ਮਾਤਾ ਭਦ੍ਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ
ਕਪੂਰਥਲਾ 16 ਅਗਸਤ ਗੌਰਵ ਮੜੀਆ
ਸ਼੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭਦ੍ਰਕਾਲੀ ਜੀ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ ਮੰਦਿਰ ਕਮੇਟੀ ਦੇ ਮੀਡੀਆ ਇੰਚਾਰਜ ਸੋਨੂੰ ਪੰਡਿਤ ਨੇ ਦੱਸਿਆ ਕਿ ਚੇਅਰਮੈਨ ਸ਼੍ਰੀ ਰਾਧੇ ਸ਼ਾਮ ਸ਼ਰਮਾ, ਪ੍ਰਧਾਨ ਸ਼੍ਰੀ ਪੁਰਸ਼ੋਤਮ ਪਾਸੀ ਦੀ ਦੇਖ ਰੇਖ ਚ ਮੰਦਿਰ ਕਮੇਟੀ ਵਲੋਂ ਸਾਰਾ ਸਾਲ ਧਾਰਮਿਕ,ਸਮਾਜਿਕ ਸਮਾਗਮ ਕਰਵਾਏ ਜਾਂਦੇ ਹਨ ਜਿਸ ਨਾਲ ਲੋਕਾਂ ਦੀ ਆਪਸ ਚ ਭਾਈਚਾਰਕ ਸਾਂਝ ਬਨ ਸਕੇ ਇਸੇ ਤਰ੍ਹਾ ਹਰ ਸਾਲ ਸਾਉਣ ਮਹੀਨੇ ਮੰਦਿਰ ਵਿਖੇ ਤੀਜ ਦਾ ਦਿਹਾੜਾ ਮਨਾਇਆ ਜਾਂਦਾ ਹੈ ਇਸ ਸਾਲ ਵੀ ਮੰਦਿਰ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਮਹਿਲਾਵਾਂ ਨੇ ਲੋਕ ਗੀਤ ਗਾਏ ਗਿੱਧਾ , ਨੱਚ ਟਪਕੇ ਸਮਾਜਿਕ ਤਿਉਹਾਰ ਮਨਾਇਆ ਨੀਲਮ ਅਨੰਦ ,ਦਯਾ, ਮੰਜੂ, ਮੀਨੁ,ਨੀਨਾ,ਪੂਜਾ ਸ਼ਰਮਾ,ਗੋਲਡੀ,ਇੰਦਿਰਾ ਰਾਣੀ, ਸੰਤੋਸ਼,ਸਸ਼ੀ,ਮਮਤਾ,ਸਵੀਟੀ,ਸੋਨੀਆ,ਮੋਨਾ ਆਦਿ ਮਹਿਲਾਵਾਂ ਅਤੇ ਲੜਕੀਆਂ ਨੇ ਸਾਉਣ ਦਾ ਤੀਜ ਤਿਉਹਾਰ ਮਨਾਇਆ
Posted By: GURBHEJ SINGH ANANDPURI