹਾਈ ਸਕੂਲ ਅੱਪਰਾ ਦੇ ਸਮੂਹ ਅਧਿਆਪਕ ਸਹਿਬਾਨਾ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਚੱਕ ਸਾਹਬੂ ਦੀ ਸੰਗਤ ਵਲੋਂ ਸਤਿਗੁਰੂ ਰਵਿਦਾਸ ਜੀ ਦੇ 650 ਸਾਲਾ ਗੁਰਪੁਰਬ ਨੂੰ ਸਮਰਪਿਤ ਸ਼ੁਰੂ ਕੀਤਾ ਗਿਆ ਮਾਤਾ ਕਲਸਾਂ ਐਵਾਰਡ

ਰੇਡ ਕ੍ਰਾਸ ਮਾਰਕੀਟ ਦੀ ਦੁਕਾਨ ਨੰਬਰ 11 ਮੁੜ ਖੋਲ੍ਹਣ ਦੀ ਤਿਆਰੀ!

05 Oct, 2026 05:13 PM

ਰੇਡ ਕ੍ਰਾਸ ਅਤੇ ਡੀ.ਸੀ. ਦਫ਼ਤਰ ਦੀ ਕਥਿਤ ਮਿਲੀਭੁਗਤ ਦੇ ਦੋਸ਼, ਨਕਸ਼ਾ ਪਾਸ ਕਰਵਾਉਣ ਤੋਂ ਲੈ ਕੇ ਵਿਕਰੀ ਤੱਕ ਉੱਠੇ ਗੰਭੀਰ ਸਵਾਲਕਪੂਰਥਲਾ 4 ਅਕਤੂਬਰ ਗੌਰਵ ਮੜੀਆ ਕਪੂਰਥਲਾ ਦੀ ਰੇਡ ਕ੍ਰਾਸ ਮਾਰਕੀਟ ਦੀ ਦੁਕਾਨ ਨੰਬਰ 11 ਨੂੰ ਮੁੜ ਖੋਲ੍ਹਣ ਦੀਆਂ ਤਿਆਰੀਆਂ ਕਥਿਤ ਤੌਰ ’ਤੇ ਜ਼ੋਰਾਂ ’ਤੇ ਹਨ। ਇਸ ਮਾਮਲੇ ਵਿੱਚ ਰੇਡ ਕ੍ਰਾਸ ਅਤੇ ਡੀ.ਸੀ. ਦਫ਼ਤਰ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਵੀ ਗੰਭੀਰ ਸਵਾਲ ਉੱਠ ਰਹੇ ਹਨ।ਮਾਮਲੇ ਨਾਲ ਸਬੰਧਤ "ਹਿਊਮਨ ਰਾਈਟਸ ਪ੍ਰੈੱਸ ਕਲੱਬ (ਰਜਿ.) ਦੀ ਸ਼ਿਕਾਇਤ ਹੈ"

ਇੱਕੋ ਥਾਣਾ, ਦੋ ਮਹਿਲਾ SHO, ਦੋ ਰਿਸ਼ਵਤ ਦੇ ਕੇਸ. ਅਰਸ਼ਪ੍ਰੀਤ ਕੌਰ ਗਰੇਵਾਲ, ਸੁਨੀਤਾ ਬਾਵਾ — ਮੋਗਾ ਦੇ ਕੋਟ ਈਸੇ ਖਾਂ ਥਾਣੇ ਦੀ ਕਹਾਣੀ

05 Oct, 2026 05:07 PM

ਕੋਟ ੲੈਸੇ ਖਾਂ , ਨਜ਼ਰਾਨਾ ਟਾਈਮਜ ਮੋਗਾ ਦੇ ਕੋਟ ਈਸੇ ਖਾਂ ਥਾਣੇ ਨਾਲ ਜੁੜੇ ਦੋ ਮਾਮਲੇ ਹੁਣ ਚਰਚਾ ਦਾ ਕੇਂਦਰ ਬਣੇ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਦੋਵਾਂ ਮਾਮਲਿਆਂ ਵਿੱਚ ਥਾਣੇ ਦੀਆਂ ਮਹਿਲਾ SHO ਦੇ ਨਾਮ ਸਾਹਮਣੇ ਆਏ ਅਤੇ ਦੋਵਾਂ ਮਾਮਲਿਆਂ ਦਾ ਕੇਂਦਰ ਰਿਸ਼ਵਤ ਦੇ ਦੋਸ਼ ਹਨ।1. ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ — 2024ਅਕਤੂਬਰ 2024 ਵਿੱਚ ਤਤਕਾਲੀ SHO ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ NDPS ਐਕਟ ਤਹਿਤ ਕੇਸ ਦਰਜ