Nazrana Times

ਪੰਜਾਬੀ

ਸਿੱਖਾਂ ਦਾ ਅਸਲੀ ਦੁਸ਼ਮਣ ਕੌਣ ?

25 May, 2025 06:11 AM
ਸਿੱਖਾਂ ਦਾ ਅਸਲੀ ਦੁਸ਼ਮਣ ਕੌਣ ?

ਸਿੱਖਾਂ ਦਾ ਅਸਲੀ ਦੁਸ਼ਮਣ ਕੌਣ ?

ਭਾਰਤੀ ਡੀਪ ਸਟੇਟ , ਜੀ ਹਾਂ ਬਿਲਕੁੱਲ ਸਹੀ ਪੜ੍ਹਿਆ ! ਬਾਈ ਦੀਪ ਸਿੱਧੂ ਨੇ ਬਹੁਤ ਸੋਚ ਕੇ ਹੀ ਕਿਹਾ ਸੀ ਕਿ ਸਿੱਖਾਂ ਦੀ ਅਸਲ ਦੁਸ਼ਮਣ ਭਾਰਤੀ ਡੀਪ ਸਟੇਟ ਹੈ ! ਡੀਪ ਅੰਗਰੇਜੀ ਦਾ ਲਫਜ ਹੈ ਜਿਸ ਦਾ ਮਤਲਬ ਹੈ ਡੂੰਘਾ ! ਡੂੰਘੇ ਬੰਦੇ ਦਾ ਮਿੱਤਰ ਦਾ ਦੁਸ਼ਮਣ ਦਾ ਭੇਤ ਪਾਉਣਾ ਬਹੁਤ ਔਖਾ ਹੁੰਦਾ ਹੈ ! ਜਿੰਨਾ ਚਿਰ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੇ ਬੱਚੇ ਬੱਚੇ ਨੂੰ ਆਪਣੇ ਅਸਲੀ ਦੁਸ਼ਮਣ ਦਾ ਪਤਾ ਨਹੀ ਚੱਲੇਗਾ ਉੱਨਾ ਚਿਰ ਸਾਡੀ ਲੜਾਈ ਕਿਸੇ ਵੀ ਤਣ ਪੱਤਣ ਨਹੀਂ ਲੱਗੇਗੀ ਜੀ ! ਭਾਰਤੀ ਡੀਪ ਸਿਸਟਮ ਉੱਹ ਭਾਰਤੀ ਤੰਤਰ ਹੈ ਉੱਹ ਤਾਣਾ ਬਾਣਾ ਉੱਹ ਜੋ ਭਾਰਤ ਦੇਸ਼ ਨੂੰ ਚਲਾ ਰਿਹਾ ਹੈ ! ਉੱਸ ਵਿੱਚ ਸਰਕਾਰਾਂ ਏਜੰਸੀਆਂ ਫੌਜ ਪੁਲੀਸ ਬੀ ਐਸ ਐਫ ਸੀ ਆਰ ਪੀ ਐਫ ਆਦਿ ਹੋਰ ਫੋਰਾਂ ਇੰਟੈਲੀਜੈਂਸੀ ਇਸ ਵਿੱਚ ਵੀ ਏਜੰਸੀਆਂ ਹੀ ਆਉਂਦੀਆਂ ਆਈ ਬੀ ਰਾਅ ਸੀ ਬੀ ਆਈ ਐਨ ਆਈ ਏ ਈ ਡੀ ਆਦਿ ! ਫਿਰ ਸਰਕਾਰਾਂ ਦੇ ਥੱਲੇ ਵਾਲੇ ਮਹਿਕਮੇ ਆ ਜਾਂਦੇ ਹਨ ! ਭਾਰਤ ਦਾਵ ਰਿਮੋਟ ਕੰਟਰੋਲ ਏਜੰਸੀਆਂ ਅਤੇ ਅਫਸਰਸ਼ਾਹੀ ਦੇ ਹੱਥ ਵਿੱਚ ਹੈ ਜਿਹਨਾਂ ਦੇ ਉੱਚ ਅਹੁਦਿਆਂ ਉੱਪਰ ਕੱਟੜ ਪਿਉਰ ਉਰੀਜਨਲ ਖਾਲਸ ਹਿੰਦੁ ਹੀ ਬਿਰਜਾਮਾਨ ਹਨ ! ਅਗਰ ਕਿਸੇ ਹੋਰ ਧਰਮ ਦੇ ਵਿਆਕਤੀ ਨੂੰ ਮਜਬੂਰੀ ਵੱਸ ਬਿਠਾਉਣਾ ਵੀ ਪੈ ਜਾਵੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਖਾਉਣ ਲਈ ਤਾਂ ਉੱਸ ਵਿਅਕਤੀ ਦਾ ਪਹਿਲਾਂ ਹਿੰਦੂਕਰਨ ਕੀਤਾ ਜਾਂਦਾ ਹੈ ! ਇਸ ਕਰਕੇ ਹੀ ਤਾਂ ਸਾਰੇ ਅਫਸਰ ਸਾਰੇ ਮੰਤਰੀ ਸੰਤਰੀ ਚਪੜਾਸੀ ਤੋਂ ਲੈ ਕੇ ਉੱਪਰ ਤੱਕ ਜੈ ਹਿੰਦ ਕਹਿੰਦੇ ਹਨ ਜਾਂ ਭਾਰਤ ਮਾਤਾ ਕੀ ਜੈ ਬੋਲਦੇ ਹਨ ! ਭਾਰਤ ਇੱਕ ਦੇਸ਼ ਹੈ ਮਾਤਾ ਥੋੜ੍ਹੀ ਹੈ ? ਬੱਸ ਏਸ ਭਾਰਤ ਮਾਤਾ ਨੇ ਹੀ 1947 ਤੋਂ ਲੱਖਾਂ ਸਿੱਖਾਂ ਮੁਸਲਮਾਨਾਂ ਇਸਾਈਆਂ ਕਈ ਹਿੰਦੂਆਂ ਦਾ ਵੀ ਅਤੇ ਹੋਰ ਘੱਟ ਗਿਣਤੀ ਕੌਮਾਂ ਦਾ ਰੱਜ ਰੱਜ ਕੇ ਲਹੂ ਪੀਤਾ ਹੈ ਅਤੇ ਇਹ ਭਾਰਤੀ ਸਿਸਟਮ ਤਾਣਾ ਬਾਣਾ ਹੀ ਸਾਡਾ ਅਸਲੀ ਦੁਸ਼ਮਣ ਹੈ ! ਦਿੱਲੀ ਸਾਡੀ ਅਸਲ ਦੁਸ਼ਮਣ ਆਦਿ ਕਾਲ ਤੋਂ ਹੀ ਹੈ ਜਿੱਥੋਂ ਸਾਨੂੰ ਸਿੱਖਾਂ ਨੂੰ ਮਾਰਨ ਦੇ ਕੁੱਟਣ ਲੁੱਟਣ ਦੇ ਜਲੀਲ ਕਰਨ ਦੇ ਬੇਇੱਜਤ ਕਰਨ ਦੇ ਉੱਜਾੜਨ ਦੇ ਤਬਾਹ ਕਰਨ ਦੇ ਸਾਡੀਆਂ ਜਮੀਨਾਂ ਖੋਹਣ ਦੇ ਹੁਕਮ ਜਾਰੀ ਹੁੰਦੇ ਸਨ ਅਤੇ ਹੋ ਰਹੇ ਹਨ ਅਤੇ ਹੁੰਦੇ ਵੀ ਰਹਿਣਗੇ ਅਗਰ ਅਸੀਂ ਆਪਣਾ ਛਿੱਤਰ ਕਾਇਮ ਨਾ ਕੀਤਾ ਤਾਂ ! ਅਗਰ ਅਸੀਂ ਇਕੱਠੇ ਨਾ ਹੋਏ ਅਗਰ ਅਸੀਂ ਸਿੱਖਾਂ ਨੇ ਆਪਣੇ ਦੁਸ਼ਮਣ ਨੂੰ ਲਲਕਾਰਨ ਲਈ ਇੱਕ ਸਾਂਝਾ ਪਲੇਟਫਾਰਮ ਜਲਦੀਂ ਤੋਂ ਜਲਦੀ ਨਾ ਤਿਆਰ ਕੀਤਾ ਤਾਂ ! ਸਾਜਾਵਦੁਸ਼ਮਣ ਹਿੰਦੂ ਸਾਨੂੰ ਕੁੱਟੇਗਾ ਵੀ ਅਤੇ ਲੁੱਟੇਗਾ ਵੀ ਅਤੇ ਰੋਣ ਵੀ ਨਹੀਂ ਦੇਵੇਗਾ ! ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਭਾਰਤੀ ਇੰਡੀਅਨ ਜਾਂ ਹਿੰਦੋਸਤਾਨੀ ਕਹਾਉਣਾ ਬੰਦ ਕਰਨਾ ਪਵੇਗਾ ! ਅਸੀਂ ਜਾਂ ਤਾਂ ਪੰਜਾਬੀ ਹਾਂ ਜਾਂ ਖਾਲਿਸਤਾਨੀ ਹਾਂ ! ਸੋ ਭਗਵੰਤ ਮਾਨ ਸਾਡਾ ਦੁਸ਼ਮਣ ਥੋੜੀ ਆ ਇਸ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸੀ ਉੱਸ ਤੋਂ ਪਹਿਲਾਂ ਪਰਕਾਸ਼ ਬਾਦਲ ਸੀ ਉੱਸ ਤੋਂ ਪਹਿਲਾਂ ਵੀ ਕੈਪਟਨ ਸੀ ਬੇਅੰਤਾ ਬੁੱਚੜ ਸੀ ਫਿਰ ਗਵਰਨਰੀ ਰਾਜ ਵੀ ਰਿਹਾ ਸੁਰਜੀਤ ਸਿੰਘ ਬਰਨਾਲਾ ਵੀ ਰਿਹਾ ਦਰਬਾਰਾ ਸਿੰਘ ਵੀ ਰਿਹਾ ਬੀਬੀ ਭੱਠਲ ਵੀ ਰਹੀ ਐਥੇ ਪਰਤਾਪ ਸਿੰਘ ਕੈਰੋਂ ਵੀ ਰਿਹਾ ਉੱਸ ਤੋਂ ਪਹਿਲਾਂ ਹਿੰਦੂ ਚਿਹਰੇ ਵੀ ਮੁੱਖ ਮੰਤਰੀ ਰਹੇ ਜਦੋਂ ਜੁਲਾਈ 1955 ਵਿੱਚ ਹਰਿਮੰਦਰ ਸਾਹਿਬ ਉੱਤੇ ਜਵਾਹਰ ਲਾਲ ਨਹਿਰੂ ਨੇ ਇੰਦਰਾ ਗਾਂਧੀ ਦੇ ਪਿਓ ਨੇ ਉੱਸ ਵੇਲੇ ਦੇ ਪਰਧਾਨ ਮੰਤਰੀ ਨੇ ਹਮਲਾ ਕਰਵਾਇਆ ਸੀ ! ਕਹਿਣ ਦਾ ਭਾਵ ਹੈ ਕਿ ਮੁੱਖ ਮੰਤਰੀਆਂ ਪਰਧਾਨ ਮੰਤਰੀਆਂ ਦੇ ਚਿਹਰੇ ਬਦਲਦੇ ਰਹੇ ਹਨ ਅਤੇ ਬਦਲਦੇ ਹੀ ਰਹਿਣਗੇ ! ਸਿੱਖਾਂ ਨੇ ਜਿੰਨਾ ਚਿਰ ਆਪਣਾ ਕੌਮੀ ਘਰ ਖਾਲਿਸਤਾਨ ਨਾ ਬਣਾਇਆ ਉੱਨਾਂ ਚਿਰ ਭਾਰਤੀ ਡੀਪ ਸਟੇਟ ਦੇ ਜੁਲਮ ਸਿੱਖਾਂ ਉੱਪਰ ਜਾਰੀ ਰਹਿਣਗੇ ! ਇੱਕ ਹੋਰ ਸਿੱਖਾਂ ਦੀ ਦੁਸ਼ਮਣ ਜਮਾਤ ਯੂਪੀ ਸਟੇਟ ਦੇ ਨਾਗਪੁਰ ਸ਼ਹਿਰ ਵਿੱਚ ਬੈਠੀ ਹੈ ਆਰ ਐਸ ਐਸ ! ਆਰ ਐਸ ਐਸ ਉੱਹ ਅਜਗਰ ਸੱਪ ਹੈ ਜੋ ਕਿਸੇ ਨੂੰ ਵੀ ਨਿੱਗਲ ਸਕਦੀ ਹੈ ! ਇਸ ਦਾ ਹੀ ਮਿਸ਼ਨ ਹੈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਅਤੇ ਔਰੰਗਜੇਬ ਦੀ ਤਰਜ ਉੱਤੇ ਅਤੇ ਹਿਟਲਰੀ ਨੀਤੀ ਵਰਤ ਕੇ ਭਾਰਤ ਵਿੱਚ ਰਹਿੰਦੀਆਂ ਸਾਰੀਆਂ ਕੌਮਾਂ ਨੂੰ ਹਿੰਦੂ ਬਣਾਉਣਾ ਜਾਂ ਹਿੰਦੂ ਧਰਮ ਵਿੱਚ ਜਜਬ ਕਰਨਾ ! ਬੀ ਜੇ ਪੀ ਆਰ ਐਸ ਐਸ ਦੀ ਸਿਆਸੀ ਜਮਾਤ ਹੀ ਹੈ ! ਸੌ ਸਾਲ ਮਿਹਨਤ ਕਰਕੇ 1925 ਤੋਂ 2025 ਤੱਕ ਇਹ ਜਮਾਤ ਭਾਰਤ ਦੀ ਰਾਜ ਸੱਤਾ ਉੱਪਰ ਅੱਜ ਕਾਬਜ ਹੈ ! ਪੰਜਾਬ ਸਮੇਤ ਜੰਮੂ ਕਸ਼ਮੀਰ ਆਸਾਮ ਮਿਜੋਰਮ ਮਨੀਪੁਰ ਨਾਗਾਲੈਂਡ ਉੜੀਸਾ ਅਤੇ ਹਰ ਕਈ ਰਾਜਾਂ ਵਿੱਚ ਵੀ ਕਈ ਘੱਟ ਗਿਣਤੀ ਕੌਮ ਦੀ ਆਜਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਔਰੰਗਜੇਬ ਵਾਂਗ ਜਬਰੀ ਹਿੰਦੂ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ! ਸੋ ਭਾਈ ਸਿੱਖੋ ਜਾਗੋ ਅਤੇ ਆਪਣੇ ਆਂਡੀ ਗੁਆਂਡੀ ਸਿੱਖਾਂ ਨੂੰ ਵੀ ਜਗਾਓ ! ਪਹਿਲਾਂ ਇਹਨੀ ਸਾਨੂੰ ਅਸਲੀ ਗੋਲੀਆਂ ਨਾਲ ਮਾਰਿਆ ਅਤੇ ਅੱਜ ਵੀ ਮਾਰ ਰਹੇ ਹਨ , ਫਿਰ ਇਹਨੀ ਸਾਨੂੰ ਨਸ਼ਿਆਂ ਨਾਲ ਮਾਰਿਆ ! ਹੁਣ ਸਾਡਾ ਪੰਜਾਬ ਦਾ ਪਾਣੀ ਬਦਮਾਸ਼ੀ ਨਾਲ ਲੁੱਟ ਰਹੇ ਨੇ , ਚੰਡੀਗੜ੍ਹ ਵੀ ਸਾਡਾ ਨੱਪ ਲਿਆ ! ਹੁਣ ਤਾਜੇ ਤਾਜੇ ਹੀ ਲੁਧਿਆਣੇ ਦੇ ਚਾਲੀ ਪਿੰਡਾਂ ਦੀ ਚੌਵੀ ਹਜਾਰ ਏਕੜ ਜਮੀਨ ਇਕਵਾਇਰ ਕਰਨ ਦੇ ਹੁਕਮ ਵੀ ਆ ਗਏ ਹਨ ! ਪਹਿਲਾਂ ਭਾਰਤ ਮਾਲਾ ਪਰੋਜਕਟ ਦੇ ਦੁਆਰਾ ਪੰਜਾਬ ਦੇ ਸਿੱਖਾਂ ਅਤੇ ਹੋਰ ਕਿਸਾਨਾਂ ਦੀ ਜਮੀਨ ਭਾਰਤ ਮਾਤਾ ਖਾ ਗਈ ਜਾਂ ਲੀਰਾਂ ਬਣਾ ਦਿੱਤੀਆਂ ! ਆਏ ਦਿਨ ਕੋਈ ਨਾ ਕੋਈ ਨਵਾਂ ਹੀ ਸੱਪ ਕੱਢ ਦਿੰਦੇ ਨੇ ! ਸਾਡੇ ਲੀਡਰ ਜਿਹੜੇ ਵੀ ਮਾੜੇ ਮੋਟੇ ਹੈਗੇ ਆ ਉੱਹ ਮੀਡੀਏ ਵਿੱਚ ਬਿਆਨ ਦੇ ਕੇ ਹੀ ਸਾਰ ਦਿੰਦੇ ਹਨ ਅਤੇ ਅਗਲੇ ਫੋਰਸਾਂ ਲਿਆ ਕੇ ਕਿਸਾਨਾਂ ਉੱਪਰ ਤਸ਼ੱਦਦ ਕਰਕੇ ਜਮੀਨਾਂ ਨੱਪ ਲੈਂਦੇ ਹਨ ! ਕਿਤੇ ਵੀ ਕੋਈ ਵੀ ਸੁਣਵਾਈ ਨਹੀਂ ਹੈ ! ਸਾਰਾ ਕੁੱਝ ਰੱਬ ਉੱਪਰ ਛੱਡ ਵੀ ਨਹੀਂ ਸਰਨਾ ! ਭਈਆਂ ਨੂੰ ਹਿੰਦੂਆਂ ਨੂੰ ਫਰੀ ਦਾ ਲੰਗਰ ਖਵਾਉਣੇ ਛੱਡ ਕੇ ਆਪਣੇ ਸਿੱਖ ਭਰਾਵਾਂ ਦੀ ਪਹਿਲਾਂ ਸਾਰ ਲਿਆ ਕਰੋ ! ਇਹਨਾਂ ਨੇ ਖਾ ਪੀ ਕੇ ਹਰਾਮ ਹੀ ਕਰਨਾ ਹੈ ! ਸਾਡਾ ਖਾ ਪੀ ਕੇ ਇਹਨਾਂ ਨੇ ਸਾਡੇ ਹੀ ਛਿੱਤਰ ਮਾਰਨੇ ਹਨ ! ਸੋ ਭਾਈ ਕੇਸ ਦਾਹੜੀ ਕਟਾਉਣੀ ਛੱਡ ਕੇ ਨਸ਼ਿਆਂ ਅਤੇ ਹੋਰ ਭੈੜੀਆਂ ਆਦਤਾਂ ਛੱਡ ਕੇ ਸਿੱਖੀ ਧਾਰਨ ਕਰੋ ਅਤੇ ਆਓ ਸਾਰੇ ਰਲ ਮਿਲ ਕੇ ਆਪਣੇ ਹੱਕਾਂ ਲਈ ਲੜੀਏ ! ਜਿਹਨਾਂ ਨੇ ਸਿੱਖੀ ਧਾਰਨ ਕੀਤੀ ਹੋਈ ਹੈ ਅਤੇ ਜਾਗਰੂਕ ਹਨ ਉੱਹਨਾਂ ਦੇ ਚਰਨਾਂ ਤੇ ਸਾਡਾ ਕਰੋੜਾਂ ਵੇਰ ਨਮਸਕਾਰ ਹੈ ਜੀ ! ਜਾਗੋ ਜਾਗੋ ਜਾਗੋ ਜਾਗਣ ਦਾ ਵੇਲਾ ਹੈ ਸਿੱਖੋ ਪਿਆਰਿਓ !

                   ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

Posted By: GURBHEJ SINGH ANANDPURI

Loading…
Loading the web debug toolbar…
Attempt #