ਸਿੱਖ ਇਤਿਹਾਸ ਮਿਟਾਉਣ ਦੀ ਸਾਜਿਸ਼ ? ਪੰਜਾਬੀ ਯੂਨੀਵਰਸਿਟੀ ਦੀ ਕਾਲੀ ਕਰਤੂਤ 😠 ਆਖ਼ਿਰ ਪਰਦੇ ਪਿੱਛੇ ਕੌਣ ??????????

ਸਿੱਖ ਇਤਿਹਾਸ ਮਿਟਾਉਣ ਦੀ ਸਾਜਿਸ਼ ? ਪੰਜਾਬੀ ਯੂਨੀਵਰਸਿਟੀ ਦੀ ਕਾਲੀ ਕਰਤੂਤ 😠 ਆਖ਼ਿਰ ਪਰਦੇ ਪਿੱਛੇ ਕੌਣ ??????????

ਸਿੱਖ ਇਤਿਹਾਸ ਮਿਟਾਉਣ ਦੀ ਸਾਜਿਸ਼ ?

ਪੰਜਾਬੀ ਯੂਨੀਵਰਸਿਟੀ ਦੀ ਕਾਲੀ ਕਰਤੂਤ 😠

ਆਖ਼ਿਰ ਪਰਦੇ ਪਿੱਛੇ ਕੌਣ ??????????

