Nazrana Times

ਪੰਜਾਬੀ

ਲੁਧਿਆਣੇ ਚੋਰਾਂ ਨੇ ਵਾਲੀਆਂ ਦੇ ਨਾਲ ਹੀ ਵੱਢਿਆ ਔਰਤ ਦਾ ਕੰਨ

20 Jan, 2025 05:30 AM

ਲੁਧਿਆਣੇ ਬਾਬਾ ਥਾਨ ਸਿੰਘ ਚੋਕ ਨੇੜੇ ਚੋਰਾਂ ਨੇ ਬੀਬੀ ਦਾ ਕੰਨ ਹੀ ਲਾ ਛੱਡਿਆ, ਲੋਕਾਂ ਨੇ ਚੋਰ ਪੁਲਸ ਨੂੰ ਨਹੀਂ ਦਿੱਤਾ ਕਿਉਕਿ ਪੁਲਸ ਕੋਈ ਸਖ਼ਤ ਕਦਮ ਨਹੀਂ ਚੁੱਕਦੀ ਅਤੇ ਫੈਸਲਾ ਲਿਆ ਚੋਰ ਨੂੰ ਸ਼ਰੇਆਮ ਬਾਜ਼ਾਰ ਵਿਚ ਕੁੱਟਿਆ ਜਾਵੇ। ਆਮ ਨਾਗਰਿਕ ਵੱਲੋ ਇੱਕ ਵਧੀਆ ਕਦਮ ਚੁੱਕਿਆ ਗਿਆ।

Latest News