Nazrana Times

ਪੰਜਾਬੀ

ਪਵਨ ਕੁਮਾਰ ਟੀਨੂੰ ਨੂੰ ਤੀਸਰੀ ਵਾਰ ਅਮੀਦਵਾਰ ਐਲਾਨੇ ਜਾਣ ਤੇ  ਹਲਕੇ  ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ-ਬਲੀਨਾ

20 Jan, 2025 05:30 AM

                  ਭੋਗਪੁਰ 14 ਸਤੰਬਰ (ਸੁਖਵਿੰਦਰ ਜੰਡੀਰ)  ਹਲਕਾ ਆਦਮਪੁਰ ਤੋਂ ਪਵਨ ਕੁਮਾਰ ਟੀਨੂੰ ਨੂੰ ਤੀਸਰੀ ਵਾਰ  ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਤੇ  ਸ਼੍ਰੋਮਣੀ ਅਕਾਲੀ ਦਲ ਦੇ ਆਗੂ  ਹਰਬਲਿੰਦਰ ਸਿੰਘ ਬਲੀਨਾ  ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ,  ਪਰਮਿੰਦਰ ਸਿੰਘ ਕਰਵਲ ਸ਼ਹਿਰੀ ਪ੍ਰਧਾਨ  ਭੋਗਪੁਰ ਸ਼੍ਰੋਮਣੀ ਅਕਾਲੀ ਦਲ,  ਸੁਖਜਿੰਦਰ ਸਿੰਘ ਧਾਮੀ  ਡਰਾਇਕਟਰ  ਸ਼ੂਗਰ ਮਿਲ ,  ਸੇਵਾ ਸਿੰਘ ਭੋਗਪੁਰ,  ਰਣਧੀਰ ਸਿੰਘ ਲੋਹਾਰਾ , ਕਰਨੈਲ ਸਿੰਘ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ  ਪਵਨ ਕੁਮਾਰ ਟੀਨੂੰ ਨੂੰ ਉਨ੍ਹਾਂ ਦੀ ਮਿਹਨਤ  ਸਦਕਾ ਹੀ ਤੀਸਰੀ ਵਾਰ ਉਮੀਦਵਾਰ ਐਲਾਨਿਆ ਗਿਆ ਹੈ।  ਉਹਨਾਂ  ਕਿਹਾ ਕਿ  ਪਵਨ ਕੁਮਾਰ ਟੀਨੂੰ ਬਹੁਤ ਹੀ ਮਿਹਨਤੀ ਅਤੇ ਸੂਝਵਾਨ ਇਨਸਾਨ ਹਨ।  ਉਨ੍ਹਾ  ਸੁਖਬੀਰ ਸਿੰਘ ਬਾਦਲ ਪ੍ਰਧਾਨ ਦਾ ਧੰਨਵਾਦ ਕਰਦੇ  ਹੋਏ ਪਵਨ ਕੁਮਾਰ ਟੀਨੂੰ ਨੂੰ  ਵਧਾਈ ਦਿੱਤੀ ਹਰਬਲਿੰਦਰ ਸਿੰਘ ਬਲੀਨਾ  ਨੇ ਕਿਹਾ ਕਿ ਹਲਕਾ ਆਦਮਪੁਰ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਉਨ੍ਹਾਂ ਕਿਹਾ ਇਸ ਵਾਰ ਹਲਕੇ ਦੇ ਲੋਕ ਪਵਨ ਕੁਮਾਰ ਟੀਨੂੰ ਨੂੰ ਭਾਰੀ  ਮਾਤਰਾ ਵਿਚ ਜਤਾਉਣਗੇ ਇਸ ਮੌਕੇ ਤੇ ਹਰਬਲਿਦਰ ਸਿੰਘ ਬਲੀਨਾ   ਅਤੇ ਪਰਮਿੰਦਰ ਸਿੰਘ ਕਰਵਲ ਦੇ ਨਾਲ ਹੋਰ ਵੀ ਆਗੂ ਹਾਜਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #