ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਕਰਵਾ ਕੇ ਰੋਜ਼ਾਨਾ ਦੀ ਰਿਪੋਰਟ ਮੰਗੀ ਜਾ ਰਹੀ ਹੈ
10 Jan, 2026 11:23 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਵਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿਕਾਸ ਤੇ ਕੰਮਾਂ ਤੋਂ ਜਾਣੂ ਕਰਵਾਇਅਾ ਜਾ ਰਿਹਾ ਤੇ ਰੋਜ਼ਾਨਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਪਾਰਟੀ ਦੇ ਨਿਯੁਕਤ ਗੲੇ ਅਹੁਦੇਦਾਰਾਂ ਤੋਂ ਰੋਜਾਨਾ ਰਿਪੋਰਟ ਮੰਗੀ ਜਾ ਰਹੀ ਹੈ ਕੁੋ ਆਰਡੀਨੇਟਰ ਇਕਬਾਲ ਸਿੰਘ ਚਾਹਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਾ ਦਸਿਆ ਕਿ ਲੋਕਾਂ ਵਿੱਚ ਪਾਰਟੀ ਪ੍ਰਤੀ ਬਹੁਤ ਉਤਸਾਹ ਵੇਖਣ ਨੂੰ ਮਿਲ ਰਿਹਾ ਅਤੇ ਪਾਰਟੀ ਦੇ ਕਰਵਾਏ ਗਏ ਕੰਮਾਂ ਤੋਂ ਲੋਕ ਸੰਤੁਸ਼ਟ ਹਨ ਲੋਕਾਂ ਕੋਲੋਂ ਘਰ ਘਰ ਜਾ ਕੇ ਉਹਨਾਂ ਦੀ ਮੁਸ਼ਕਲਾਂ ਪੁੱਛੀਆਂ ਜਾ ਰਹੀਆਂ ਹਨ ਤੇ ਉਹਨਾਂ ਦਾ ਹਰ ਇੱਕ ਦਾ ਹੱਲ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਇਸ ਸਮੇਂ ਪਿੰਡ ਟਾਂਗਰਾ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਵੀ ਹਾਜ਼ਰ ਸਨ।|
Posted By: GURBHEJ SINGH ANANDPURI








