Nazrana Times

ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਸਰਕਲ ਟਾਂਗਰਾ ਦੇ ਪ੍ਰਧਾਨ ਸੁਖਰਾਜ ਸਿੰਘ ਨੂੰ ਸਦਮਾ ,ਪਿਤਾ ਦਾ ਦੇਹਾਂਤ

21 Oct, 2025 07:06 PM

ਪਿਤਾ  ਸਰਦਾਰ ਨਾਹਰ ਸਿੰਘ ਦਾ ਲੰਮੀ ਬਿਮਾਰੀ ਕਾਰਣ ਦਿਆਂਤ ਹੋ ਗਿਆ
ਅੰਤਿਮ ਸੰਸਕਾਰ ਮੌਕੇ ਕਈ ਧਾਰਮਿਕ ਦੀ ਸਿਆਸੀ ਸ਼ਖਸ਼ੀਅਤਾਂ ਪਹੁੰਚੀਆਂ|

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸਰਕਲ ਟਾਂਗਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਰਾਜ ਸਿੰਘ ਪਿੰਡ ਮੁਛਲ ਦੇ ਪਿਤਾ ਦਾ ਨਾਹਰ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਉਹਨਾਂ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ| ਅੰਤਿਮ ਸੰਸਕਾਰ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਸਮਾ ਹਲਕਾ ਜੰਡਿਆਲਾ ਗੁਰੂ ਦੇ ਇਨਚਾਰਜ ਸੰਦੀਪ ਸਿੰਘ ਏ. ਆਰ. ਜਸ ਵਰਪਾਲ ਪੀਏ ਸੁਖਵਿੰਦਰ ਸਿੰਘ ਬਤਾਲਾ ਤੇਜਿੰਦਰ ਸਿੰਘ ਬੇਰੀਅ ਵਾਲਾ ਪ੍ਰਭਦਿਆਲ ਸਿੰਘ ਸਰਜਾ ਬਲਦੇਵ ਸਿੰਘ ਰਾਏਪੁਰ ,ਸੁਖਵਿੰਦਰ ਸਿੰਘ ਸੰਗਰਾਵਾਂ ਗੁਰਮੇਜ ਸਿੰਘ ਗੁਰਭੇਜ ਸਿੰਘ ਜੱਬੋਵਾਲ |ਆਦਿ ਵਡੀ ਗਿਣਤੀ ਵਿਚ ਮੋਹਤਬਰ ਹਾਜਰ ਸਨ

Latest News