Nazrana Times

ਪੰਜਾਬੀ

ਮੁੱਖ ਮੰਤਰੀ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਨ ਲਈ ਮਾਨਤਾ ਦੇਣ ਸਿੰਥੈਟਿਕ ਡਰੱਗਜ਼ ਦੇ ਟੀਕੇ ਲਾ ਕੇ ਕੋਈ ਨੌਜਵਾਨ ਨਹੀਂ ਮਰੇਗਾ ਨਵਜੋਤ ਕੌਰ ਸਿੱਧੂ

20 Jan, 2025 05:30 AM

ਅੰਮ੍ਰਿਤਸਰ/ਬਾਘਾਪੁਰਾਣਾ 14 ਨਵੰਬਰ (ਰਾਜਿੰਦਰ ਸਿੰਘ ਕੋਟਲਾ ) :ਅਮਰੀਕਾ ਕਨੇਡਾ ਵਰਗੇ ਦੇਸ਼ ਵੀ ਅਫ਼ੀਮ ਦੀ ਖੇਤੀ ਕਰਦੇ ਹਨ ਅਫੀਮ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਜੋ ਦਵਾਈ ਦੇ ਲਈ ਵੀ ਪੰਜਾਬ ' ਚ ਖਾਂਦੇ ਹਨ।ੲਿਹ ਵਿਚਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫੇਰ ਤੋਂ ਪੰਜਾਬ 'ਚ ਅਫ਼ੀਮ ਦੀ ਖੇਤੀ ਦੀ ਮੰਗ ਕਰਦਿਆਂ ਕੀਤਾ ।ਉਨ੍ਹਾਂ ਅਪੀਲ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਨੂੰ ਮਾਨਤਾ ਦੇਣ । ਮੈਡਮ ਸਿੱਧੂ ਨਵਜੋਤ ਕੌਰ ਨੇ ਕਿਹਾ " ਮੇਰੇ ਨਾਲ ਰਾਜਸਥਾਨ ਬਾਰਡਰ ਤੇ ਚੱਲੋ ਮੈਂ ਲਿਆ ਕਿ ਦੇਵਾਂਗੀ ਕਿਵੇਂ ਤੇ ਕੀ ਭਾਅ ਮਿਲਦੀ ਮੈਂ ਦਿਖਾਉਂਦੀ ਹਾਂ । " ਨਵਜੋਤ ਕੌਰ ਸਿੱਧੂ ਇਸ ਤੋਂ ਪਹਿਲਾਂ ਐਪਰਲ ' ਚ ਵੀ ਇਸੇ ਗੱਲ ਦੀ ਮੰਗ ਕੀਤੀ ਸੀ ਜਦੋਂ ਉਹ ਪਟਿਆਲਾ ਦੇ ਵਿਧਾਨ ਸਭਾ ਹਲਕਾ ਸਨੌਰ ਪਹੁੰਚੇ ਸੀ।ਉਨ੍ਹਾਂ ਨੇ ਕਿਹਾ ਕਿ ਸੀ ਪੰਜਾਬ ' ਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਇਹ ਸਰਕਾਰੀ ਕੰਟਰੋਲ ਵਿੱਚ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਸੀ ਕਿ ਅਫੀਮ ਦੀ ਖੇਤੀ ਇਸ ਲਈ ਪੰਜਾਬ ਵਿੱਚ ਰੋਕੀ ਗਈ ਸੀ ਕਿਉਂਕਿ ਪੰਜਾਬ ' ਚ ਸਿੰਥੈਟਿਕ ਡਰੱਗਜ਼ ਨਹੀਂ ਵਿਕ ਪਾ ਰਹੇ ਸੀ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਕਾਰਡ ' ਤੇ ਅਫੀਮ ਮੁਹੱਈਆ ਕਰਵਾਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਅਫੀਮ ਨੂੰ ਡਰੱਗਜ਼ ਨਾਲ ਜੋੜਕੇ ਨਹੀਂ ਵੇਖਣਾ ਚਾਹੀਦਾ।ਕੀ ਲਗਦਾ ਪੰਜਾਬ ਦੇ ਲੋਕ ਅਫੀਮ ਨਹੀਂ ਖਾਂਦੇ।ਲੋਕ ਰਾਜਸਥਾਨ ਤੋਂ ਮਹਿੰਗੇ ਭਾਅ ਲਿਆ ਕਿ ਪੰਜਾਬ ਵਿੱਚ ਖਾਂਦੇ ਹਨ ਅਫੀਮ ਫੈਲਾਉਣ ਲਈ ਅਫੀਮ ਦੀ ਖੇਤੀ ਤੇ ਰੋਕ ਲਈ ਗਈ ਸੀ । ਉਨ੍ਹਾਂ ਇਹ ਵੀ ਕਿਹਾ ਸੀ ਕਿ " ਅੱਜ ਪੰਜਾਬ ਵਿੱਚ 10 ਵਿਅਕਤੀਆਂ ਵਿੱਚੋਂ ਵਿਅਕਤੀ ਸ਼ਿਕਾਰ ਡਰੱਗਜ਼ ਦਾ ਧੰਦਾ 7 ਡਿਪਰੇਸ਼ਨ ਦਾ ਸਿੰਥੈਟਿਕ ਚਲਾਉਣ ਦਿੱਤੀ ਗਈ ਸੀ।ਅੱਜ ਕਰ ਪੰਜਾਬ ਵਿੱਚ ਸਿੰਥੈਟਿਕ ਡਰੱਗਜ਼ ਦੇ ਟੀਕੇ ਲਾ ਰਹੇ ਹਨ ਜੋ ਕਿ ਵੱਧ ਖਤਰਨਾਕ ਹਨ । " ਇਸ ਲਈ ਅਫੀਮ ਦੀ ਖੇਤੀ ਬੰਦ ਨੌਜਵਾਨ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ " ਮੈਂ ਨਸ਼ਿਆਂ ਨੂੰ ਪਰਮੋਟ ਨਹੀਂ ਕਰ ਰਹੀ , ਪਰ ਜੇਕਰ ਸਰਕਾਰੀ ਕੰਟਰੋਲ ਵਿੱਚ ਅਫੀਮ ਮਿਲਣ ਲੱਗ ਜਾਏਗੀ ਤਾਂ ਕੋਈ ਸਿੰਥੈਟਿਕ ਡਰੱਗਜ਼ ਦੇ ਟੀਕੇ ਨਹੀਂ ਲਾਏਗਾ , ਕੋਈ ਮਰੇਗਾ ਨਹੀਂ।ਕੈਨੇਡਾ ਅਤੇ ਅਮਰੀਕਾ ਭਾਰਤ ਤੋਂ ਅਫੀਮ ਮੰਗ ਰਹੇ ਹਨ।ਪੰਜਾਬ ਦੇ ਕਿਸਾਨ ਹਨ ।ਲੱਖਪਤੀ ਹੋ ਸਕਦਾ ਹੈ , ਜੇ ਉਹ ਅਫੀਮ ਦੀ ਫਸਲ ਕਰਨ ਲੱਗ ਜਾਏਗਾ।ਅੱਜ ਵੀ ਬਾਕੀ ਸੂਬਿਆਂ ਤੋਂ ਅਫੀਮ ਪੰਜਾਬ ਵਿੱਚ ਆ ਹੀ ਰਹੀ ਹੈ ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #