ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਪਿੰਡ ਭੋਈਆਂ ਵਿਖੇ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ 'ਚ ਸ਼ਾਮਲ
- ਰਾਜਨੀਤੀ
- (Asia/Kolkata)
ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਬਲ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,25 ਅਗਸਤ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਭੋਈਆਂ ਵਿਖੇ ਮੌਜੂਦਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਦੇ ਹੋਏ ਦਰਜਨਾਂ ਪਰਿਵਾਰ ਆਪਣੇ ਸਾਥੀਆਂ ਸਮੇਤ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।ਪਿੰਡ ਭੋਈਆਂ ਦੇ ਸਾਬਕਾ ਸਰਪੰਚ ਸਵ.ਮਹਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿੱਚ,ਇਸ ਮੌਕੇ ਉਨ੍ਹਾਂ ਦਾ ਪਰਿਵਾਰ ਸਾਬਕਾ ਮੈਂਬਰ ਪੰਚਾਇਤ ਸਿਮਰਨਜੀਤ ਕੌਰ (ਨੂੰਹ ਸਾਬਕਾ ਸਰਪੰਚ ਮਹਿੰਦਰ ਸਿੰਘ)ਸੁਖਵਿੰਦਰ ਸਿੰਘ ਸੁੱਖ (ਪੋਤਾ) ਆਪਣੇ ਸਾਥੀਆਂ ਸਾਥੀਆਂ ਸਮੇਤ ਜਿੰਨਾ ਵਿੱਚ ਸੁਖਜਿੰਦਰ ਸਿੰਘ,ਪ੍ਰਤਾਪ ਸਿੰਘ,ਮੇਜਰ ਸਿੰਘ,ਰਛਪਾਲ ਸਿੰਘ,ਸੁਖਦੇਵ ਸਿੰਘ,ਗੁਰਦੇਵ ਸਿੰਘ,ਦਵਿੰਦਰ ਸਿੰਘ,ਮੇਜਰ ਸਿੰਘ,ਮੁਖਤਾਰ ਸਿੰਘ,ਬਿਕਰਮਜੀਤ ਸਿੰਘ,ਬਲਵਿੰਦਰ ਸਿੰਘ,ਹਰਜੀਤ ਸਿੰਘ ਹੀਰਾ,ਬਲਜੀਤ ਸਿੰਘ,ਬਲਵੰਤ ਸਿੰਘ,ਰਣਜੀਤ ਸਿੰਘ,ਸਾਜਨ ਸਿੰਘ,ਹਰਜੀਤ ਸਿੰਘ ਮਿਸਤਰੀ,ਹਰਮਨਪ੍ਰੀਤ ਸਿੰਘ,ਜਸਕਰਨ ਸਿੰਘ,ਹਰੀ ਸਿੰਘ,ਅਜੀਤ ਸਿੰਘ,ਇੰਦਰਜੀਤ ਸਿੰਘ,ਸਤਨਾਮ ਸਿੰਘ,ਪਾਲ ਸਿੰਘ,ਗੁਰਦਿਆਲ ਸਿੰਘ,ਸੋਨਾ ਸਿੰਘ,ਸੁਲੱਖਣ ਸਿੰਘ,ਸਾਬਕਾ ਮੈਂਬਰ ਸਿਮਰਨਜੀਤ ਕੌਰ,ਨਿਰਮਲ ਕੌਰ,ਅਮਰਜੀਤ ਸਿੰਘ,ਰਣਜੀਤ ਕੌਰ,ਰੇਖਾ ਰਾਣੀ,ਦਲਜੀਤ ਕੌਰ,ਸਰਨਜੀਤ ਕੌਰ,ਮਨਪ੍ਰੀਤ ਕੌਰ,ਕੰਵਲਪ੍ਰੀਤ ਕੌਰ,ਬਲਵਿੰਦਰ ਕੌਰ,ਰਮਨਜੀਤ ਕੌਰ,ਰਣਜੀਤ ਕੌਰ,ਕੁਲਵੰਤ ਕੌਰ,ਜਸਬੀਰ ਕੌਰ,ਮਨਜੀਤ ਕੌਰ,ਰਵਿੰਦਰ ਕੌਰ,ਬਲਜਿੰਦਰ ਕੌਰ ਆਦਿ ਪਰਿਵਾਰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਏ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਆਪਣਾ ਪੂਰਨ ਸਮਰਥਨ ਦਿੰਦੇ ਹੋਏ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਪੂਰਾ ਮਜ਼ਬੂਤ ਕਰਨ ਦਾ ਯਕੀਨ ਦਿਵਾਇਆ।ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਸਾਰਿਆਂ ਨੂੰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਜੀ ਆਇਆਂ ਆਖਦੇ ਹੋਏ ਜੈਕਾਰਿਆਂ ਦੀ ਗੂੰਜ ਵਿੱਚ ਸਿਰੋਪਾਉ ਸਾਹਿਬ ਦੇ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਪਾਰਟੀ ਵਿੱਚ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਹਰ ਸੁੱਖ-ਦੁੱਖ ਵਿਚ ਨਾਲ ਖੜ੍ਹੇ ਰਹਿਣਗੇ।
ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਦੇ ਨਾਲ ਸਰਪੰਚ ਪ੍ਰਕਾਸ਼ ਸਿੰਘ ਖੇਲਾ ਭੋਜੋਵਾਲ, ਸਰਪੰਚ ਰਣਜੀਤ ਸਿੰਘ ਰਾਜਾ ਧੱਤਲ, ਸਰਪੰਚ ਜਗਰੂਪ ਸਿੰਘ ਖਵਾਸਪੁਰ,ਡਾਕਟਰ ਮਨਜੀਤ ਸਿੰਘ ਮਰਹਾਣਾ,ਦੀਦਾਰ ਸਿੰਘ ਖੇਲਾ, ਸ਼ਮਸ਼ੇਰ ਸਿੰਘ ਪਵਾਰ ਭੈਲ ਗੁਰਦੀਪ ਸਿੰਘ ਭੈਲ ਮੈਂਬਰ,ਬਲਵਿੰਦਰ ਸਿੰਘ ਬਿੰਦਾ ਪਵਾਰ,ਜੈਮਲ ਸਿੰਘ ਖੇਲਾ,ਮੈਂਬਰ ਪੰਚਾਇਤ ਅਮਰਜੀਤ ਸਿੰਘ ਲੱਕੀ,ਅੰਗਰੇਜ ਸਿੰਘ ਖੇਲਾ,ਗੁਰਦੇਵ ਸਿੰਘ ਖੇਲਾ,ਜਸਪਾਲ ਸਿੰਘ ਪਵਾਰ ਭੋਜੇਵਾਲੀ,ਜਗਰੂਪ ਸਿੰਘ ਪਵਾਰ, ਹਰਪਿੰਦਰ ਸਿੰਘ ਪਵਾਰ,ਹਰਦੀਪ ਸਿੰਘ ਪਵਾਰ,ਗੁਰਜੰਟ ਸਿੰਘ ਪਵਾਰ,ਹੁਸਨਪ੍ਰੀਤ ਸਿੰਘ ਪਵਾਰ,ਗੁਰਬੀਰ ਸਿੰਘ ਬਸਰਾ, ਜੁਗਰਾਜ ਸਿੰਘ ਖਵਾਸਪੁਰ, ਅਮਰਜੀਤ ਸਿੰਘ ਪਵਾਰ ਅਤੇ ਸਰਪੰਚ ਰਣਜੀਤ ਸਿੰਘ ਰਾਣਾ ਪਵਾਰ ਸਿਆਸੀ ਸਕੱਤਰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਆਦਿ ਹਾਜ਼ਰ ਸਨ।
Leave a Reply