ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਲੰਗੇਆਣਾ ਨਵਾਂ ਜਿਲਾ ਮੋਗਾ ਨੇੜੇ ਬਾਘਾਪੁਰਾਣਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ,ਪੁੱਤਰਾਂ ਦੇ ਦਾਨੀ ਦਸਮੇਸ ਪਿਤਾ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਸੁਰਜੀਤ ਗਤਕਾ ਅਖਾੜਾ ਭਿੰਡਰਕਲਾਂ ਦੇ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਏ।
[video width="640" height="352" mp4="https://nazranatv.com/wp-content/uploads/2022/01/VID-20220123-WA0056.mp4"][/video]ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਲੰਗੇਆਣਾ ਨਵਾਂ ਜਿਲਾ ਮੋਗਾ ਨੇੜੇ ਬਾਘਾਪੁਰਾਣਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ,ਪੁੱਤਰਾਂ ਦੇ ਦਾਨੀ ਦਸਮੇਸ ਪਿਤਾ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਸੁਰਜੀਤ ਗਤਕਾ ਅਖਾੜਾ ਭਿੰਡਰਕਲਾਂ ਦੇ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਏ।
Posted By: GURBHEJ SINGH ANANDPURI