ਪੀਰ ਬਾਬਾ ਕਾਹਨੇ ਸ਼ਾਹ ਦਰਗਾਹ ਤੇ ਸਲਾਨਾ ਮੇਲਾ ਪਿੰਡ ਹਮੀਰਾ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ

ਪੀਰ ਬਾਬਾ ਕਾਹਨੇ ਸ਼ਾਹ ਦਰਗਾਹ ਤੇ ਸਲਾਨਾ ਮੇਲਾ ਪਿੰਡ ਹਮੀਰਾ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ  ਗਿਆ

ਕਪੂਰਥਲਾ 2 ਜੂਨ ਗੌਰਵ ਮੜੀਆ 
ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਅਤੇ ਸੁਖਵਿੰਦਰ ਸੋਹੀ ਵੱਲੋਂ ਦੱਸਿਆ ਗਿਆ ਕਿ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਇਹ ਮੇਲਾ ਐਨ ਆਰ ਆਈ ਵੀਰਾ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਬਹੁਤ ਸ਼ਰਧਾ ਪੂਰਵਕ ਤਰੀਕੇ ਨਾਲ ਝੰਡੇ ਦੀ ਰਸਮ ਬਾਬਾ ਵਿਜੇ ਕੁਮਾਰ ਜੀ ਮੁੱਖ ਸੇਵਾਦਾਰ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਕਪੂਰਥਲਾ, ਐਡਵੋਕੇਟ ਹਰਜੀਤ ਸਿੰਘ, ਜੋਗਿੰਦਰ ਸਿੰਘ ਜਾਤੀਕੇ, ਬਰਿੰਦਰ ਚਾਨਾ ਅਤੇ ਸਮੂਹ ਸੰਗਤ ਵੱਲੋਂ ਅਦਾ ਕੀਤੀ ਗਈ ।

 ਇਸ ਮੌਕੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ, ਪ੍ਰੀਤ ਸੰਗੋਜਲਾ ਜਿਲਾ ਪ੍ਰਧਾਨ ਜਰਨਿਲਸਟ ਪ੍ਰੈਸ ਕਲੱਬ ਰਜਿ ਪੰਜਾਬ , ਐਡਵੋਕੇਟ ਹਰਜੀਤ ਸਿੰਘ , ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੈਅਰਮੈਨ ਕਪੂਰਥਲਾ, ਬਰਿੰਦਰ ਚਾਨਾ ਕਪੂਰਥਲਾ ਨਿਊਜ਼ ਮੁੱਖ ਸੰਪਾਦਕ, ਅਜੇਪਾਲ ਸਿੰਘ ਬਾਠ ਐਸ ਐਚ ਓ ਸੁਭਾਨਪੁਰ , ਹਰਜਿੰਦਰ ਸਿੰਘ ਐਸ ਐਚ ਓ ਢਿਲਵਾਂ, ਗੋਬਿੰਦ ਸੁਖੀਜਾ ਪੱਤਰਕਾਰ, ਪਰਮਜੀਤ ਸੰਨੀ ਯੂਕੇ , ਰਾਕੇਸ਼ ਪੁੰਜ ਪੱਤਰਕਾਰ, ਤਜਿੰਦਰ ਭੰਡਾਰੀ ਕਪੂਰਥਲਾ, ਚਰਨਜੀਤ ਹੰਸ ਐਸ ਸੀ ਸੈਲ ਜ਼ਿਲਾ ਪ੍ਰਧਾਨ , ਸਾਈਂ ਮਦਨ ਸ਼ਾਹ ਜੀ, ਬੀਬੀ ਸ਼ੱਬੋ ਸਰਕਾਰ ਮੁੱਖ ਸੇਵਾਦਾਰ ਦਰਗਾਹ ਪੰਜ ਪੀਰ ਕਪੂਰਥਲਾ, ਬਾਬਾ ਬਿਟੇ ਸ਼ਾਹ ਜੀ, ਬਾਬਾ ਰਾਜ ਕੁਮਾਰ ਅਟਵਾਲ ਜੀ, ਸਾਈਂ ਹਰਜਿੰਦਰ ਸਿੰਘ ਜੀ, ਪਰਮਜੀਤ ਕਾਲੀਆ ਮੋਹਨ ਲਾਲ ਲਵਲੀ , ਮਨਜੀਤ ਡੋਗਰਾਂਵਾਲ, ਪਰਮਜੀਤ ਸਿੰਘ ਪੰਮਾ, ਸੰਤੋਖ ਸਿੰਘ ਬਾਜਵਾ, ਜਗਮੀਤ ਸਿੰਘ ਗੱਗੀ, ਬਲਜਿੰਦਰ ਸਿੰਘ ਮੱਲੀ ,ਰਾਕੇਸ਼ ਕੁਮਾਰ ਟਿੰਕੂ, ਆਦਿ ਮੋਜੂਦ ਸਨ ਇਸ ਮੌਕੇ ਪੱਤਰਕਾਰ ਭਾਈਚਾਰਾ ਅਤੇ ਫਕੀਰੀ ਦੁਨੀਆਂ ਦੇ ਬਹੁਤ ਸੰਤ ਮਹਾਤਮਾ ਮਹਾਂਪੁਰਸ਼ ਵੀ ਪਹੁੰਚੇ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕਾ ਨੇ ਆਪਣੀ ਆਪਣੀ ਹਾਜ਼ਰੀ ਭਰੀ ਜਿਨਾਂ ਵਿੱਚ ਜੈਮਨ ਚਮਕੀਲਾ ਅਤੇ ਰੀਆ ਸੰਧੂ ,ਦਲਵਿੰਦਰ ਦਿਆਲਪੁਰੀ , ਸੰਦੀਪ ਦੇਵਗੰਨ,ਮਨੀ ਗਿੱਲ ,ਨੇਹਾ ਅਟਵਾਲ ,ਗੁਰਦੇਵ ਪੱਦਰੀ ਆਲੀਆ ਅਨਜਾਨ ,ਕੇਐਸ ਕਰਨ, ਸ਼ੰਮੀ ਖਾਨ ਕਿਰਨ ਰੰਧਾਵਾ,ਲਵੀ ਮਾਨ ਰੋਜੀ ਮਾਨ ,ਚੰਨੀ ਗਿੱਲ , ,ਸਿੱਪੀ ਸੋਹਤਾ ,ਮਨਜੀਤ ਬੋਬੀ ਯੂਕੇ ,ਕਸ਼ਮੀਰ , ਮਨਜੀਤ ਯੂਕੇ, ਬਲਜੀਤ ਕਮਲ , ਸਟੇਜ ਸੈਕਟਰੀ ਦੀ ਸੇਵਾ ਹੈਪੀ ਰੰਧਾਵਾ, ਸੋਡੀ ਟਿੱਬਾ, ਆਦਿ ਨੇ ਆਪਣੀਆਂ ਹਾਜ਼ਰੀਆਂ ਭਰੀਆ, ਅਤੇ ਆਈਆ ਹੋਈਆਂ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਠੰਡੀ ਮਿੱਠੀ ਛਬੀਲ ਅਤੇ ਗੁਰੂ ਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.