ਸੁਖਪਾਲ ਖਹਿਰਾ! ਝਾੜੂ ਚ ਵੜਿਆ ਸੀ ਕਾਂਗਰਸ ਦਾ ਏਜੰਟ! ਚੀਮਾਂ ਨੇ ਲਾਏ ਵੱਡੇ-ਵੱਡੇ ਇਲਜ਼ਾਮ
- Archived
- 20 Jan,2025
By Nazrana News 30 May 2021
ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਦੋ ਕੋਰੋਨਾ ਮਹਾਂਮਾਰੀ ਆਈ ਹੈ ਲਗਪਗ ਦੋ ਸਾਲਾਂ ਤੋਂ ਪੰਜਾਬ ਦਾ ਟੈਕਸੀ ਡਰਾੲੀਵਰ ਪੰਜਾਬ ਦੇ ਉਹ ਲੋਕ ਜੋ ਛੋਟੇ ਛੋਟੇ ਕਾਰੋਬਾਰ ਕਰਕੇ ਆਪਣਾ ਰੁਜ਼ਗਾਰ ਚਲਾ ਰਹੇ ਸੀ ਅੱਜ ਉਹ ਸਾਰੇ ਮੈਂ ਸਮਝ ਦਾ ਬਹੁਤ ਹੀ ਬੇਹੱਦ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਨੇ ਟੈਕਸੀ ਡਰਾਈਵਰ ਮਜ਼ਦੂਰ ਛੋਟੇ ਦੁਕਾਨਦਾਰ ਛੋਟੇ ਕਲਾਕਾਰ ।ਜਿਹੜੇ ਕਲਾਕਾਰ ਹਰ ਰੋਜ਼ ਤੁਹਾਡਾ ਮਨੋਰੰਜਨ ਕਰਕੇ ਵਿਆਹਾਂ ਸ਼ਾਦੀਆਂ ਦੇ ਵਿੱਚ ਛੋਟੀਆਂ ਪਾਰਟੀਆਂ ਦੇ ਵਿੱਚ ਜਾਂਦੇ ਸੀ ਹਾਂ ਜੋ ਸਾਰੇ ਆਪਣੀ ਰੋਜ਼ੀ ਰੋਟੀ ਤੋਂ ਵਾਂਝੇ ਹੋ ਗਏ ਨੇ ਵਿਲਕ ਰਹੇ ਨੇ ਕਿਸੇ ਕੋਲ ਕੋਈ ਵੀ ਸਾਧਨ ਨਹੀਂ ਹੈ ਕਮਾਈ ਦਾ ਅੱਜ ਦੂਜੇ ਪਾਸੇ ਕੈਪਟਨ ਸਾਬ੍ਹ ਕਿਸੇ ਦੀ ਵੀ ਬਾਂਹ ਨਹੀਂ ਫੜ ਰਹੇ ਕੈਪਟਨ ਸਾਹਿਬ ਕਿਸੇ ਦੇ ਨਾਲ ਖਾਣਾ ਨਹੀਂ ਰਹੇ ਕੈਪਟਨ ਸਾਹਿਬ ਬੱਸ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਵਿੱਚ ਮਸਰੂਫ਼ ਹਨ ਕੋਈ ਵੀ ਕੰਮ ਨਹੀਂ ਕਰ ਰਹੇ ਅੱਜ ਪੰਜਾਬ ਦਾ ਟੈਕਸੀ ਡ੍ਰਾਈਵਰ ਕਿਉਂਕਿ ਲੰਬੇ ਅਰਸੇ ਤੋਂ ਟੈਕਸੀਆਂ ਜੋ ਨੇ ਖੜ੍ਹੀਆਂ ਨੇ ਕਿਉਂਕਿ ਇੰਟਰਨੈਸ਼ਨਲ ਫਲਾਈਟਾਂ ਵੀ ਬੰਦ ਨੇ।ਉੱਥੇ ਹੀ ਉਹ ਆਪਣੀਆਂ ਕਾਰਾਂ ਦੀਆਂ ਜ਼ੋ ਲੋਨ ਤੇ ਲਈਆਂ ਸਨ ਕਿਸ਼ਤਾਂ ਭਰਨ ਤੋਂ ਵੀ ਮੁਥਾਜ ਹੋ ਗਏ ਨੇ ਉੱਥੇ ਹੀ ਚੀਮਾ ਨੇ ਕਿਹਾ ਹੈ ਕਿ ਬੈਂਕਾਂ ਵਾਲੇ ਉਨ੍ਹਾਂ ਦੇ ਗਲ ਪੈ ਰਹੇ ਹਨ ਗਾਂ ਨੂੰ ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਸਾਰਿਆਂ ਹੀ ਡਰਾਈਵਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ 5 ਹਜ਼ਾਰ ਰੁਪੱਈਆ ਪ੍ਰਤੀ ਮਹੀਨਾ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਟੈਕਸੀ ਅਪਰੇਟਰਾਂ ਨੂੰ ਇਸ ਟੈਕਸੀ ਮਾਲਕਾਂ ਨੂੰ 5 ਹਜ਼ਾਰ ਰੁਪਿਆ ਦੇ ਰਿਹਾ ਹੈ।ਉਨ੍ਹਾਂ ਦੱਸਿਆ ਹੈ ਕਿ ਲਗਪਗ 1 ਲੱਖ 56 ਹਜਾਰ ਟੈਕਸੀ ਡਰਾਈਵਰਾਂ ਨੂੰ ਆਮ ਆਦਮੀ ਸਰਕਾਰ 5 ਹਜ਼ਾਰ ਰੁਪਏ ਦੇ ਰਹੀ ਹੈ ਉੱਥੇ ਹੀ ਚੀਮਾ ਨੇ ਕਿਹਾ ਹੈ ਕਿ ਕਈ ਬੰਦੇ ਯੂ ਟਰਨ ਮਾਰਦੇ ਹਨ ਏਦਾਂ ਹੀ ਸੁਖਪਾਲ ਖਹਿਰਾ ਹੈ ਕਦੇ ਕਿਸੇ ਭਾਸ਼ਣ ਮੁੜ ਜਾਂਦਾ ਹੈ ਕਦੇ ਕਿਸੇ ਪਾਸੇ ਨੂੰ ਉਨ੍ਹਾਂ ਕਿਹਾ ਕਿ ਅੱਜ ਬੱਚੇ ਬੱਚੇ ਨੂੰ ਪਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਇੱਕ ਏਜੰਟ ਸੀ ਅਤੇ ਅੱਗੇ ਵੀ ਰਹੂਗਾ ਉਨ੍ਹਾਂ ਕਿਹਾ ਕਿ ਜਿਸ ਆਦਮੀ ਨੇ ਪਾਰਟੀ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ ਆਮ ਆਦਮੀ ਪਾਰਟੀ ਉਸ ਨੂੰ ਕਦੀ ਵੀ ਨਹੀਂ ਲਵੇਗੀ
Posted By:
GURBHEJ SINGH ANANDPURI