ਰਾਮ ਮੰਦਰ ਨੂੰ ਲੁੱਟਣ ਵਾਲੇ ਹਿੰਦੂ ਜਾਂ ਮੁਗਲਾਂ ਦੀਆਂ ਔਲਾਦਾਂ ?
- ਰਾਜਨੀਤੀ
- 07 Jul, 2026 03:54 PM (Asia/Kolkata)
ਪਹਿਲਾਂ ਰਾਮ ਮੰਦਿਰ ਅਯੋਧਿਆ ਵਿੱਚ ਸ਼ਰਧਾਲੂਆਂ ਵੱਲੋਂ ਮੰਦਿਰ ਨੂੰ ਦਾਨ ਕੀਤਾ ਗਿਆ ਸੋਨਾ, ਚਾਂਦੀ ਅਤੇ ਕਰੋੜਾਂ ਰੁਪਈਆ ਮੰਦਰ ਦੇ ਪ੍ਰਬੰਧਕਾਂ ਅਤੇ ਪੰਡਤਾਂ ਨੇ ਚੋਰੀ ਕਰਨ ਦੀ ਖਬਰ ਨੇ ਪੂਰੇ ਦੇਸ਼ ਦੇ ਹਿੰਦੂਆਂ ਨੂੰ ਹਿਲਾ ਕੇ ਰੱਖ ਦਿੱਤਾ। ਲੋਕ ਰਾਮ ਮੰਦਿਰ ਚੰਦਾ ਚੋਰੀ ਅਜੇ ਭੁੱਲੇ ਵੀ ਨਹੀਂ ਸਨ ਕਿ ਦੂਸਰੀ ਖਬਰ ਕ੍ਰਿਸ਼ਨ ਮੰਦਰ ਮਥੁਰਾ ਚੋਂ ਆ ਗਈ ਹੈ ਕਿ ਮਥੁਰਾ ਦੇ ਕ੍ਰਿਸ਼ਨ ਮੰਦਿਰ ਦੇ ਪੰਡਤਾਂ ਅਤੇ ਪ੍ਰਬੰਧਕਾਂ ਨੇ ਵੀ ਉਥੋਂ ਦਾ ਸੋਨਾ ਚਾਂਦੀ ਅਤੇ ਕਰੋੜਾਂ ਰੁਪਈਆ ਚੋਰੀ ਕਰ ਲਿਆ ਹੈ । ਮੈਂ ਸੁਣਿਆ ਸੀ ਕਿ ਮੁਹੰਮਦ ਗਜ਼ਨੀ ਸਮੇਤ ਬਹੁਤ ਸਾਰੇ ਮੁਗਲਾਂ ਨੇ ਹਿੰਦੂ ਮੰਦਿਰ ਨੂੰ ਲੁੱਟਿਆ ਸੀ, ਇਹਨਾਂ ਸਾਰੀਆਂ ਲੁੱਟਾਂ ਵਿਚੋਂ ਗੁਜਰਾਤ ਦਾ ਸੋਮਨਾਥ ਮੰਦਿਰ ਵੀ ਸੀ ਜਿਸ ਦੇ ਚਾਂਦੀ ਦੇ ਦਰਵਾਜ਼ੇ ਲੁੱਟ ਕੇ ਮੁਹੰਮਦ ਗਜ਼ਨੀ ਜਾ ਰਿਹਾ ਸੀ ਅਤੇ ਸਿੱਖਾਂ ਨੇ ਉਸ ਉੱਤੇ ਹਮਲਾ ਕਰਕੇ ਉਹ ਸੋਮਨਾਥ ਮੰਦਰ ਦੇ ਦਰਵਾਜੇ ਖੋਹ ਲਏ ਅਤੇ ਅਤੇ ਜਦੋਂ ਹਿੰਦੂਆਂ ਨੂੰ ਵਾਪਸ ਕੀਤੇ ਤਾਂ ਉਹ ਕਹਿੰਦੇ ਕਿ ਇਹ ਭ੍ਰਿਸ਼ਟੇ ਗਏ ਹਨ ਤੇ ਫਿਰ ਸਿੰਘਾਂ ਨੇ ਦਰਬਾਰ ਸਾਹਿਬ ਦਰਸ਼ਨੀ ਡਿਊੜੀ ਨੂੰ ਲਾ ਦਿੱਤੇ, ਇਸ ਬਾਰੇ ਇਤਿਹਾਸਕਾਰਾਂ ਦੀ ਵੱਖ-ਵੱਖ ਰਾਏ ਹੈ। ਪਰ ਅੱਜ ਭਾਰਤ ਦੇ ਮੰਦਿਰਾਂ ਨੂੰ ਕੋਈ ਮੁਗਲ ਨਹੀਂ ਲੁੱਟ ਰਹੇ ਸਗੋਂ ਅੱਜ ਭਾਰਤ ਦੇ ਹਿੰਦੂ ਮੰਦਿਰਾਂ ਨੂੰ ਹਿੰਦੂ ਹੀ ਲੁੱਟ ਰਹੇ ਹਨ । ਮੈਂ ਇਹੀ ਸੋਚਦਾ ਰਿਹਾ ਕਿ ਮੰਦਿਰ ਨੂੰ ਦਾਨ ਦਿੱਤਾ ਸੋਨਾ ਚਾਂਦੀ ਅਤੇ ਕਰੋੜਾਂ ਰੁਪਏ ਲੁੱਟਣ ਵਾਲੇ ਸੱਚੇ ਹਿੰਦੂ ਨਹੀਂ ਹੋ ਸਕਦੇ, ਫੇਰ ਮੇਰਾ ਦਿਮਾਗ ਸੋਚਦਾ ਸੋਚਦਾ ਇਤਿਹਾਸ ਵਿਚ ਚਲਾ ਗਿਆ ਕਿ ਜਦੋਂ ਮੁਗਲ ਹਿੰਦੂ ਮੰਦਰਾਂ ਨੂੰ ਲੁੱਟਦੇ ਸਨ ਅਤੇ ਹਿੰਦੂ ਔਰਤਾਂ ਨੂੰ ਗੁਲਾਮ ਬਣਾ ਕੇ ਆਪਣੇ ਨਾਲ ਲੈ ਜਾਂਦੇ ਸਨ ਤੇ ਗਜ਼ਨੀ ਦੇ ਬਜ਼ਾਰਾਂ ਵਿੱਚ ਵੇਚ ਦਿੰਦੇ ਸਨ । ਮੁਗਲ ਬਹੁਤ ਕਰੂਰ ਅਤੇ ਵਹਿਸ਼ੀ ਦਰਿੰਦੇ ਹੁੰਦੇ ਸਨ ਜ਼ੋ ਕਿ ਗ਼ੁਲਾਮ ਬਣਾਈਆਂ ਔਰਤ ਨਾਲ ਜਬਰ ਜਿਨਾਹ ਵੀ ਕਰਦੇ ਸਨ ਅਤੇ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਸਿੱਖ ਕੌਮ ਦੇ ਬਹਾਦਰ ਯੋਧਿਆਂ ਨੇ ਬਹੁਤ ਵਾਰ ਗੁਲਾਮ ਬਣਾਈਆਂ ਔਰਤਾਂ ਨੂੰ ਇਨਾਂ ਮੁਗਲ ਦਰਿੰਦਿਆਂ ਕੋਲੋਂ ਬਚਾ ਕੇ ਵਾਪਸ ਮੋੜ ਕੇ ਲਿਆਂਦਾ ਸੀ। ਫੇਰ ਮੈ ਸੋਚਿਆ ਕਿ ਮੁਗ਼ਲ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਪੇਟ ਤੋਂ ਜਨਮ ਲੈਣ ਵਾਲੇ ਬੱਚਿਆਂ ਦਾ ਕੀ ਹੁੰਦਾ ਸੀ ਉਸ ਗੱਲ ਦਾ ਜਵਾਬ ਮੈਨੂੰ ਇਹ ਮਿਲਿਆ ਕਿ ਮੁਗ਼ਲ ਦਰਿੰਦਿਆਂ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਪੇਟ ਤੋਂ ਜੰਮੇ ਬੱਚਿਆਂ ਦੀਆਂ ਅਗਲੀਆਂ ਪੀੜ੍ਹੀਆਂ ਹੀ ਹਿੰਦੂ ਬਣ ਕੇ ਮੰਦਰਾਂ ਤੇ ਕਾਬਜ਼ ਹੋਈਆਂ ਅਤੇ ਅੱਜ ਮੰਦਰਾਂ ਨੂੰ ਲੁੱਟ ਰਹੀਆਂ ਹਨ। ਕਿਉਂਕਿ ਸੱਚਾ ਹਿੰਦੂ ਮੰਦਰਾ ਤੇ ਚੜਾਇਆ ਸੋਨਾਂ ਚਾਂਦੀ ਕਦੀ ਵੀ ਨਹੀਂ ਲੁੱਟ ਸਕਦਾ ਸੱਚਾ ਹਿੰਦੂ ਤੇ ਉਹ ਹੈ ਜ਼ੋ ਮੰਦਰਾਂ ਵਿੱਚ ਆਪਣੀ ਸ਼ਰਧਾ ਅਨੁਸਾਰ ਭਗਵਾਨ ਦੀਆਂ ਮੂਰਤੀਆਂ ਤੇ ਮੁਕਟ ਚੜਾਉਂਦਾ ਹੈ। ਪੈਸਾ ਚੜਾਉਂਦਾ। ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਮੰਦਰ ਲਈ ਖਰੀਦੀ ਜ਼ਮੀਨ ਵਿੱਚ ਹੋਏ ਵੱਡੇ ਘਪਲੇ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਸਨ ਪਰ ਸਰਕਾਰ ਅਤੇ ਗੋਦੀ ਮੀਡੀਆ ਨੇ ਇਹਨਾਂ ਘਪਲਿਆਂ ਦੀਆਂ ਖਬਰਾਂ ਨੂੰ ਦੱਬ ਦਿੱਤਾ। ਹੁਣ ਵਾਰੀ ਵਾਰੀ ਉਹ ਲੋਕ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੇ ਕਰੋੜਾਂ ਰੁਪਏ ਨਕਦ ਅਤੇ ਕਰੋੜਾਂ ਰੁਪਏ ਦੇ ਗਹਿਣੇ ਦਾਨ ਕੀਤੇ ਸਨ ਪਰ ਉਹਨਾਂ ਨੂੰ ਰਸੀਦਾਂ ਨਹੀਂ ਮਿਲਿਆ ਸਨ । ਕੁਝ ਹਫ਼ਤੇ ਪਹਿਲਾਂ ਹੀ ਇਹ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲੀਆਂ ਕੇ ਅਯੋਧਿਆ ਦੇ ਕਿਸੇ ਮੰਦਰ ਦੇ ਪੁਜਾਰੀ ਨੇ ਮੰਦਰ ਦੇ ਬਾਹਰ ਖੇਡਦੀ ਇੱਕ ਬੱਚੀ ਨੂੰ ਕੁਝ ਖਾਣ ਦਾ ਲਾਲਚ ਦੇ ਕੇ ਮੰਦਰ ਦੇ ਅੰਦਰ ਲਿਜਾ ਕੇ ਉਸ ਬੱਚੀ ਦਾ ਬਲਾਤਕਾਰ ਕੀਤਾ ਤੇ ਜਦੋਂ ਪੁਲੀਸ ਪੁਜਾਰੀ ਨੂੰ ਫੜ ਕੇ ਥਾਣੇ ਲੈ ਗਈ ਤਾਂ ਲੋਕਾਂ ਨੇ ਪੁਜਾਰੀ ਨੂੰ ਛਡਾਉਣ ਲਈ ਥਾਣੇ ਦੇ ਬਾਹਰ ਧਰਨਾ ਲਾ ਦਿੱਤਾ। ਹੁਣ ਤੁਸੀਂ ਦੱਸੋ ਕਿ ਬੱਚੀ ਦਾ ਬਲਾਤਕਾਰ ਕਰਨ ਵਾਲਾ ਮੰਦਰ ਦਾ ਪੰਡਤ ਅਤੇ ਉਸ ਨੂੰ ਪੁਲੀਸ ਕੋਲੋਂ ਛਡਾਉਣ ਲਈ ਧਰਨਾ ਲਾਈ ਬੈਠਿਆਂ ਨੂੰ ਹਿੰਦੂ ਕਿਵੇਂ ਕਿਹਾ ਜਾ ਸਕਦਾ ਹੈ ਇਹ ਤੇ ਮੁਗਲਾਂ ਦੇ ਬੀਜ ਹਨ। ਬਾਬਰੀ ਮਸਜ਼ਿਦ ਢਾਅ ਕੇ ਬਣੇ ਇਸ ਰਾਮ ਮੰਦਰ ਨੂੰ ਹਿੰਦੂ ਧਰਮ ਦੇ ਕਿਸੇ ਵੀ ਸ਼ੰਕਰਾਚਾਰੀਆ ਨੇ ਮਾਨਤਾ ਨਹੀਂ ਸੀ ਦਿੱਤੀ ਜ਼ਿਆਦਾਤਰ ਹਿੰਦੂ ਧਰਮ ਗੁਰੂ ਕਿਸੇ ਨਾ ਕਿਸੇ ਪੱਖ ਤੋਂ ਇਸ ਰਾਮ ਮੰਦਰ ਦੇ ਵਿਰੋਧ ਵਿੱਚ ਸਨ । ਅੱਜ ਵੀ ਕਈ ਭਾਜਪਾ ਦੇ ਲੀਡਰ ਅਤੇ ਹਿੰਦੂ ਧਰਮ ਗੁਰੂ ਇਸ ਰਾਮ ਮੰਦਰ ਨੂੰ ਆਰਐਸਐਸ ਦਾ ਦਫਤਰ ਦੀ ਦੱਸ ਰਹੇ ਹਨ । ਇਸ ਮੰਦਰ ਵਿੱਚ ਪੁਜਾਰੀਆਂ ਤੋਂ ਲੈ ਕੇ ਸਾਰੇ ਪ੍ਰਬੰਧਕ ਆਰ ਐਸ ਐਸ ਦੇ ਨੇੜਲੇ ਬੰਦੇ ਹੀ ਹਨ । ਅਤੇ ਭਾਜਪਾ ਨੇ ਕਿਸੇ ਵੀ ਚੰਦਾ ਚੋਰੀ ਕਰਨ ਵਾਲੇ ਵੱਡੇ ਗੁਨਾਹਗਾਰ ਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਅਤੇ ਛੋਟੇ ਪਿਆਦਿਆ ਨੂੰ ਜ਼ਰੂਰ ਫੜ ਲਿਆ ਹੈ ਜੋ ਕੁਝ ਸਮੇਂ ਬਾਅਦ ਛੁੱਟ ਜਾਣਗੇ। ਅਖੀਰ ਤੇ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਤਾਂ ਬਣਾ ਲਿਆ ਪਰ ਹੁਣ ਘੱਟੋ ਘੱਟ ਰਾਮ ਦੇ ਘਰ ਨੂੰ ਲੁੱਟਣਾ ਤਾਂ ਬੰਦ ਕਰ ਦਿਓ। ਤੁਹਾਡੀਆਂ ਕਰਤੂਤਾਂ ਦੇਖ ਕੇ ਲੋਕਾਂ ਨੂੰ ਫਿਰ ਮੁਗਲ ਯਾਦ ਆ ਜਾਂਦੇ ਹਨ। ਤੁਹਾਡੇ ਅਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਿਹਾ ਹੈ
ਭੁਪਿੰਦਰ ਸਿੰਘ ਛੇ ਜੂਨ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 9888429938.
Leave a Reply