Nazrana Times

ਪੰਜਾਬੀ

ਲੜ੍ਹਨ ਦੀ ਇੱਛਾ ਜਵਾਨ ਹੈ ਹਾਲੇ . ਸ.ਗਜਿੰਦਰ ਸਿੰਘ ਜੀ

20 Jan, 2025 05:30 AM

ਭਾਵੇਂ ਤਾਲੇ ਵਿੱਚ ਬੰਦ ਰਿਹਾਂ ਉਮਰ ਭਰ ਪਰ ਉਮਰ ਤਾਲੇ ਵਿੱਚ ਬੰਦ ਨਹੀਂ ਹੋਈ ਜ਼ਿੰਦਗੀ ਖਲੌਤੀ ਰਹੀ ਤਾਲੇ ਨਾਲ ਬੱਝੀ ਪਰ ਉਮਰ ਤੁਰਦੀ ਰਹੀ, ਨਹੀਂ ਖਲੋਈ ਜਵਾਨੀ ਸੱਤਰੀ ਬੱਤਰੀ ਹੋ ਗਈ ਹੈ ਖਾਹਿਸ਼ਾਂ ਦੀ ਹਰ ਅਣੀ ਹੁਣ ਤਾਂ ਸੌ ਗਈ ਹੈ ਇੱਕ ਸ਼ੈਅ ਹੈ, ਜੋ ਅੰਦਰ ਰਹਿ ਗਈ ਹੈ ਵਕਤ ਦੀ ਹਰ ਮਾਰ ਨੂੰ ਜੋ ਸਹਿ ਗਈ ਹੈ ਲੜ੍ਹਨ ਦੀ ਇੱਛਾ ਜਵਾਨ ਹੈ ਹਾਲੇ ਕਲਮ ਤਲਵਾਰ, ਤੀਰ ਕਮਾਨ ਹੈ ਹਾਲੇ ਨਿਸ਼ਾਨੇ ਵਿੰਨ ਵਿੰਨ ਅੱਜ ਵੀ ਮਾਰਦੀ ਹੈ ਮਿੱਤਰੋ, ਕਲਮ ਕੱਦ ਉਮਰ ਤੋਂ ਹਾਰਦੀ ਹੈ ………… ਗਜਿੰਦਰ ਸਿੰਘ, ਦਲ ਖਾਲਸਾ । 11.1.2023

Posted By: GURBHEJ SINGH ANANDPURI

Latest News

Loading…
Loading the web debug toolbar…
Attempt #