ਅੱਜ ਆਪਣੇ ਆਪ ਨੂੰ ਪੰਜਾਬੀ ਦਾ ਝੰਡਾਬਰਦਾਰ ਆਖ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਫੱਕਣ ਦੀ ਸਾਜਿਸ਼ ਦਾ ਅਸਲ ਚਿਹਰਾ ਸਾਹਮਣੇ ਆਇਆ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਅੰਦਰ 10 10 ਫੁੱਟ ਡੂੰਘੇ ਟੋਏ ਪੁੱਟ ਸਿੱਖ ਕੌਮ ਦਾ ਸਰਮਾਇਆ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਖੋਜ ਭਰੀ ਕਹਾਣੀ ਮਹਾਨ ਕੋਸ਼ ਅਤੇ ਕਈ ਹੋਰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਸਬੰਧਿਤ ਕਿਤਾਬਾਂ ਨੂੰ ਇਹਨਾਂ ਟੋਇਆ ਵਿੱਚ ਸੁੱਟ ਪਾਣੀ ਛੱਡ ਇਹਨਾਂ ਨੂੰ ਖ਼ਤਮ ਕਰਨ ਦੀ ਕਾਲੀ ਕਰਤੂਤ ਸਾਹਮਣੇ ਆਈ ਹੈ ਸਿੱਖ ਕੌਮ ਦਾ ਇਹ ਸਰਮਾਇਆ ਇਸ ਤਰ੍ਹਾਂ ਜ਼ਮੀਨਦੋਜ਼ ਕਰਨਾ ਜਿਸ ਵਿੱਚ ਕਈ ਪੁਸਤਕਾਂ ਵਿੱਚ ਗੁਰਬਾਣੀ ਵੀ ਦਰਜ ਹੈ ਅਤੇ ਭਗਵਤ ਗੀਤਾ ਵੀ ਕ਼ੀ ਇਹ ਬੇਅਦਬੀ ਨਹੀਂ ਹੈ ਕੀ ਪੰਜਾਬੀ ਯੂਨੀਵਰਸਿਟੀ ਦੇ ਵੀ ਸੀ ਉਤੇ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਇਸ ਵੀ ਸੀ ਦੀ ਤੈਨਾਤੀ ਨੂੰ ਲੈ ਕੇ ਲੋਕਾਂ ਖੁਸ਼ੀ ਮਨਾਈ ਸੀ ਪਰ ਇਹਨਾਂ ਕਿਵੇ ਇੱਕ ਸਿੱਖ ਹੁੰਦੇ ਸਿੱਖ ਕੌਮ ਦੇ ਸਰਮਾਏ ਦਾ ਘਾਣ ਕੀਤਾ ਆਖ਼ਿਰ ਕੌਣ ਹੈ ਇਸ ਐਡੀ ਵੱਡੀ ਸਾਜਿਸ਼ ਪਿੱਛੇ ਕ਼ੀ ਮੰਤਵ ਸੀ ਇਸ ਕਾਲੀ ਕਰਤੂਤ ਦਾ ਜਿਹਨ੍ਹੇ ਇੱਕ ਵਾਰ ਫੇਰ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਜੇ ਕੀਤੇ ਕੁਝ ਵਿਦਿਆਰਥੀਆਂ ਵਲੋਂ ਇਸ ਪਾਸੇ ਧਿਆਨ ਨਾ ਦਿੱਤਾ ਹੁੰਦਾ ਤਾਂ ਇਹਨਾਂ ਦੀ ਇਹ ਸਾਜਿਸ਼ ਬੜੇ ਹੀ ਅਰਾਮ ਨਾਲ ਨੇਪਰੇ ਚੜ ਜਾਣੀ ਸੀ ਪਰ ਗੁਰੂ ਦੇ ਮੁੱਖ ਵਿੱਚੋ ਉਚਰੀ ਬਾਣੀ ਨੂੰ ਐਡਾ ਸੌਖਾ ਵੀ ਖਪਾਇਆ ਨਹੀ ਜਾ ਸਕਦਾ ਲੱਖ ਲਾਹਨਤ ਹੈ ਅਜਿਹੇ ਅਦਾਰੇ ਨੂੰ ਜਿਹਨਾਂ ਸਾਰੀ ਉਮਰ ਪੰਜਾਬੀ ਅਤੇ ਸਿੱਖ ਕੌਮ ਦੇ ਨਾਂ ਤੇ ਰੋਟੀਆਂ ਸੇਕੀਆਂ ਅਤੇ ਘਰ ਦੇ ਚੁੱਲ੍ਹੇ ਬਾਲੇ ਅਤੇ ਬਾਲ ਨਿਆਣੇ ਪਾਲੇ ਆਖ਼ਿਰ ਅਜਿਹੀ ਕਿਹੜੀ ਧੋਣ ਤੇ ਤਲਵਾਰ ਰੱਖੀ ਗਈ ਸੀ ਜੋ ਸਿੱਖ ਕੌਮ ਨਾਲ ਹੀ ਐਡੀ ਗਦਾਰੀ ਕਮਾ ਲਈ ਸ਼ਰਮਨਾਕ ਤਸਵੀਰ 😓 ਹਰ ਪੰਜਾਬੀ ਅਤੇ ਪੰਜਾਬ ਦੇ ਇਤਿਹਾਸ ਅਤੇ ਸਿੱਖ ਇਤਿਹਾਸ ਅਤੇ ਸਾਡੇ ਸਿੱਖ ਸਰਮਾਏ ਨੂੰ ਪਿਆਰ ਕਰਨ ਵਾਲਿਆਂ ਨੂੰ ਇਸਦਾ ਜਵਾਬ ਮੰਗਣਾ ਚਾਹੀਦਾ ਸਰਕਾਰ ਕੋਲੋਂ ਵੀ ਪੰਜਾਬੀ ਯੂਨੀਵਰਸਿਟੀ ਕੋਲੋ ਵੀ ਅਤੇ ਇਸ ਗੰਭੀਰ ਮਾਮਲੇ ਦੀ ਨਿਰਪੱਖ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਅਤੇ ਨੌਕਰੀਆਂ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਖ਼ਾਸ ਕਰ ਵਾਇਸ ਚਾਂਸਲਰ ਨੂੰ ਤਾਂ ਜੋ ਅਗਾਹ ਤੋਂ ਅਜਿਹੀ ਘਿਨੌਣੀ ਹਰਕਤ ਕਰਨ ਦੀ ਹਿਮਾਕਤ ਕੋਈ ਨਾ ਕਰੇ 😡

@highlight Manik Goyal शैव स्वामी शून्य Sukhpal Singh Khaira Kakra Dramit Dramit Dramit #followers #patiala #punjab #students #punjabiuniversitypatiala #mahankosh