ਤਰਨ ਤਾਰਨ ਉਪ ਚੋਣ ਲਈ 15 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ
- ਰਾਜਨੀਤੀ
- 25 Oct,2025
ਤਰਨ ਤਾਰਨ , ਜੁਗਰਾਜ ਸਿੰਘ
ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਹੋ ਰਹੀ ਉਪ ਚੋਣ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਹੁਣ 15 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ।
ਰਿਟਰਨਿੰਗ ਅਫਸਰ-ਕਮ-ਐਸਡੀਐਮ ਤਰਨ ਤਾਰਨ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ 5 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ, ਜਿਸ ਤੋਂ ਬਾਅਦ ਹੁਣ ਹੇਠ ਲਿਖੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ 👇👇
🔸 ਸ਼੍ਰੋਮਣੀ ਅਕਾਲੀ ਦਲ — ਸੁਖਵਿੰਦਰ ਕੌਰ
🔸 ਭਾਰਤੀ ਜਨਤਾ ਪਾਰਟੀ — ਹਰਜੀਤ ਸਿੰਘ ਸੰਧੂ
🔸 ਆਮ ਆਦਮੀ ਪਾਰਟੀ — ਹਰਮੀਤ ਸਿੰਘ ਸੰਧੂ
🔸 ਕਾਂਗਰਸ — ਕਰਨਬੀਰ ਸਿੰਘ
🔸 ਸੱਚੋ ਸੱਚ ਪਾਰਟੀ — ਸ਼ਾਮ ਲਾਲ ਗਾਂਧੀ
🔸 ਨੈਸ਼ਨਲਿਸਟ ਜਸਟਿਸ ਪਾਰਟੀ — ਨਾਇਬ ਸਿੰਘ
🔸 ਅਜ਼ਾਦ ਉਮੀਦਵਾਰ — ਅਰੁਨ ਕੁਮਾਰ ਖੁਰਮੀ ਰਾਜਪੂਤ
🔸 ਅਜ਼ਾਦ ਉਮੀਦਵਾਰ — ਹਰਪਾਲ ਸਿੰਘ ਭੰਗੂ
🔸 ਅਜ਼ਾਦ ਉਮੀਦਵਾਰ — ਹਰਬਰਿੰਦਰ ਕੌਰ ਉਸਮਾ
🔸 ਅਜ਼ਾਦ ਉਮੀਦਵਾਰ — ਐਡਵੋਕੇਟ ਕੋਮਲਪ੍ਰੀਤ ਸਿੰਘ
🔸 ਅਜ਼ਾਦ ਉਮੀਦਵਾਰ — ਜਸਵੰਤ ਸਿੰਘ ਸੋਹਲ
🔸 ਅਜ਼ਾਦ ਉਮੀਦਵਾਰ — ਨੀਟੂ ਸ਼ਟਰਾਂ ਵਾਲਾ
🔸 ਅਜ਼ਾਦ ਉਮੀਦਵਾਰ — ਮਨਦੀਪ ਸਿੰਘ
🔸 ਅਜ਼ਾਦ ਉਮੀਦਵਾਰ — ਮਨਦੀਪ ਸਿੰਘ ਖਾਲਸਾ
🔸 ਅਜ਼ਾਦ ਉਮੀਦਵਾਰ — ਵਿਜੇ ਕੁਮਾਰ
🗓️ ਵੋਟਾਂ ਪੈਣਗੀਆਂ: 11 ਨਵੰਬਰ
📊 ਵੋਟਾਂ ਦੀ ਗਿਣਤੀ: 14 ਨਵੰਬਰ
Posted By:
GURBHEJ SINGH ANANDPURI
Leave a Reply