Nazrana Times

ਪੰਜਾਬੀ

ਕੌਮੀ ਸਿਖ ਇਨਸਾਫ ਮੋਰਚਾ ਦੇ ਬੰਦ ਦੇ ਸੱਦੇ ਤੇ ਟਾਂਗਰਾ ਮੁਕੰਮਲ ਤੌਰ ਤੇ ਬੰਦ ਰਿਹਾ|

21 Aug, 2026 12:55 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਸਿੱਖ ਕੌਮੀ ਇਨਸਾਫ ਮੋਰਚਾ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਦਿੱਤੇ ਗਏ ਬੰਦ ਦੇ ਸਦੇ ਨੂੰ ਕਸਬਾ ਟਾਂਗਰਾ ਵਿੱਚ ਮੁਕੰਮਲ ਤੌਰ ਤੇ ਭਰਪੂਰ ਹੁੰਗਾਰਾ ਮਿਲਿਆ ਆਸ ਪਾਸ ਦੇ ਕਸਬਿਆਂ ਤੇ ਪਿੰਡਾਂ ਵਿੱਚ ਵੀ ਮੁਕੰਮਲ ਬੰਦ ਹੋਣ ਦਾ ਅਸਰ ਵਿਖਾਈ ਦਿੱਤਾ ਕੁਝ ਕੁ ਮੈਡੀਕਲ ਸਟੋਰਾਂ ਨੂੰ ਛੱਡ ਕੇ ਬਾਕੀ ਸਭ ਦੁਕਾਨਾਂ ਬੰਦ ਰਹੀਆਂ ਪ੍ਰਾਈਵੇਟ ਸਕੂਲ ਅਤੇ ਹੋਰ ਅਦਾਰੇ ਵੀ ਮੁਕੰਮਲ ਤੌਰ ਤੇ ਬੰਦ ਰਹੇ|

Posted By: GURBHEJ SINGH ANANDPURI

Latest News