ਰਾਮ ਲੀਲਾ ਕਲੱਬ ਨਡਾਲਾ ਦੀ ਹੋਈ ਮੀਟਿੰਗ
12 Sep, 2025 04:09 AM
ਨਡਾਲਾ , ਨਜ਼ਰਾਨਾ ਟਾਈਮਜ ਬਿਊਰੋ
ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਿਹਰਾ ਮਨਾਉਣ ਸਬੰਧੀ ਰਾਮ ਲੀਲਾ ਕਲੱਬ ਨਡਾਲਾ ਦੀ ਇੱਕ ਮੀਟਿੰਗ ਕਲੱਬ ਪ੍ਰਧਾਨ ਦਵਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਉਹਨਾ ਆਖਿਆ ਕਿ ਕਲੱਬ ਵੱਲੋਂ ਇਲਾਕੇ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 2 ਅਕਤੂਬਰ ਨੂੰ ਨਡਾਲਾ ਕਾਲਜ ਦੀ ਗਰਾਂਊਡ ਚ ਮਨਾਇਆ ਜਾਵੇਗਾ। ਇਸ ਦੋਰਾਨ ਹੋਰ ਵਿਚਾਰਾਂ ਵੀ ਕੀਤੀਆ ਗਈਆ ਇਸ ਮੌਕੇ ਪ੍ਰਧਾਨ ਦਵਿੰਦਰ ਪਾਲ ਸ਼ਰਮਾ, ਵਿਨੋਦ ਕੁਮਾਰ, ਸੰਦੀਪ ਸੈਣੀ, ਰੋਹਿਤ ਸ਼ਰਮਾ, ਅਸ਼ਵਨੀ ਕੁਮਾਰ ਬਿੱਲੂ,ਹੈਪੀ ਪੰਡਿਤ, ਰਵਿੰਦਰ ਕੁਮਾਰ ਘੁਗਾ, ਮਨੀਸ਼ ਕੁਮਾਰ ਲਹੌਰੀਆ, ਰਮਨ ਕੁਮਾਰ,ਪ੍ਰਿੰਸ ਗਿੱਲ,ਲੱਖਾ ਲਹੌਰੀਆ, ਪੰਮਾ ਲਾਹੌਰੀਆ, ਅਸ਼ਵਨੀ ਕੁਮਾਰ,ਰਾਜੂ ਡੋਗਰਾ, ਦੀਪਕ ਸ਼ਰਮਾ, ਪ੍ਰਮੋਦ ਕੁਮਾਰ, ਮੰਗੀ ਢੀਂਗਰਾ, ਨਿਤਨ ਸ਼ਰਮਾ, ਅੰਸ਼, ਰਵੀ ਕੁਮਾਰ ,ਅਤੇ ਹੋਰ ਕਲੱਬ ਮੈਂਬਰ ਹਾਜਰ ਸਨ
Posted By: GURBHEJ SINGH ANANDPURI








