Nazrana Times

ਪੰਜਾਬੀ

ਟਾਂਗਰਾ ਦੀ ਖੁਸ਼ਪ੍ਰੀਤ ਕੌਰ ਪੁਤਰੀ ਭੁਪਿੰਦਰ ਸਿੰਘ ਨੇ 88 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ

07 Mar, 2026 07:32 PM
ਟਾਂਗਰਾ ਦੀ ਖੁਸ਼ਪ੍ਰੀਤ ਕੌਰ ਪੁਤਰੀ ਭੁਪਿੰਦਰ ਸਿੰਘ ਨੇ 88 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ

ਟਾਂਗਰਾ - ਸੁਰਜੀਤ ਸਿੰਘ ਖਾਲਸਾ 

ਸੇਟ ਫਰਾਂਸਿਸ ਜੰਡਿਆਲਾ ਗੁਰੂ ਸਕੂਲ ਦੀ ਤੀਸਰੀ ਕਲਾਸ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ  ਪੁਤਰੀ ਭੁਪਿੰਦਰ ਸਿੰਘ ਖਾਲਸਾ ਟਾਂਗਰਾ ਨੇ ਆਪਣੀ ਕਲਾਸ ਵਿੱਚੋਂ 88 ਪ੍ਰਤੀਸ਼ਤ ਅੰਕ ਪ੍ਰਾਪਤ ਕਰਦਿਆਂ ਪਹਿਲੇ ਪੰਜ ਟਾਪਰਾਂ ਵਿਚੋ ਤੀਸਰਾ ਸਥਾਨ ਹਾਸਲ ਕਰਦਿਆਂ ਆਪਣੇ ਮਾਪਿਆ ਪਿੰਡ ਅਤੇ ਸਕੂਲ ਦਾ ਨਾਮ ਰੋਸਨ ਕੀਤਾ।

Posted By: GURBHEJ SINGH ANANDPURI

Loading…
Loading the web debug toolbar…
Attempt #