ਵਿਸ਼ਵਕਰਮਾ ਦਿਵਸ ਦੇ ਪਾਵਨ ਮੌਕੇ ਸਲਾਨਾ ਕੀਰਤਨ ਸਮਾਗਮ ਕਰਵਾਇਆ ਗਿਆ
- ਧਾਰਮਿਕ/ਰਾਜਨੀਤੀ
- (Asia/Kolkata)
ਕਪੂਰਥਲਾ 12 ਨਵੰਬਰ ਗੌਰਵ ਮੜੀਆ
ਬੀਤੇ ਦਿਨੀਂ ਵਿਸ਼ਵਕਰਮਾ ਸਾਹਿਬ ਵਿਖੇ ਵਿਸ਼ਵਕਰਮਾ ਦਿਵਸ ਦੇ ਪਾਵਨ ਮੌਕੇ ਤੇ ਸਲਾਨਾ ਕੀਰਤਨ ਸਮਾਰੋਹ ਸ. ਮਹਿੰਦਰ ਸਿੰਘ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਇਹਨਾਂ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਵਿਸ਼ਵਕਰਮਾ ਦਿਵਸ ਸ਼ੁਰੂ ਤੋਂ ਹੀ ਮਿਹਨਤੀ ਕਾਮਿਆ ਦੀ ਦਸਾ ਨੌਹਾਂ ਦੀ ਕਿਰਤ ਕਮਾਈ ਨੂੰ ਸਮਰਪਿਤ ਰਹਿੰਦਾ ਹੈ। ਇਸ ਦਿਨ ਹੱਥੀਂ ਮਿਹਨਤ ਕਰਨ ਵਾਲੇ ਲੋਕ ਆਪਣੇ ਕੰਮ ਕਰਨ ਵਾਲੇ ਔਜਾਰਾਂ ਬੀਤੇ ਦਿਨੀਂ ਵਿਸ਼ਵਕਰਮਾ ਸਾਹਿਬ ਵਿਖੇ ਵਿਸ਼ਵਕਰਮਾ ਦਿਵਸ ਦੇ ਪਾਵਨ ਮੌਕੇ ਤੇ ਸਲਾਨਾ ਕੀਰਤਨ ਸਮਾਰੋਹ ਸ. ਮਹਿੰਦਰ ਸਿੰਘ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਇਹਨਾਂ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਵਿਸ਼ਵਕਰਮਾ ਦਿਵਸ ਸ਼ੁਰੂ ਤੋਂ ਹੀ ਮਿਹਨਤੀ ਕਾਮਿਆ ਦੀ ਦਸਾ ਨੌਹਾਂ ਦੀ ਕਿਰਤ ਕਮਾਈ ਨੂੰ ਸਮਰਪਿਤ ਰਹਿੰਦਾ ਹੈ। ਇਸ ਦਿਨ ਹੱਥੀਂ ਮਿਹਨਤ ਕਰਨ ਵਾਲੇ ਲੋਕ ਆਪਣੇ ਕੰਮ ਕਰਨ ਵਾਲੇ ਔਜਾਰਾਂ ਦੀ ਪੂਜਾ ਕਰਦੇ ਨੇ ਅਤੇ ਭਗਵਾਨ ਵਿਸ਼ਵਕਰਮਾਂ ਜੀ ਦੀ ਪੂਜਾ ਕਰਕੇ ਆਪਣੇ ਕੰਮ ਕਾਰ ਨੂੰ ਉਸ ਦਿਨ ਮੁਕੰਮਲ ਤੌਰ ਤੇ ਬੰਦ ਰੱਖਦੇ ਹਨ। ਵਿਸ਼ਵਕਰਮਾ ਗੁਰੂਦੁਆਰਾ ਵਿਖੇ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਵਿੱਚ ਅਵੀ ਰਾਜਪੂਤ ਅਜ਼ਾਦ ਉਮੀਦਵਾਰ ਹਲਕਾ ਕਪੂਰਥਲਾ MLA ਨੇ ਆਪਣੇ ਸਾਥੀਆ ਸਮੇਤ ਮੁੱਖ ਰੂਪ ਵਿੱਚ ਹਾਜ਼ਰੀ ਲਗਵਾਈ । ਜਿੱਥੇ ਅਵੀ ਰਾਜਪੂਤ ਜੀ ਨੂੰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਰੋਪਾ ਸਾਹਿਬ ਸਰਦਾਰ ਮਹਿੰਦਰ ਸਿੰਘ, ਹਰਵਿੰਦਰ ਸਿੰਘ ,ਅਭਿਜੀਤ ਸਿੰਘ, ਜਸਕਰਨ ਸਿੰਘ ਜੀ ਹੁਣਾ ਵਲੋ ਭੇਟ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਜਗਤਾਰ ਸਿੰਘ,ਹਰਪਾਲ ਸਿੰਘ, ਬਾਬਾ ਜੋਰਾਵਰ ਸਿੰਘ ਫਤਹਿ ਸਿੰਘ ਅਕੈਡਮੀ ਵਲੋਂ ਮੁੱਖ ਰੂਪ ਤੇ ਨੌ- ਨਿਹਾਲ ਸਿੰਘ ਹਾਜ਼ਰ ਰਹੇ । ਬੀਬੀਆ ਵਲੋ ਭੁਪਿੰਦਰ ਕੌਰ , ਬਲਵੀਰ ਕੌਰ,ਹਰਗੁਣ ਕੌਰ , ਸਿਮਰਨ ਕੌਰ , ਹਰਜੀਤ ਕੌਰ , ਪਰਮਜੀਤ ਕੌਰ , ਹਰਜਿੰਦਰ ਕੌਰ ਤੇ ਸਿਮਰਜੀਤ ਕੌਰ ਸੇਵਾ ਵਿਚ ਹਾਜ਼ਰ ਰਹੇ।ਪੂਜਾ ਕਰਦੇ ਨੇ ਅਤੇ ਭਗਵਾਨ ਵਿਸ਼ਵਕਰਮਾਂ ਜੀ ਦੀ ਪੂਜਾ ਕਰਕੇ ਆਪਣੇ ਕੰਮ ਕਾਰ ਨੂੰ ਉਸ ਦਿਨ ਮੁਕੰਮਲ ਤੌਰ ਤੇ ਬੰਦ ਰੱਖਦੇ ਹਨ। ਵਿਸ਼ਵਕਰਮਾ ਗੁਰੂਦੁਆਰਾ ਵਿਖੇ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਵਿੱਚ ਅਵੀ ਰਾਜਪੂਤ ਅਜ਼ਾਦ ਉਮੀਦਵਾਰ ਹਲਕਾ ਕਪੂਰਥਲਾ MLA ਨੇ ਆਪਣੇ ਸਾਥੀਆ ਸਮੇਤ ਮੁੱਖ ਰੂਪ ਵਿੱਚ ਹਾਜ਼ਰੀ ਲਗਵਾਈ । ਜਿੱਥੇ ਅਵੀ ਰਾਜਪੂਤ ਜੀ ਨੂੰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਰੋਪਾ ਸਾਹਿਬ ਸਰਦਾਰ ਮਹਿੰਦਰ ਸਿੰਘ, ਹਰਵਿੰਦਰ ਸਿੰਘ ,ਅਭਿਜੀਤ ਸਿੰਘ, ਜਸਕਰਨ ਸਿੰਘ ਜੀ ਹੁਣਾ ਵਲੋ ਭੇਟ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਜਗਤਾਰ ਸਿੰਘ,ਹਰਪਾਲ ਸਿੰਘ, ਬਾਬਾ ਜੋਰਾਵਰ ਸਿੰਘ ਫਤਹਿ ਸਿੰਘ ਅਕੈਡਮੀ ਵਲੋਂ ਮੁੱਖ ਰੂਪ ਤੇ ਨੌ- ਨਿਹਾਲ ਸਿੰਘ ਹਾਜ਼ਰ ਰਹੇ । ਬੀਬੀਆ ਵਲੋ ਭੁਪਿੰਦਰ ਕੌਰ , ਬਲਵੀਰ ਕੌਰ,ਹਰਗੁਣ ਕੌਰ , ਸਿਮਰਨ ਕੌਰ , ਹਰਜੀਤ ਕੌਰ , ਪਰਮਜੀਤ ਕੌਰ , ਹਰਜਿੰਦਰ ਕੌਰ ਤੇ ਸਿਮਰਜੀਤ ਕੌਰ ਸੇਵਾ ਵਿਚ ਹਾਜ਼ਰ ਰਹੇ।