ਪ੍ਰਸਿੱਧ ਕਮੇਡੀ ਕਲਾਕਾਰ ਚਾਚਾ ਬਿਸ਼ਨਾ ਨੂੰ ਸਦਮਾਂ,ਨਾਨੇ ਦਾ ਦੇਹਾਂਤ
- ਸੋਗ /ਦੁੱਖ ਦਾ ਪ੍ਰਗਟਾਵਾ
- 09 Dec,2025
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,9 ਦਸੰਬਰ
ਪ੍ਰਸਿੱਧ ਕਮੇਡੀ ਕਲਾਕਾਰ ਚਾਚਾ ਬਿਸ਼ਨਾ,ਬੀਰਾ ਸ਼ਰਾਬੀ ਅਤੇ ਗਿੰਦੂ ਘੈਂਟ ਨੂੰ ਉਸ ਵੇਲਾ ਸਦਮਾਂ ਲੱਗਾ ਜਦ ਉਹਨਾ ਦੇ ਨਾਨਾ ਜਗੀਰ ਸਿੰਘ ਜੀ ਡਾਲੇਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਚ ਜਾ ਬਿਰਾਜੇ ਹਨ।ਉਹਨਾਂ ਦਾ ਅੰਤਿਮ ਸਸਕਾਰ ਉਨਾਂ ਦੇ ਪਿੰਡ ਡਾਲੇਕੇ ਜ਼ਿਲ੍ਹਾ ਤਰਨ ਤਰਨ ਵਿਖੇ ਕੀਤਾ ਗਿਆ।ਉਨਾਂ ਦੇ ਸਪੁੱਤਰ ਸ.ਸਤਨਾਮ ਸਿੰਘ, ਸ.ਸੁਖਦੇਵ ਸਿੰਘ, ਸਪੁੱਤਰੀ ਹਰਜੀਤ,ਕੌਰ ਸਰਦਾਰਨੀ ਸੁਰਜੀਤ ਕੌਰ 'ਤੇ ਉਹਨਾਂ ਦੇ ਦੋਹਤੇ ਗੁਰਦੀਪ ਗੋਲਡੀ ਉਰਫ ਚਾਚਾ ਬਿਸ਼ਨਾ ਦੇ ਨਾਲ ਸੋ੍ਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ,ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਸਰਪੰਚ ਸੁਖਜਿੰਦਰ ਸਿੰਘ ਨਿੱਕੂ ਸਫਰੀ,ਯੂਥ ਆਗੂ ਹਰਦੀਪ ਸਿੰਘ ਖੱਖ,ਗੁਰਦਿਆਲ ਸਿੰਘ ਸਿੱਧੂ,ਸੀਟੀ ਰੰਧਾਵਾ, ਦਵਿੰਦਰ ਸਿੰਘ ਸੰਧੂ, ਸੁਰਿੰਦਰ ਫਰਿਸ਼ਤਾ ਘੁੱਲੇ ਸ਼ਾਹ, ਸ਼ੁਗਲੀ ਜੁਗਲੀ, ਦਵਿੰਦਰ ਦਿਆਲਪੁਰੀ , ਕਮੇਡੀਅਨ ਕਾਂਸ਼ੀ ਰਾਮ ਚੰਨ,ਸਾਬੀ ਅਟਵਾਲ, ਹਰਪਾਲ ਠੱਠੇਵਾਲਾ, ਕੁਲਵਿੰਦਰ ਸ਼ਾਹੀ, ਸ਼ੰਮੀ ਖਾਨ, ਪਰਮੋਟਰ ਲਲਿਤ ਮਹਿਤਾ,ਬਲਦੇਵ ਅਤਰੋ,ਦਲਬੀਰ ਭਰੋਵਾਲ,ਐਂਕਰ ਕਾਬਲ, ਗੁਰਲਾਲ ਰੁਹਾਨੀ,ਜਤਿੰਦਰ ਸਿੰਘ ਢੋਟੀ,ਜੀਤ ਮੰਡ,ਸੁਰਜੀਤ ਲਾਲਕਾ, ਗਾਇਕ ਜਗਜੀਤ ਸੰਧੂ, ਮਜੀਸ਼ਨ ਮਨਦੀਪ ਮੱਟੂ,ਹਰਦੀਪ ਸ਼ੁੱਭ , ਪਰੋਡਿਉਸਰ ਮਨੋਹਰ ਧਾਰੀਵਾਲ, ਡਾਇਰੈਕਟਰ ਨਸੀਬ ਰੰਧਾਵਾ ਗੁਰਪ੍ਰੀਤ ਮੰਡ, ਸਪੀਟੀ ਮਿਰਜਾ ਅਟਵਾਲ,ਪ੍ਰੀਤ ਮੱਟੂ,ਸੁਰਜੀਤ ਲਾਲਕਾ ਨੇ ਪਰਿਵਾਰ ਨਾਲ ਦੁੱਖ ਪ੍ਗਟ ਕੀਤਾ ।
Posted By:
TAJEEMNOOR KAUR
Leave a Reply