ਅਕਾਲੀ ਆਗੂ ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ ਨੂੰ ਸਦਮਾਂ, ਪਿਤਾ ਨਿਰੰਜਨ ਸਿੰਘ ਦਾ ਦਿਹਾਂਤ
17 Feb, 2026 08:03 PM
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,17 ਫਰਵਰੀ
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨੇੜਲੇ ਸਾਥੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਡਾ.ਜਤਿੰਦਰ ਸਿੰਘ ਚੋਹਲਾ ਸਾਹਿਬ (ਮੈਡੀਕਲ ਸਟੋਰ ਵਾਲੇ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨਿਰੰਜਨ ਸਿੰਘ ਸਾਬਕਾ ਫੌਜੀ ਦੀ ਸੰਖੇਪ ਬੀਮਾਰੀ ਪਿੱਛੋਂ ਅਚਾਨਕ ਮੌਤ ਹੋ ਗਈ।ਜਿੰਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਚੋਹਲਾ ਸਾਹਿਬ ਵਿਖੇ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇਣ ਤੋਂ ਬਾਅਦ ਕਰ ਦਿੱਤਾ ਗਿਆ।
ਇਸ ਦੁੱਖ ਦੀ ਘੜੀ ਵਿੱਚ ਡਾ. ਜਤਿੰਦਰ ਸਿੰਘ ਅਤੇ ਪਰਿਵਾਰ ਨਾਲ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਸੱਤਾ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ,ਸੁਰਜੀਤ ਸਿੰਘ ਆੜਤੀ,ਟਹਿਲ ਸਿੰਘ ਸੰਧੂ,ਮਨਜਿੰਦਰ ਸਿੰਘ ਲਾਟੀ ਪੰਜਾਬ ਮੋਟਰਜ਼ ਵਾਲੇ,ਨਰਿੰਦਰ ਪਾਲ ਸਿੰਘ ਆਸਟ੍ਰੇਲੀਆ, ਪਹਿਲਵਾਨ ਮਨਮੋਹਨ ਸਿੰਘ ਪੱਪੂ, ਅਜੀਤ ਸਿੰਘ ਪ੍ਰਧਾਨ, ਅਵਤਾਰ ਸਿੰਘ ਸੰਧੂ,ਹਰਜਿੰਦਰ ਸਿੰਘ ਆੜਤੀ,ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ,ਸਵਰਨ ਸਿੰਘ ਮੁਨੀਮ, ਗੁਰਦੇਵ ਸਿੰਘ ਸ਼ਬਦੀ, ਬਲਬੀਰ ਸਿੰਘ ਬੱਲੀ,ਦਿਲਬਰ ਸਿੰਘ ਸੰਧੂ,ਜਗਰੂਪ ਸਿੰਘ ਪੱਖੋਪੁਰ, ਕੁਰਿੰਦਰਜੀਤ ਸਿੰਘ ਚੋਹਲਾ ਖੁਰਦ,ਸਰਬਜੀਤ ਸਿੰਘ ਰਾਜਾ, ਸਾਧਾ ਸਿੰਘ ਪ੍ਰਧਾਨ, ਗੁਰਦਿਆਲ ਸਿੰਘ ਸੈਕਟਰੀ, ਅਜੀਤ ਸਿੰਘ ਪ੍ਰਧਾਨ, ਅਜੀਤ ਸਿੰਘ ਟੈਂਟ ਵਾਲੇ,ਮਾਸਟਰ ਕਸ਼ਮੀਰ ਸਿਘ, ਜਗਤਾਰ ਸਿੰਘ ਜੱਗਾ,ਮੋਹਨਜੀਤ ਸਿੰਘ ਕਰਮੂਵਾਲਾ, ਬਬਲੂ ਮਨੀਮ, ਬਲਵਿੰਦਰ ਸਿੰਘ ਚੋਹਲਾ, ਰਾਕੇਸ਼ ਨਈਅਰ,ਸੋਨੂੰ ਮਨੀਮ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਸਾਕ ਸਬੰਧੀਆਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
Posted By: GURBHEJ SINGH ANANDPURI







