Nazrana Times

ਪੰਜਾਬੀ

ਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ।

24 Jul, 2025 05:41 AM
ਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ।

ਵਿਆਨਾ 24 ਜੁਲਾਈ, ਨਜ਼ਰਾਨਾ ਟਾਈਮਜ ਬਿਊਰੋ 

ਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਵਲੋਂ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸਾਨਦਾਰ ਨਤੀਜਾ ਇਸ ਪ੍ਰਕਾਰ ਹੈ। ਪਹਿਲਾ ਗਰੁਪ 8 ਤੋਂ 14 ਸਾਲ ਤਕ ਸੀ 40 ਸਵਾਲ ਸਨ। ਦੂਜਾਂ ਗਰੁਪ 15 ਤੋਂ 20 ਸਾਲ ਤਕ ਸੀ 60 ਸਵਾਲ ਸਨ ਤੀਜਾ ਗਰੁਪ 21 ਤੋਂ 50 ਸਾਲ ਤਕ 80 ਸਵਾਲ ਸਨ। ਤਿੰਨ ਗਰੁਪਾਂ ਵਿਚ 70 ਬੱਚਿਆਂ ਨੇ ਅਤੇ 5 ਵੱਡਿਆ ਨੇ ਪ੍ਰੀਖਿਆ ਦਿੱਤੀ।ਬੱਚਿਆਂ ਦੇ ਪਹਿਲੇ ਗਰੁਪ ਵਿਚ 30 ਸਵਾਲ ਸਨ ਜਿਸ ਦਾ ਨਤੀਜਾ ਇਸ ਪ੍ਰਕਾਰ ਸੀ :- ਇੰਨ੍ਹਾਂ 13 ਬੱਚਿਆਂ ਨੇ 30 ਵਿਚੋ 30 ਨੰਬਰ ਲੈਕੇ ਪਹਿਲਾ ਸਥਾਨ ਹਾਸਲ ਕੀਤਾ ਇਲਜੀਤ ਕੌਰ ਸਪੁੱਤਰੀ ਭਜਨ ਸਿੰਘ ਸੁਖਰਾਜ ਸਿੰਘ ਸਮਰਾ ਸਪੁੱਤਰ ਹਰਵਿੰਦਰ ਸਿੰਘ ਸਮਰਾ, ਮੀਤ ਸਿੰਘ ਬਿੰਦਰਾ ਸਪੁੱਤੀ ਮਨਮੀਤ ਕੌਰ ਬਿੰਦਰਾ, ਜਸਦੀਪ ਸਿੰਘ ਚੋਪੜਾ ਸਪੁੱਤਰ ਮਹਿੰਦਰ ਸਿੰਘ ਚੋਪੜਾ,ਹਰਲੀਨ ਕੌਰ ਬਿੰਦਰਾ ਸਪੁੱਤਰੀ ਮਨਮੀਤ ਕੌਰ ਬਿੰਦਰਾ, ਗੁਰਸ਼ਾਨ ਸਿੰਘ ਸਪੁੱਤਰ ਸੁਖਜਿੰਦਰ ਸਿੰਘ, ਗੁਰਕੀਰਤ ਸਿੰਘ ਸਪੁੱਤਰ ਮਨਿੰਦਰ ਸਿੰਘ, ਗੁਰਮਾਨ ਸਿੰਘ ਸਪੁੱਤਰ ਸੁਖਜਿੰਦਰ ਸਿੰਘ , ਜਸਨੂਰ ਸਿੰਘ ਗੁਲਾਟੀ ਸਪੁੱਤਰ ਗੋਬਿੰਦ ਸਿੰਘ ਗੁਲਾਟੀ, ਹਰਗੁਨ ਸਿੰਘ ਸਪੁੱਤਰ ਹਰਪ੍ਰੀਤ ਸਿੰਘ, ਹਮਰੀਤ ਕੌਰ ਸਪੁੱਤਰੀ ਵਰਿੰਦਰ ਸਿੰਘ, ਨਰਿੰਦਰ ਕੌਰ ਕੁਕਰੇਜਾ ਸਪੁੱਤਰੀ ਅਮਰਜੀਤ ਸਿੰਘ ਕੁਕਰੇਜਾ, ਤੇਜਿੰਦਰ ਕੌਰ ਰੋਸ਼ਨ ਸਪੁੱਤਰੀ ਸੱਚਾ ਸਿੰਘ, ਦੂਜਾ ਸਥਾਨ ਹਾਸਲ ਕਰਨ ਵਾਲੇ ਬੱਚੇ ਦੇਵਨੀਤ ਸਿੰਘ ਸਪੁੱਤਰ ਜਗਜੀਤ ਸਿੰਘ, ਮਨਰੂਪ ਕੌਰ ਸਪੁੱਤਰੀ ਗੁਰਦੇਵ ਸਿੰਘ, ਗੁਰਤੇਜ ਸਿੰਘ ਰੰਧਾਵਾ ਸਪੁੱਤਰ ਸੂਬਾ ਸਿੰਘ ਰੰਧਾਵਾ, ਮਨਵੀਰ ਸਿੰਘ ਸਪੁੱਤਰ ਜੀਤ ਸਿੰਘ, ਕਰਮਨਜੀਤ ਸਿੰਘ ਸਪੁੱਤਰ ਸੰਦੀਪ ਸਿੰਘ, ਮਨਰੀਤ ਕੌਰ ਸਪੁੱਤਰੀ ਜਸਵੀਰ ਸਿੰਘ, ਜਸਮਨ ਕੌਰ ਅੋਜਲਾ ਸਪੁੱਤਰੀ ਜਸਵੀਰ ਸਿੰਘ ਅੋਜਲਾ, ਮਨਵੀਰ ਕੌਰ ਸਪੁੱਤਰੀ ਦਿਲਜੀਤ ਸਿੰਘ, ਗੁਰਲਗਨ ਸਿੰਘ ਸਪੁੱਤਰ ਤਜਿੰਦਰ ਸਿਘ, ਬਲਵਿੰਦਰ ਸਿੰਘ ਸਪੁੱਤਰ ਅਮਰਜੀਤ ਸਿੰਘ, ਜਪਨੀਤ ਕੌਰ ਸੇਠੀ ਸਪੁੱਤਰੀ ਦਿਲਜੀਤ ਸਿੰਘ ਭਾਟੀਆਂ ਸਪੁੱਤਰ ਤਰਨਜੀਤ ਸਿੰਘ ਇਕਰੂਪ ਸਿੰਘ ਸਪੱੁਤਰ ਦਰਵੇਸ਼ ਗਮਖਿਨ, ਇਸ਼ਮੀਤ ਕੌਰ ਸਪੁਤੱਰੀ ਸਵਿੰਦਰ ਸਿੰਘ, ਨਿਸ਼ਾ ਕੌਰ ਸੇਠੀ ਸਪੱੁਤਰੀ ਦਿਲਜੀਤ ਸਿੰਘ ਸੇਠੀ, ਬਲਵਿੰਦਰ ਕੌਰ ਗਾਂਧੀ ਸਪੱੁਤਰੀ ਹਿੰਮਤ ਸਿੰਘ, ਨਿਰਮਲ ਸਿਘ ਖਾਲਸਾ ਸਪੱੁਤਰ ਭਜਨ ਸਿੰਘ ਖਾਲਸਾ, ਓਂਕਾਰ ਸਿੰਘ ਸਪੁੱਤਰ ਅਮਰ ਸਿੰਘ ਅਮਰਤ ਸਿੰਘ ਸਪੱੁਤਰ ਸੁਰਿੰਦਰ ਸਿੰਘ, ਸਿਮਰਨ ਕੌਰ ਪੋਪਲੌ ਸਪੁੱਤਰੀ ਤਕਜੀਤ ਸਿੰਘ ਪੋਪਲੀ, ਫਤਹਿ ਸਿੰਘ ਸਪੁੱਤਰ ਅਮਰ ਸਿੰਘ, ਜਸਨੂਰ ਸਿੰਘ ਸਪੁੱਤਰ ਦਲਜੀਤ ਸਿੰਘ, ਮਸਕੀਨ ਸਿੰਘ ਸਪੁੱਤਰ ਦਲਜੀਤ ਸਿੰਘ, ਤਿਰਦੇਵ ਸਿੰਘ ਸਪੁੱਤਰ ਸਾਵਨ ਸਿੰਘ, ਜਸਕਰਨ ਸਿੰਘ ਸਪੁੱਤਰ ਸਾਹਿਬ ਸਿੰਘ,ਜੋਤ ਸਿੰਘ ਗਾਂਧੀ ਸਪੁੱਤਰ ਤਲਵਾਰ ਸਿੰਘ ਗਾਂਧੀ , ਸੰਜੋਗ ਸਿੰਘ ਸਪੁੱਤਰ ਸੱਚਾ ਸਿੰਘ, ਨਾਹਰ ਕੌਰ ਸਪੁੱਤਰੀ ਅਮਰ ਸਿੰਘ, ਦਿਲਸ਼ਾਨ ਸਿੰਘ ਸਪੁੱਤਰ ਮਨਮੀਤ ਸਿੰਘ, ਹਰਬੀਰ ਸਿੰਘ। ਬੱਚਿਆਂ ਦੇ ਦੂਜੇ ਗਰੁਪ ਦੀ ਉਮਰ ਵਾਲਿਆ ਨੇ 80 ਸਵਾਲ ਯਾਦ ਕਰਕੇ ਤੀਜੇ ਗਰੁਪ ਵਾਲੀ ਪ੍ਰੀਖਿਆ ਵਿਚ ਭਾਗ ਲਿਆ ਜਿਸ ਵਿਚ 80 ਸਵਾਲ ਸਨ। ਜਿਸ ਦਾ ਨਤੀਜਾ ਇਸ ਪ੍ਰਕਾਰ ਸੀ :- ਇੰਨ੍ਹਾਂ 14 ਬੱਚਿਆਂ ਨੇ 61 ਵਿਚੋ 61 ਨੰਬਰ ਲੈਕੇ ਪਹਿਲਾ ਸਥਾਨ ਹਾਸਲ ਕੀਤਾ। ਰਕੀਰਤ ਕੌਰ ਸਪੁੱਤਰੀ ਪਰਮਪਾਲ ਸਿੰਘ, ਇਂਜਲ ਕੌਰ ਸਪੁੱਤਰੀ ਹਰੀਸ਼ ਸਿੰਘ , ਸਮਰੀਤ ਸਰਮਾ ਸਪੁੱਤਰ ਅਮਰਦੀਪ ਸਮਰਾ, ਏਕਮਜੋਤ ਕੌਰ ਸਪੁੱਤਰੀ ਗੁਰਲਾਲ ਸਿੰਘ, ਗੁਰਲੀਨ ਕੌਰ ਮਨਸ਼ੇਰ ਸਪੁੱਤਰ ਵਰਿੰਦਰ ਸਿੰਘ, ਗੁਰਨੀਤ ਕੌਰ ਸਪੁੱਤਰੀ ਸੁਖਜਿੰਦਰ ਸਿੰਘ, ਸ਼ਾਨ ਸਿੰਘ ਸਪੁੱਤਰ ਜੋਗਿੰਦਰ ਸਿਘ, ਚਾਂਦਨੀ ਕੌਰ ਸਪੁੱਤਰੀ ਅਮਰ ਸਿੰਘ, ਅਵੀਰਾਜ ਸਿੰਘ ਸਪੁੱਤਰ ਪਰਮਜੀਤ ਸਿੰਘ, ਸੋਫੀਆ ਕੌਰ ਸਪੁੱਤਰੀ ਸਿਮਰਜੀਤ ਸਿੰਘ, ਅਮਰਪਾਲ ਸਿੰਘ ਸਪੁੱਤਰ ਪਰਮਪਾਲ ਸਿੰਘ, ਮਿਲੀਆਨ ਕੌਰ ਸਪੁੱਤਰੀ ਜਗਤਾਰ ਸਿੰਘ, ਅਨਮੋਲਪ੍ਰੀਤ ਸਿੰਘ ਸਪੁੱਤਰ ਗੁਰਲਾਲ ਸਿੰਘ, ਗੁਰਸੇਵਕ ਸਿੰਘ ਸਪੁੱਤਰ ਹਰਜੀਤ ਸਿੰਘ, ਗੁਰਪ੍ਰੀਤ ਕੌਰ ਸੱਚਾ ਸਿੰਘ, ਹਰਨੂਰ ਕੌਰ ਸਪੁੱਤਰੀ ਕਵਲਜੀਤ ਕੌਰ, ਨਵਜੋਤ ਕੌਰ ਸਪੁੱਤਰੀ ਟਹਿਲ ਸਿੰਘ, ਨਵਹਾਨ ਸਿੰਘ ਸਪੁੱਤਰ ਜੋਗਿੰਦਰ ਸਿੰਘ, ਸੁਖਮਨ ਕੌਰ ਸਪੁੱਤਰੀ ਪਰਵਿੰਦਰ ਸਿੰਘ, ਤੇਜਿੰਦਰ ਸਿੰਘ ਸਪੁੱਤਰ ਲਾਲ ਸਿੰਘ, ਦਲਜੀਤ ਸਿੰਘ ਸਪੁੱਤਰ ਅਮਰੀਕ ਸਿੰਘ ਪ੍ਰਭਲੀਨ ਕੌਰ ਸਪੁਤਰੀ ਮਹਿੰਦਰ ਸਿੰਘ , ਪਰਨੀਤ ਕੌਰ ਸਪੁੱਤਰੀ ਪਰਵਿੰਦਰ ਸਿੰਘ, ਗੁਰਮੀਤ ਸਿੰਘ ਸਪੁੱਤਰ ਦਰਵੇਸ਼ ਸਿੰਘ, ਸਿਮਰਪ੍ਰੀਤ ਸਿੰਘ ਸਪੁੱਤਰ ਸਰਵਨ ਸਿੰਘ । ਛੋੱਟੀ ਉਮਰ ਦੇ ਬੱਚੇ ਜਿੰਨ੍ਹਾਂ ਮੂਹ ਜੁਬਾਨੀ ਗੁਰਮਤਿ ਸੁਣਾ ਕੇ ਇਨਾਮ ਹਾਸਲ ਕੀਤੇ:-ਤਨਵੀਰ ਸਿੰਘ ਸਪੁੱਤਰ ਰਣਜੀਤ ਸਿੰਘ, ਸਹਿਜਗੁਨ ਕੌਰ ਸਪੁੱਤਰੀ ਪਰਮਜੀਤ ਸਿੰਘ, ਜਸਬੀਰ ਸਿੰਘ , ਅਰਨਵ ਸਿੰਘ ਸਪੁੱਤਰ ਹਰਪ੍ਰੀਤ ਸਿੰਘ, ਹਰਸੀਰਤ ਕੌਰ ਸਪੁੱਤਰੀ ਹਰਪ੍ਰੀਤ ਸਿੰਘ, ਸਹਿਜ ਕੌਰ ਸਪੁੱਤਰੀ ਰਣਜੀਤ ਸਿੰਘ, ਇਕਨੂਰ ਕੌਰ ਸਪੁਤਰੀ ਸੰਦੀਪ ਸੰਧੂ, ਕੁਲਰੀਤ ਕੌਰ ਸਪੁੱਤਰੀ ਹਰਪ੍ਰੀਤ ਸਿੰਘ, ਗੁਰਜਾਪ ਸਿੰਘ ਸਪੁੱਤਰ ਕੁਲਬੀਰ ਸਿੰਘ । ਬਚਿਆਂ ਨੇ 15 ਰੋਜ਼ਾ ਗੁਰਮਤਿ ਕੈਂਪ ਵਿਚ ਗੁਰਮਤਿ ਦੀ ਬਹੁਤ ਸਿੱਖਿਆ ਹਾਸਲ ਕੀਤੀ।ਇਸ ਕੇਂਪ ਦੀਆਂ ਇਹ ਵਡੀਆਂ ਪ੍ਰਾਪਤੀਆ ਹਨ ਕਿ ਕੋਈ ਬੱਚਾ ਫੇਲ ਨਹੀ ਹੋਇਆ ਸਾਰਿਆ ਬਚਿਆਂ ਨੇ ਪ੍ਰੀਖਿਆ ਵਿਚ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ । ਗੁਰਦੁਆਰਾ ਪ੍ਰਬੰਧਕ ਕਮੇਂਟੀ ਅਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ।

Posted By: GURBHEJ SINGH ANANDPURI

Loading…
Loading the web debug toolbar…
Attempt #